ਪੜਚੋਲ ਕਰੋ
ਦੁਨੀਆ ਦਾ ਪਹਿਲਾ 18 ਮੰਜ਼ਲੀ ਅੰਡਰਗਰਾਊਂਡ ਹੋਟਲ, ਜਾਣੋ ਖ਼ਾਸ ਗੱਲਾਂ
1/10

ਹੋਟਲ 61 ਹਜ਼ਾਰ ਵਰਗ ਮੀਟਰ ਉੱਚਾ ਹੈ। ਇਸ ਨੂੰ ਬਣਾਉਣ ਵਿੱਚ ਕੁੱਲ 1,813 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਹੋਟਲ ਵਿੱਚ ਰਹਿਣ ਲਈ 31 ਤੋਂ 33 ਹਜ਼ਾਰ ਪ੍ਰਤੀ ਰਾਤ ਦਾ ਖ਼ਰਚਾ ਆਏਗਾ।
2/10

ਇਸ ਹੋਟਲ ਨੂੰ 2006 ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਮੰਨਿਆ ਗਿਆ ਸੀ ਕਿ ਇਹ 2010 ਵਿੱਚ ਇਸ ਦਾ ਉਦਘਾਟਨ ਹੋ ਜਾਏਗਾ ਪਰ ਇਸ ਨੂੰ ਬਣਾਉਣ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਇਸ ਨੂੰ ਬਣਾਉਣ ਵਿੱਚ ਕਾਫੀ ਸਮਾਂ ਲੱਗ ਗਿਆ।
Published at : 30 Nov 2018 01:45 PM (IST)
Tags :
ChinaView More






















