ਪੜਚੋਲ ਕਰੋ
(Source: ECI/ABP News)
ਬੰਗਲੂਰੋ ਦੇ ਕਲਾਕਾਰ ਨੇ ਟਾਇਪ ਰਾਈਟਰ ਨਾਲ ਬਣਾਇਆ ਭਗਵਾਨ ਰਾਮ ਦਾ ਚਿੱਤਰ
ਕਲਾਕਾਰ ਏ.ਸੀ. ਗੁਰੂਮੂਰਥੀ ਨੇ ਪੂਰਾਣੇ ਮੈਨੁਅਲ ਟਾਇਪ ਰਾਈਟਰ ਨਾਲ ਭਗਵਾਨ ਸ਼੍ਰੀ ਰਾਮ ਦਾ ਚਿੱਤਰ ਤਿਆਰ ਕੀਤਾ ਹੈ।
![ਬੰਗਲੂਰੋ ਦੇ ਕਲਾਕਾਰ ਨੇ ਟਾਇਪ ਰਾਈਟਰ ਨਾਲ ਬਣਾਇਆ ਭਗਵਾਨ ਰਾਮ ਦਾ ਚਿੱਤਰ Artist creates portrait of Lord Ram with old Manual type writer ਬੰਗਲੂਰੋ ਦੇ ਕਲਾਕਾਰ ਨੇ ਟਾਇਪ ਰਾਈਟਰ ਨਾਲ ਬਣਾਇਆ ਭਗਵਾਨ ਰਾਮ ਦਾ ਚਿੱਤਰ](https://static.abplive.com/wp-content/uploads/sites/5/2020/08/05233358/RAm.jpg?impolicy=abp_cdn&imwidth=1200&height=675)
ਕਰਨਾਟਕ: ਅੱਜ ਭਾਰਤੀ ਇਤਹਾਸ ਲਈ ਇੱਕ ਬਹੁਤ ਵੱਡਾ ਦਿਨ ਸੀ।ਕਈ ਦਹਾਕਿਆਂ ਤੋਂ ਇਸ ਦਿਨਾਂ ਦਾ ਇੰਤਜ਼ਾਰ ਕਰ ਰਹੇ ਹਿੰਦੂ ਭਾਈਚਾਰੇ ਦੇ ਕਰੋੜਾਂ ਲੋਕਾਂ ਲਈ ਅੱਜ ਅਹਿਮ ਦਿਨ ਸੀ।ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੋਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਰਾਜ ਜਨਮ ਭੂਮੀ 'ਤੇ ਭੂਮੀ ਪੂਜਨ ਮਗਰੋਂ ਨੀਂਹ ਪੱਥਰ ਰੱਖਿਆ।
ਇਸ ਇਤਹਾਸਿਕ ਦਿਨ ਤੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਬੰਗਲੂਰੋ ਦੇ ਇੱਕ ਕਲਾਕਾਰ ਏ.ਸੀ. ਗੁਰੂਮੂਰਥੀ ਨੇ ਪੂਰਾਣੇ ਮੈਨੁਅਲ ਟਾਇਪ ਰਾਈਟਰ ਨਾਲ ਭਗਵਾਨ ਸ਼੍ਰੀ ਰਾਮ ਦਾ ਚਿੱਤਰ ਤਿਆਰ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਇਸ ਚਿੱਤਰ ਨੂੰ ਰਾਮ ਮੰਦਰ ਲਈ ਡੈਡੀਕੇਟ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਆਸ਼ਾ ਕਰਦੇ ਹਾਂ ਕਿ ਦੁਨਿਆ ਸਾਡੇ ਵਿਰਸੇ ਅਤੇ ਧਰਮ ਨੂੰ ਪਛਾਣ ਸਕੇ।
![ਬੰਗਲੂਰੋ ਦੇ ਕਲਾਕਾਰ ਨੇ ਟਾਇਪ ਰਾਈਟਰ ਨਾਲ ਬਣਾਇਆ ਭਗਵਾਨ ਰਾਮ ਦਾ ਚਿੱਤਰ](https://static.abplive.com/wp-content/uploads/sites/5/2020/08/05233103/ARt.jpg)
![ਬੰਗਲੂਰੋ ਦੇ ਕਲਾਕਾਰ ਨੇ ਟਾਇਪ ਰਾਈਟਰ ਨਾਲ ਬਣਾਇਆ ਭਗਵਾਨ ਰਾਮ ਦਾ ਚਿੱਤਰ](https://static.abplive.com/wp-content/uploads/sites/5/2020/08/05233129/ART-2.jpg)
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)