ਪੜਚੋਲ ਕਰੋ
ਗੋਭੀ ਦੇ ਫੁੱਲ ਵੇਖ ਉੱਡ ਜਾਣਗੇ ਹੋਸ਼! ਉਗਾਈ ਬੰਦਿਆਂ ਦੇ ਕੱਦ ਜਿੱਡੀ ਗੋਭੀ
1/8

ਰੋਜ਼ ਆਪਣੇ ਛੋਟੇ ਜਿਹੇ ਗਾਰਡਨ ਦੀ ਸਬਜ਼ੀਆਂ ਨਾਲ ਅਕਸਰ ਹੀ ਆਪਣੇ ਮਹਿਮਾਨਾਂ ਨੂੰ ਨਵੀਆਂ-ਨਵੀਆਂ ਡਿਸ਼ਿਜ਼ ਪਕਾ ਕੇ ਖਵਾਉਂਦੀ ਹੈ। (ਤਸਵੀਰਾਂ- ਗੇਟੀ ਇਮੇਜ)
2/8

ਰੋਜ਼ ਨੇ ਦੱਸਿਆ ਕਿ ਇਸ ਦਾ ਸਵਾਦ ਬਹੁਤ ਵਧੀਆ ਹੈ ਤੇ ਪਹਿਲਾਂ ਵਾਲੀਆਂ ਗੋਭੀਆਂ ਤੋਂ ਵੱਖਰਾ ਹੈ।
3/8

ਇਸ ਬੰਦਗੋਭੀ ਤੋਂ ਉਨ੍ਹਾਂ ਤਿੰਨ ਹਫ਼ਤਿਆਂ ਤਕ ਆਪਣੇ ਘਰ ਵਿੱਚ ਵੱਖ-ਵੱਖ ਸਬਜ਼ੀਆਂ ਤੇ ਸਲਾਦ ਵੀ ਬਣਾਇਆ ਤੇ ਮਹਿਮਾਨਾਂ ਨੂੰ ਸੱਦ ਕੇ ਦਾਅਵਤ ਵੀ ਦਿੱਤੀ।
4/8

ਜਦ ਇਹ ਇੰਨੀ ਵੱਡੀ ਹੋ ਗਈ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ।
5/8

70 ਸਾਲਾ ਰੋਜ਼ ਦਾ ਕਹਿਣਾ ਹੈ ਕਿ ਜਦ ਉਹ ਗੋਭੀ ਉਗਾਉਣ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਇੰਨੀ ਵੱਡੀ ਹੋ ਜਾਵੇਗੀ।
6/8

ਉਨ੍ਹਾਂ ਦੀ ਮਿਹਨਤ ਕਾਰਨ ਹੀ ਉਹ ਬੰਦੇ ਜਿੰਨੀ ਵੱਡੀ ਗੋਭੀ ਉਗਾ ਪਾਏ। ਇਹ ਜੋੜਾ ਪਿਛਲੇ ਲੰਮੇ ਸਮੇਂ ਤੋਂ ਸਬਜ਼ੀਆਂ ਉਗਾਉਣ ਦਾ ਕੰਮ ਕਰ ਰਿਹਾ ਹੈ।
7/8

ਆਸਟ੍ਰੇਲੀਆ ਦੇ ਰਹਿਣ ਵਾਲੇ ਰੋਜ਼ਵੁੱਡ ਤੇ ਉਨ੍ਹਾਂ ਦੇ ਪਤੀ ਸੀਨ ਕੈਡਮੈਨ ਪਿਛਲੇ ਨੌਂ ਮਹੀਨਿਆਂ ਤੋਂ ਆਪਣੇ ਬਾਗ਼ ਵਿੱਚ ਉਗਾਈ ਇਸ ਬੰਦਗੋਭੀ ਦੀ ਦੇਖਭਾਲ ਕਰ ਰਹੇ ਸਨ।
8/8

ਗੋਭੀ ਦੇ ਵੱਡੇ-ਵੱਡੇ ਫੁੱਲ ਦੇਖ ਕੇ ਸਾਰੇ ਖ਼ੁਸ਼ ਹੋ ਜਾਂਦੇ ਹਨ, ਪਰ ਕੀ ਤੁਸੀਂ ਕਦੇ ਬੰਦਿਆਂ ਜਿੰਨੀ ਵੱਡੀ ਗੋਭੀ ਵੀ ਦੇਖੀ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੀ ਹੀ ਬੰਦਗੋਭੀ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
Published at : 18 Feb 2019 04:50 PM (IST)
Tags :
AustraliaView More






















