ਪੜਚੋਲ ਕਰੋ

ਮਿਲ ਗਿਆ ਗਾਇਬ ਹੋਇਆ ਦੁਰਲੱਭ ਸੋਨੇ ਦਾ ਅੰਡਾ

1/5
ਸਜਾਵਟੀ ਰੂਪ ਨਾਲ ਤਿਆਰ ਕੀਤਾ ਗਿਆ ਇਹ 13ਵਾਂ ਵੱਡਾ ਸੋਨੇ ਦਾ ਆਂਡਾ ਹੈ, ਜਿਸ ਨੂੰ ਕੈਡਬਰੀ ਨੇ ਬਣਾਇਆ ਸੀ। ਅਸਲ ਵਿਚ ਇਨ੍ਹਾਂ ਆਂਡਿਆਂ ਨੂੰ ਕੰਪਨੀ ਦੇ ਛੋਟੇ ਵਪਾਰੀਆਂ ਨੂੰ ਸਨਮਾਨ ਦੇਣ ਲਈ ਬਣਾਇਆ ਸੀ।

2/5
ਹੁਣ ਦੁਰਲੱਭ ਆਂਡਾ ਮਿਲ ਗਿਆ ਹੈ। ਇਸ ਦੇ ਮਿਲ ਜਾਣ ਉੱਤੇ ਇਸ ਦੇ ਮਾਲਿਕ ਨੇ ਖੁਸ਼ੀ ਜ਼ਾਹਰ ਕੀਤੀ ਹੈ। ਆਂਡੇ ਦੀ ਸੱਚਾਈ ਬਾਰੇ ਅਜੇ ਕੋਈ ਆਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਇਹ ਗੁਆਚਾ ਹੋਇਆ ਦੁਰਲੱਭ ਆਂਡਾ ਨਾ ਹੋਵੇ।

3/5
ਸੂਤਰਾਂ ਅਨੁਸਾਰ ਸੋਨੇ ਦੇ ਇਸ ਦੁਰਲੱਭ ਆਂਡੇ ਨੂੰ ਕਰੀਬ 20 ਹਜ਼ਾਰ ਪਾਊਂਡ (16,64,440 ਰੁਪਏ) ਵਿਚ ਵੇਚਿਆ ਗਿਆ ਹੈ। ਵਰਨਣ ਯੋਗ ਹੈ ਕਿ 1983 ਵਿਚ ਇਹ ਸਜਾਵਟੀ ਆਂਡਾ ਇਕ ਪ੍ਰਦਰਸ਼ਨੀ ਦੌਰਾਨ ਗਾਇਬ ਕਰ ਲਿਆ ਗਿਆ ਸੀ। ਕਰੀਬ 250 ਗਰਾਮ ਦੇ ਇਸ ਆਂਡੇ ਨੂੰ ਲੱਭਣ ਲਈ ਪੂਰੇ ਬ੍ਰਿਟੇਨ ਵਿਚ ਹਜ਼ਾਰਾਂ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ, ਪਰ ਸਰਕਾਰ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ ਸੀ।

4/5
ਬ੍ਰਿਟੇਨ: ਸਾਲ 1983 ਵਿਚ ਗਾਇਬ ਹੋਇਆ ਸੰਸਾਰ ਭਰ ਵਿੱਚ ਦੁਰਲੱਭ ਸੋਨੇ ਦਾ 13ਵਾਂ ਆਂਡਾ ਹੁਣ ਮਿਲ ਗਿਆ ਹੈ। ਕਰੀਬ 34 ਸਾਲ ਪਹਿਲਾਂ ਇਸ ਆਂਡੇ ਨੂੰ ਜਿਸ ਜੋੜੇ ਨੇ ਗਾਇਬ ਕੀਤਾ ਸੀ, ਉਨ੍ਹਾਂ ਨੇ ਹੀ ਖੁਦ ਇਸ ਨੂੰ ਵੇਚ ਦਿੱਤਾ ਹੈ।

5/5
ਦੂਜੇ ਪਾਸੇ ਆਂਡਾ ਬਣਾਉਣ ਵਾਲੇ ਜੌਹਰੀ ਨੇ ਦੱਸਿਆ ਕਿ ਆਂਡੇ ਦੀ ਲੰਬਾਈ ਕਰੀਬ ਤਿੰਨ ਇੰਚ ਹੈ, ਜਿਸ ਦਾ ਭਾਰ 323.6 ਗਰਾਮ ਹੈ।

Sponsored Links by Taboola

ਟਾਪ ਹੈਡਲਾਈਨ

Uk New PM Andy Burnham : ਇਸ ਦੇਸ਼ ਨੇ ਪਿਛਲੇ 10 ਸਾਲਾਂ ਵਿੱਚ 7 ​​ਪ੍ਰਧਾਨ ਮੰਤਰੀ ਬਦਲੇ ਹਨ। ਇਹਨਾਂ ਤਬਦੀਲੀਆਂ ਦੇ ਕਾਰਨ ਜਾਣਦੇ ਹੋ?

ਪਾਕਿਸਤਾਨ ਨੇ ਅਮਰੀਕਾ ਤੋਂ ਮੰਗੇ 96000 ਕਰੋੜ, ਅਚਾਨਕ ਕਿਉਂ ਪਈ ਪਾਕਿਸਤਾਨ ਨੂੰ ਇੰਨੇ ਪੈਸੇ ਦੀ ਲੋੜ ?

Petrol Diesel Price: ਪੈਟਰੋਲ 4.93 ਅਤੇ ਡੀਜ਼ਲ 7.15 ਰੁਪਏ, ਸਸਤਾ ਹੋਇਆ ਜਾਂ ਮਹਿੰਗਾ ? ਜਾਣੋ 22 ਜੁਲਾਈ ਤੋਂ ਲਾਗੂ ਹੋਈਆਂ ਨਵੀਆਂ ਦਰਾਂ...
ਪੈਟਰੋਲ 4.93 ਅਤੇ ਡੀਜ਼ਲ 7.15 ਰੁਪਏ, ਸਸਤਾ ਹੋਇਆ ਜਾਂ ਮਹਿੰਗਾ ? ਜਾਣੋ 22 ਜੁਲਾਈ ਤੋਂ ਲਾਗੂ ਹੋਈਆਂ ਨਵੀਆਂ ਦਰਾਂ...
School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget