ਸੁਖਪਾਲ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਦੀ ਕਣਕ ਹਰੀ ਹੋ ਗਈ ਹੈ, ਉਨ੍ਹਾਂ ਕਿਸਾਨਾਂ ਲਈ ਮੀਂਹ ਅੰਮ੍ਰਿਤ ਬਣ ਕੇ ਆਇਆ ਹੈ। ਅਜਿਹੇ ਕਿਸਾਨਾਂ ਦੀ ਕਣਕ ਮੀਂਹ ਨਾਲ ਵਾਧੇ ਪੈ ਜਾਵੇਗੀ।