ਪੜਚੋਲ ਕਰੋ

ਲਓ ਜੀ ਇਨ੍ਹਾਂ ਨੂੰ ਨਹੀਂ ਕਰੋਨਾ ਦਾ ਕੋਈ ਡਰ, ਕਮਾਲ ਹੀ ਕਰਤੀ...

ਕੋਰੋਨਾਵਾਇਰਸ ਕਾਰਨ ਇੱਕ ਪਾਸੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਕੁਝ ਇਲਾਕੇ ਐਸੇ ਵੀ ਹਨ ਜਿੱਥੇ ਲੋਕ ਕੋਰੋਨਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਮਨੋਰੰਜਨ ਵਿੱਚ ਲੱਗੇ ਹੋਏ ਹਨ।

ਲੰਡਨ: ਕੋਰੋਨਾਵਾਇਰਸ ਕਾਰਨ ਇੱਕ ਪਾਸੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਕੁਝ ਇਲਾਕੇ ਐਸੇ ਵੀ ਹਨ ਜਿੱਥੇ ਲੋਕ ਕੋਰੋਨਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੇ ਮਨੋਰੰਜਨ ਵਿੱਚ ਲੱਗੇ ਹੋਏ ਹਨ। ਦੁਨੀਆ ਭਰ ਵਿੱਚ ਸਾਰੀਆਂ ਖੇਡ ਗਤੀਵਿਧੀਆਂ ਬੰਦ ਕੀਤੀ ਜਾ ਰਹੀਆਂ ਹਨ ਪਰ ਇੰਗਲੈਂਡ ਵਿੱਚ ਚੇਲਟੇਨਹੇਮ ਫੈਸਟੀਵਲ ਵੇਖਣ ਲਈ ਲੱਖਾਂ ਤੋਂ ਜ਼ਿਆਦਾ ਦਰਸ਼ਕ ਪਹੁੰਚੇ। ਚੇਲਟੇਨਹੇਮ ਰੀਸਕੋਰਸ ਤੇ ਚਾਰ ਦਿਨ ਇਸ ਦੌੜ ਨੂੰ ਵੇਖਣ ਲਈ 2 ਲੱਖ 51 ਹਜ਼ਾਰ 684 ਦਰਸ਼ਕਾਂ ਪਹੁੰਚੇ। ਇਹ ਪਿਛਲੇ ਸਾਲ ਤੋਂ 5.5% ਘੱਟ ਹੈ। ਫੈਸਟੀਵਲ ਵਿੱਚ 28 ਘੋੜ ਦੌੜਾਂ ਹੋਈਆਂ। ਇਸ ਰੇਸ ਵਿੱਚ 500 ਤੋਂ ਵੱਧ ਘੋੜੇ ਸ਼ਾਮਲ ਕੀਤੇ ਗਏ। ਆਖਰੀ ਦਿਨ ਮੁੱਖ ਦੌੜ ਚੇਲਟੇਨਹੇਮ ਗੋਲਡ ਕੱਪ ਹੋਇਆ। ਗ੍ਰੇਡ-1 ਨੈਸ਼ਨਲ ਹੰਟ ਦੌੜ ਫਰੈਂਚ ਬ੍ਰੀਡ ਦੀ ਆਇਰਿਸ਼ ਘੋੜੇ ਅਲ ਬੋਮ ਫੋਟੋ ਨੇ ਜਿੱਤੀ। ਇਹ ਘੋੜਾ ਲਗਾਤਾਰ 2 ਵਾਰ ਚੈਂਪੀਅਨ ਬਣਨ ਵਾਲਾ 2004 ਤੋਂ ਬਾਅਦ ਪਹਿਲਾ ਘੋੜਾ ਹੈ। ਇਸ ਘੋੜੇ ਦਾ ਸਵਾਰ ਆਇਰਲੈਂਡ ਦਾ ਪਾਲ ਟਾਉਨੇਡ ਸੀ। ਆਖਰੀ ਦਿਨ 68 ਹਜ਼ਾਰ 859 ਦਰਸ਼ਕ ਸਨ, ਜੋ ਪਿਛਲੀ ਵਾਰ ਤੋਂ 2,734 ਹੀ ਘੱਟ ਸਨ। ਇਸ ਟੂਰਨਮੈਂਟ ਦੀ ਕੁਲ ਪ੍ਰਾਈਜ਼ ਮਨੀ 6 ਮਿਲੀਅਨ ਪਾਂਡ (ਕਰੀਬ 55 ਕਰੋੜ) ਸੀ। ਇਹ ਦੂਜਾ ਸਭ ਤੋਂ ਵੱਧ ਪ੍ਰਾਈਜ਼ ਮਨੀ ਵਾਲਾ ਟਰਨਮੈਂਟ ਹੈ। ਇਸ ਮੁਕਾਬਲੇ 'ਚ ਜੇਤੂਆਂ ਨੂੰ ਵੱਖਰੀ ਵੱਖਰੀ ਪ੍ਰਾਈਜ ਮਨੀ ਮਿਲਦੀ ਹੈ। 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 

Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 

'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 

Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 

Jalandhar ਦੀ ਇੱਕ ਸੋਸਾਇਟੀ 'ਚ ਫਾਇਰਿੰਗ , ਸੁਰੱਖਿਆ ਗਾਰਡ ਵੱਲੋਂ ਰੋਕਣ 'ਤੇ ਗੁੱਸੇ 'ਚ ਆਏ ਨੌਜਵਾਨ ਨੇ ਕੀਤੇ ਹਵਾਈ ਫਾਇਰ 

DM Gagandeep Singh Case : ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦਾ ਰਿਮਾਂਡ 3 ਦਿਨ ਲਈ ਹੋਰ ਵਧਿਆ ,ਪੜ੍ਹੋ ਪੂਰੀ ਖ਼ਬਰ 

MLA Harmeet Pathanmajra : ਪਟਿਆਲਾ ਅਦਾਲਤ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ 7 ਦਿਨ ਦੇ ਰਿਮਾਂਡ 'ਤੇ ਭੇਜਿਆ

Embed widget