ਸੈਕਸ ਪਾਰਟੀਆਂ ਦੀ ਸ਼ੌਕੀਨ ਸੀ ਬੇਨਜ਼ੀਰ ਭੁੱਟੋ; ਕਿਤਾਬ 'ਚ ਖੁਲਾਸਾ
-ਲੰਡਨ ਸਥਿਤ ਬੇਨਜ਼ੀਰ ਭੁੱਟੋ ਦਾ ਰਾਕਵੁੱਡ ਵਿਲਾ, ਜਿੱਥੇ ਰੌਸ਼ਨ ਮਿਰਜ਼ਾ ਨੇ ਸੈਕਸ ਪਾਰਟੀਆਂ ਦਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ, ਭੁੱਟੋ ਪਰਿਵਾਰ ਨੇ ਇਹ ਹਵੇਲੀ 2004 ਵਿੱਚ ਚਾਰ ਮਿਲੀਅਨ ਪਾਉਂਡ ਵਿੱਚ ਵੇਚ ਦਿੱਤੀ ਸੀ।
Download ABP Live App and Watch All Latest Videos
View In App-ਲੰਡਨ ਬੈਸਟ ਲੇਖਕ ਰੌਸ਼ਨ ਮਿਰਜ਼ਾ ਵੱਲੋਂ ਲਿਖੀ ਗਈ ਕਿਤਾਬ 'Indecent Correspondence: Secret Sex Life of Benazir Bhutto' ਦਾ ਕਵਰ ਪੇਜ।
ਰਾਕਬਵੁੱਡ ਵਿਲਾ ਵਿੱਚ ਹੁੰਦਾ ਸੀ ਸੈਕਸ ਪਾਰਟੀਆਂ ਦਾ ਪ੍ਰਬੰਧ- ਇੱਕ ਵਾਰ ਪਾਕਿਸਤਾਨੀ ਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿੱਚ ਮਿਰਜ਼ਾ ਨੇ ਦੱਸਿਆ ਕਿ ਲੰਡਨ ਵਿੱਚ 1995 ਤੋਂ 2004 ਦੌਰਾਨ ਬੇਨਜ਼ੀਰ ਭੁੱਟੋ ਦੇ ਰਾਕਵੁੱਡ ਵਿਲਾ ਵਿੱਚ ਸੈਕਸ ਪਾਰਟੀਆਂ ਦਾ ਪ੍ਰਬੰਧ ਹੁੰਦਾ ਸੀ। ਭੁੱਟੋ ਪਰਿਵਾਰ ਨੇ ਇਹ ਹਵੇਲੀ 2004 ਵਿੱਚ ਚਾਰ ਮਿਲੀਅਨ ਪਾਉਂਡ ਵਿੱਚ ਵੇਚ ਦਿੱਤੀ ਸੀ। ਇਸ ਬੁੱਕ ਦੀ ਮੰਨੀਏ ਤਾਂ ਬੇਨਜ਼ੀਰ ਭੁੱਟੋ ਦੇ ਕਈ ਮਰਦਾਂ ਨਾਲ ਫਿਜ਼ੀਕਲ ਰਿਲੇਸ਼ਨ ਸਨ।
ਉਮਰ ਨਾਮ ਦੇ ਮੋਰੱਕਨ ਲੜਕੇ ਨਾਲ ਵੀ ਬੇਨਜ਼ੀਰ ਦੇ ਰਿਲੇਸ਼ਨ- ਰੌਸ਼ਨ ਮਿਰਜ਼ਾ ਨੇ ਆਪਣੀ ਕਿਤਾਬ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਬੇਨਜ਼ੀਰ ਦੇ ਸ਼ੈਰੀ ਰਹਿਮਾਨ ਤੋਂ ਇਲਾਵਾ ਉਮਰ ਨਾਮ ਦੇ ਇੱਕ ਮੋਰੱਕਨ ਲੜਕੇ ਨਾਲ ਵੀ ਫਿਜ਼ੀਕਲ ਰਿਲੇਸ਼ਨ ਸਨ। ਇਸ ਦੌਰਾਨ ਉਮਰ ਦੀ ਬੇਨਜ਼ੀਰ ਨਾਲੋਂ ਅੱਧੀ ਉਮਰ ਸੀ। ਰੌਸ਼ਨ ਨੇ ਇਹ ਦਾਅਵਾ ਉਮਰ ਤੇ ਸਾਰਾ ਨਾਮ ਦੀ ਇੱਕ ਪਾਕਿਸਤਾਨੀ ਲੜਕੀ ਵਿਚਾਲੇ ਹੋਈ ਗੱਲ ਦੇ ਆਧਾਰ ਉੱਤੇ ਕੀਤਾ ਹੈ। ਇਸ ਗੱਲਬਾਤ ਦੌਰਾਨ ਖ਼ੁਦ ਉਮਰ ਨੇ ਹੀ ਬੇਨਜ਼ੀਰ ਤੋਂ ਫਿਜ਼ੀਕਲ ਰਿਲੇਸ਼ਨ ਦੀ ਗੱਲ ਕਬੂਲੀ ਸੀ।
ਉੱਥੇ ਮਿਰਜ਼ਾ ਦੇ ਦਾਅਵੇ ਮੁਤਾਬਕ ਇਸ ਵਿਲਾ ਦੀ ਮਾਲਕਣ ਬੇਨਜ਼ੀਰ ਸੀ। ਬੇਨਜ਼ੀਰ ਤੇ ਸ਼ੈਰੀ ਰਹਿਮਾਨ ਹੀ ਇੱਥੇ ਅਕਸਰ ਸੈਕਸ ਪਾਰਟੀਆਂ ਦਾ ਪ੍ਰਬੰਧ ਕਰਵਾਉਂਦੇ ਸਨ। ਇਸ ਪਾਰਟੀਆਂ ਵਿੱਚ ਪਤਨੀਆਂ ਤੇ ਗਰਲਫਰੈਂਡ ਦੀ ਅਦਲਾ-ਬਦਲ ਹੁੰਦੀ ਸੀ। ਵਿਲਾ ਵਿੱਚ ਬੇਨਜ਼ੀਰ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਬਿਲਾਵਲ ਵੀ ਸੈਕਸ ਪਾਰਟੀਆਂ ਕਰਾਉਂਦਾ ਸੀ।
ਚੰਡੀਗੜ੍ਹ: ਬੇਨਜ਼ੀਰ ਭੁੱਟੋ 19 ਅਕਤੂਬਰ, 1993 ਵਿੱਚ ਦੂਸਰੀ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਸੀ। ਭੁੱਟੋ ਪਰਿਵਾਰ ਦੇ ਰਾਜਨੀਤਕ ਸਫ਼ਰ ਨੂੰ ਅੱਗੇ ਵਧਾਉਣ ਵਾਲੀ ਬੇਨਜ਼ੀਰ ਨੇ ਹਾਰਵਰਡ ਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਉਹ ਪਾਕਿਸਤਾਨ ਦੀ ਮਾਈਂਡੇਡ ਤੇ ਆਧੁਨਿਕ ਰਾਜਨੀਤੀ ਦੀ ਛਵੀ ਵਾਲੀ ਰਾਜਨੀਤਕ ਆਗੂ ਸੀ। ਹਾਲਾਂਕਿ ਬੇਨਜ਼ੀਰ ਪਾਕਿਸਤਾਨ ਵਿੱਚ ਜਿੰਨੀ ਪ੍ਰਸਿੱਧ ਸੀ, ਓਨੀ ਹੀ ਵਿਵਾਦਾਂ ਵਿੱਚ ਵੀ ਘਿਰੀ ਹੋਈ ਸੀ। ਉਨ੍ਹਾਂ ਬਾਰੇ ਨਵੇਂ ਖੁਲਾਸੇ ਨੇ ਨਵਾਂ ਵਿਵਾਦ ਛੇੜਿਆ ਹੈ।
ਪਾਕਿਸਤਾਨ ਦੀ ਪੀਐਮ ਬਣੀ- ਪਾਕਿਸਤਾਨ ਦੀ ਜੀਆ ਓਲ ਹੱਕ ਦੇ ਦੌਰ ਵਿੱਚ 1979 ਵਿੱਚ ਬੇਨਜ਼ੀਰ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਿਫ਼ਕਾਰ ਅਲੀ ਭੁੱਟੋ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ। ਪਿਤਾ ਦੀ ਮੌਤ ਦੇ ਬਾਅਦ ਭੁੱਟੋ ਨੇ ਪਿਤਾ ਦੀ ਪਾਰਟੀ (ਪਾਕਿਸਤਾਨ ਪੀਪਲਜ਼ ਪਾਰਟੀ) ਨਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ। 29 ਸਾਲ ਦੀ ਉਮਰ ਵਿੱਚ ਉਹ ਪਾਰਟੀ ਦੀ ਚੇਅਰਮੈਨ ਬਣ ਗਈ। ਉਹ ਤਿੰਨ ਸਾਲ ਤੱਕ ਦੇਸ਼ ਦੀ ਸੈਨਿਕ ਸਰਕਾਰ ਵਿੱਚ ਜੇਲ੍ਹ ਵਿੱਚ ਰਹੀ।
ਭੁੱਟੋ ਨੇ ਦੁਬਈ ਤੋਂ ਕਰਾਚੀ ਲਈ ਫਲਾਈਟ ਲੈਂਦੇ ਸਮੇਂ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਸੁਰੱਖਿਆ ਖ਼ੁਦਾ ਦੀ ਹੈ। ਖ਼ੁਦਾ ਨੇ ਚਾਹਿਆ ਤਾਂ ਸਭ ਠੀਕ ਹੋਵੇਗਾ। ਉਸੇ ਸਾਲ ਦਸੰਬਰ ਵਿੱਚ ਰਾਵਲਪਿੰਡੀ ਵਿੱਚ ਆਪਣੀ ਪਹਿਲੀ ਰੈਲੀ ਵਿੱਚ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ।
ਬੇਨਜ਼ੀਰ ਦੇ ਵਿਲਾ ਵਿੱਚ ਹੁੰਦੀਆਂ ਸੀ ਸੈਕਸ ਪਾਰਟੀਆਂ: ਲੰਡਨ ਦੇ ਰੌਸ਼ਨ ਮਿਰਜ਼ਾ ਵੱਲੋਂ ਲਿਖੀ ਗਈ ਕਿਤਾਬ 'Indecent Correspondence: Secret Sex Life of Benazir Bhutto' ਵਿੱਚ ਬੇਨਜ਼ੀਰ ਭੁੱਟੋ ਬਾਰੇ ਅਜਿਹੇ ਹੀ ਕਈ ਖ਼ੁਲਾਸੇ ਹੋਏ ਹਨ। ਰੌਸ਼ਨ ਨੇ ਆਪਣੀ ਕਿਤਾਬ ਵਿੱਚ ਬੇਨਜ਼ੀਰ ਤੇ ਮੋਰੱਕਨ ਗੋ-ਗੋ-ਬਾਏ ਵਿੱਚ ਫਿਜ਼ੀਕਲ ਰਿਲੇਸ਼ਨ ਦੀ ਗੱਲ ਲਿਖੀ ਹੈ। ਇੰਨਾ ਹੀ ਨਹੀਂ, ਕਿਤਾਬ ਵਿੱਚ ਬੇਨਜ਼ੀਰ ਤੇ ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਸ਼ੈਰੀ ਰਹਿਮਾਨ ਵੱਲੋਂ ਸੈਕਸ ਪਾਰਟੀਆਂ ਕਰਨ ਦਾ ਦਾਅਵਾ ਕੀਤਾ ਗਿਆ ਹੈ।
2007 ਵਿੱਚ ਵਾਪਸ ਦੇਸ਼ ਆਈ ਤੇ ਰੈਲੀ ਦੌਰਾਨ ਮੌਤ- 2007 ਵਿੱਚ ਪਾਕਿਸਤਾਨ ਵਿੱਚ ਜਦੋਂ ਫ਼ੌਜੀ ਤਾਕਤ ਦਮ ਤੋੜ ਰਹੀ ਸੀ ਤੇ ਲੋਕ ਲੋਕਤੰਤਰ ਲਈ ਆਵਾਜ਼ ਚੁੱਕ ਰਹੇ ਸਨ, ਉਦੋਂ ਮੁਹਤਰਮਾ ਬੇਨਜ਼ੀਰ ਭੁੱਟੋ ਨੌਂ ਸਾਲਾ ਦੇਸ਼ ਨਿਕਾਲ਼ਾ ਕੱਟਣ ਤੋਂ ਬਾਅਦ ਦੇਸ਼ ਵਾਪਸ ਆਈ। ਮੁਸ਼ੱਰਫ਼ ਸਰਕਾਰ ਨੇ ਉਨ੍ਹਾਂ ਨੂੰ ਵਾਪਸੀ ਦੀ ਇਜਾਜ਼ਤ ਦਿੱਤੀ ਪਰ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਣ ਦਾ ਖ਼ਦਸ਼ਾ ਵੀ ਜਤਾਇਆ ਸੀ।
-ਮੋਰੱਕਨ ਬਾਏ ਉਮਰ, ਮਿਰਜ਼ਾ ਦੇ ਮੁਤਾਬਕ ਉਸ ਲੜਕੇ ਨਾਲ ਸਨ ਬੇਨਜ਼ੀਰ ਦੇ ਰਿਲੇਸ਼ਨ।
ਇਹ ਕੈਦ ਕੱਟਣ ਬਾਅਦ ਉਸ ਨੂੰ ਵਿਦੇਸ਼ ਜਾਣ ਦੀ ਆਗਿਆ ਮਿਲ ਗਈ ਤੇ ਉਹ ਲੰਡਨ ਚਲੀ ਗਈ। 1988 ਵਿੱਚ ਉਸ ਨੂੰ ਇੰਗਲੈਂਡ ਤੋਂ ਪਾਕਿਸਤਾਨ ਆਉਣ ਦੀ ਇਜਾਜ਼ਤ ਮਿਲੀ। ਇਸੇ ਸਾਲ ਉਸ ਦੀ ਪਾਰਟੀ ਨੂੰ ਆਮ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਮਿਲੀ। ਉਨ੍ਹਾਂ ਗਠਜੋੜ ਸਰਕਾਰ ਬਣਾਈ ਤੇ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। 1987 ਵਿੱਚ ਭੁੱਟੋ ਨੇ ਆਸਿਫ਼ ਅਲੀ ਜ਼ਰਦਾਰੀ ਨਾਲ ਵਿਆਹ ਕਰਾ ਲਿਆ। ਹਾਲਾਂਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਤੇ 1999 ਵਿੱਚ ਇੱਕ ਵਾਰ ਫਿਰ ਦੇਸ਼ ਛੱਡਣਾ ਪਿਆ।
ਮਿਰਜ਼ਾ ਦੇ ਦਾਅਵਾ ਹੈ ਕਿ ਬੇਨਜ਼ੀਰ ਭੁੱਟੋ, ਦੁਬਈ ਤੇ ਇੰਗਲੈਂਡ ਵਿੱਚ ਬਹੁਤ ਆਰਾਮ ਨਾਲ ਪ੍ਰਾਈਵੇਟ ਸੈਕਸ ਪਾਰਟੀਆਂ ਵਿੱਚ ਹਿੱਸਾ ਲੈਂਦੀ ਸੀ। ਬੇਨਜ਼ੀਰ ਦੇ ਸਬੰਧ, ਪਾਕਿਸਤਾਨ ਦੇ ਅਮਰੀਕਾ ਵਿੱਚ ਰਾਜਨੀਤਕ ਦੂਤ ਸ਼ੈਰੀ ਰਹਿਮਾਨ ਨਾਲ ਵੀ ਸੀ, ਜਿਹੜਾ ਬੇਨਜ਼ੀਰ ਤੇ ਦੂਜੇ ਹਾਈ ਕਲਾਸ ਮਹਿਲਾਵਾਂ ਲਈ ਖ਼ਾਸ ਪ੍ਰਾਈਵੇਟ ਸੈਕਸ ਪਾਰਟੀਆਂ ਦਾ ਇੰਤਜ਼ਾਮ ਕਰਦਾ ਸੀ।
- - - - - - - - - Advertisement - - - - - - - - -