ਪੜਚੋਲ ਕਰੋ
'ਮਾਰਿਆ' ਨੇ ਢਾਹਿਆ ਕਹਿਰ, ਹਨ੍ਹੇਰੇ 'ਚ ਡੁੱਬੇ 33 ਲੱਖ ਲੋਕ
1/11

ਪਿਊਟਰੋ ਰਿਕੋ, ਕੁਲੇਬ੍ਰਾ ਤੇ ਵਿਕੇਕਸ, ਡੋਮਿਨਿਕ ਰਿਪਬਲਿਕ ਦੇ ਕਾਬੋ ਐਂਗਾਨੋ ਤੋਂ ਪਿਊਟਰੋ ਪਲਾਟਾ ਤਕ, ਤੁਰਕ ਐਂਡ ਕੈਕੋਸ ਟਾਪੂਆਂ ਤਕ ਤੂਫ਼ਾਨ ਬਾਰੇ ਅਲਰਟ ਜਾਰੀ ਕੀਤਾ ਹੋਇਆ ਹੈ।
2/11

ਇਸ ਦੀ ਰਫ਼ਤਾਰ ਵਿੱਚ ਅੱਜ ਰਾਤ ਤਕ ਘੱਟ ਹੋਣ ਦੀ ਸੰਭਾਵਨਾ ਹੈ।
Published at : 21 Sep 2017 03:17 PM (IST)
View More






















