ਪੜਚੋਲ ਕਰੋ
ਦੁਨੀਆ ਦੇ ਚੋਣਵੇਂ ਸ਼ਹਿਰ ਜਿੱਥੇ ਜ਼ਿੰਦਗੀ ਦਾ ਮਜ਼ਾ ਹੀ ਮਜ਼ਾ..!
Written By : ਏਬੀਪੀ ਸਾਂਝਾ | Updated at : 11 Apr 2018 03:22 PM (IST)
1/11

ਇਸ ਤੋਂ ਬਾਅਦ 10ਵਾਂ ਨੰਬਰ ਸਵਿਟਜ਼ਰਲੈਂਡ ਦੇ ਬੇਸਲ ਸ਼ਹਿਰ ਦਾ ਹੈ। ਇਹ ਸ਼ਹਿਰ ਆਪਣੇ ਇਤਿਹਾਸ ਦੇ ਨਾਲ-ਨਾਲ ਹੋਰ ਵੀ ਕਈ ਖ਼ੂਬੀਆਂ ਕਰ ਕੇ ਜਾਣਿਆ ਜਾਂਦਾ ਹੈ।
2/11

ਡੈਨਮਾਰਕ ਦੇ ਕੋਪਹੇਗਨ ਸ਼ਹਿਰ ਨੇ ਇਸ ਸੂਚੀ ਵਿੱਚ ਨੌਵਾਂ ਸਥਾਨ ਬਣਾਇਆ ਹੈ।
3/11

ਇਸ ਤੋਂ ਬਾਅਦ ਸਵਿਟਜ਼ਰਲੈਂਡ ਦਾ ਜੇਨੇਵਾ ਸ਼ਹਿਰ ਆਉਂਦਾ ਹੈ, ਜਿੱਥੇ ਯੂਨਾਈਟੇਡ ਨੇਸ਼ਨਜ਼ ਵਰਗੀ ਵੱਡੀ ਸੰਸਥਾ ਦੇ ਕਈ ਦਫ਼ਤਰ ਹਨ।
4/11

ਇੱਕ ਵਾਰ ਫਿਰ ਜਰਮਨੀ ਦਾ ਫ੍ਰੈਂਕਫਰਟ ਸ਼ਹਿਰ ਇਸ ਸੂਚੀ ਦੇ ਸੱਤਵੇਂ ਸਥਾਨ 'ਤੇ ਆਇਆ ਹੈ।
5/11

ਇਸ ਸੂਚੀ ਵਿੱਚ ਦੁਨੀਆ ਦਾ ਛੇਵਾਂ ਵਧੀਆ ਸ਼ਹਿਰ ਜਰਮਨੀ ਦਾ ਦਸੇਲਡੌਰਫ਼ ਹੈ। ਆਬਾਦੀ ਦੇ ਪੱਖੋਂ ਇਹ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰ ਹੈ।
6/11

ਕੈਨੇਡਾ ਦਾ ਵੈਨਕੂਵਰ ਸ਼ਹਿਰ ਦਾ 5ਵਾਂ ਸਥਾਨ ਆਇਆ ਹੈ। ਇਸ ਸ਼ਹਿਰ ਵਿੱਚ ਕਈ ਬੰਦਰਗਾਹਾਂ ਹਨ। ਇੱਥੋਂ ਦੇ ਜ਼ਿਆਦਾਤਕ ਲੋਕ ਅੰਗਰੇਜ਼ੀ ਬੋਲਦੇ ਹਨ। ਵੈਨਕੂਵਰ ਵਿੱਚ ਪੰਜਾਬੀ ਵਸੋਂ ਵੀ ਕਾਫੀ ਹੈ।
7/11

ਨਿਊਜ਼ੀਲੈਂਡ ਦਾ ਔਕਲੈਂਡ ਸ਼ਹਿਰ ਚੌਥੇ ਸਥਾਨ 'ਤੇ ਰਿਹਾ ਹੈ।
8/11

ਇਸ ਤੋਂ ਬਾਅਦ ਜਰਮਨੀ ਦਾ ਮਿਊਨਿਖ ਸ਼ਹਿਰ ਆਉਂਦਾ ਹੈ। ਇਹ ਜਰਮਨੀ ਦੇ ਸੂਬੇ ਬਾਵਾਰੀਆ ਦੀ ਰਾਜਧਾਨੀ ਵੀ ਹੈ ਤੇ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਨੂੰ ਜਰਮਨੀ ਦੀ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ।
9/11

ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਜ਼ਿਊਰਿਕ ਹੈ ਜੋ ਸਵਿਟਜ਼ਰਲੈਂਡ ਵਿੱਚ ਸਥਿਤ ਹੈ। ਜ਼ਿਊਰਿਕ ਦੀ ਖਾਸ ਗੱਲ ਇਹ ਹੈ ਕਿ ਇੱਥੋਂ ਦੇ ਜਨਤਕ ਆਵਾਜਾਈ ਦੇ ਸਾਧਨ ਸਭ ਤੋਂ ਵਧੀਆ ਹਨ, ਜਿਸ ਵਿੱਚ ਸਭ ਤੋਂ ਖਾਸ ਜ਼ਿਊਰਿਕ ਦੀ ਰੇਲ ਸੇਵਾ ਹੈ।
10/11

ਇਨ੍ਹਾਂ ਸ਼ਹਿਰਾਂ ਵਿੱਚੋਂ ਆਸਟ੍ਰੀਆ ਦੇ ਵਿਆਨਾ ਸ਼ਹਿਰ ਨੂੰ ਪਹਿਲਾ ਸਥਾਨ ਮਿਲਿਆ ਹੈ। ਵਿਆਨਾ ਕੁੱਲ ਆਬਾਦੀ (1.8 ਮਿਲੀਅਨ) ਦੇ ਹਿਸਾਬ ਨਾਲ ਯੂਰਪ ਦਾ ਸੱਤਵਾਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਦਫ਼ਤਰ ਵੀ ਹਨ। ਵਿਆਨਾ ਵਿੱਚ ਸਭ ਤੋਂ ਵੱਧ ਜਰਮਨ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
11/11

ਵਰਲਡ ਇਕੋਨਾਮਿਕ ਫ਼ੋਰਮ ਨੇ ਦੁਨੀਆ ਭਰ ਦੇ ਸਭ ਤੋਂ ਚੰਗੇ ਸ਼ਹਿਰਾਂ ਦੇ ਸਿਖਰਲੇ 10 ਅਜਿਹੇ ਸ਼ਹਿਰਾਂ ਦੀ ਰੈਂਕਿੰਗ ਕੀਤੀ ਹੈ, ਜੋ ਆਪਣੀਆਂ ਖ਼ੂਬੀਆਂ ਤੇ ਜੀਵਨ ਬਿਤਾਉਣ ਲਈ ਬਿਹਤਰੀਨ ਥਾਵਾਂ ਵਿੱਚੋਂ ਇੱਕ ਹਨ। ਇਨ੍ਹਾਂ ਦਾ ਦੀਦਾਰ ਵੇਖਦਿਆਂ ਹੀ ਬਣਦਾ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ 10 ਅਜਿਹੇ ਸ਼ਹਿਰਾਂ ਬਾਰੇ, ਜਿਨ੍ਹਾਂ ਵਿੱਚ ਕੁਝ ਵੱਖਰਾ ਹੈ।
Published at : 11 Apr 2018 03:22 PM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਵੱਡੀ ਵਾਰਦਾਤ ਨਾਲ ਕੰਬਿਆ ਇਹ ਸ਼ਹਿਰ, ਲੋਕਾਂ ਵਿਚਾਲੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ ਚਿਹਾੜਾ, 2 ਬੱਚਿਆਂ ਸਣੇ 9 ਦੀ ਦਰਦਨਾਕ ਮੌਤ
ਵਿਸ਼ਵ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਵਿਸ਼ਵ
ਲੋਕਾਂ ਲਈ ਖਤ਼ਰੇ ਦੀ ਘੰਟੀ, 165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਰਾਤ ਲਈ ਐਮਰਜੈਂਸੀ ਐਲਾਨੀ ਗਈ...
ਵਿਸ਼ਵ
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਟਾਰਗੇਟ ਕਿਲਿੰਗ, ਰੇਂਜ ਰੋਵਰ 'ਚ ਬੈਠੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ; ਮੱਚੀ ਸਨਸਨੀ
ਟ੍ਰੈਂਡਿੰਗ ਟੌਪਿਕ





















