ਪੜਚੋਲ ਕਰੋ
116 ਸਾਲਾ ਬੁਢੀ ਔਰਤ ਦੀ ਲੰਬੀ ਉਮਰ ਤੇ ਸਿਹਤ ਦਾ ਰਾਜ ਅੰਡਾ
1/4

ਈਮਾ ਦਿਨ ਦੇ ਸਮੇਂ ਕੁੱਝ ਸਬਜ਼ੀਆਂ, ਫਲ ਵੀ ਖਾਂਦੀ ਹੈ ਅਤੇ ਰਾਤ ਦੇ ਸਮੇਂ ਸਾਦਾ ਭੋਜਨ ਖਾਂਦੀ ਹੈ। ਜ਼ਿਆਦਾਤਰ ਲੋਕ ਆਂਡੇ ਖਾਣ ਪਸੰਦ ਨਹੀਂ ਕਰਦੇ ਹਨ ਪਰ ਡਾਕਟਰਾਂ ਨੇ ਆਂਡਿਆਂ ਨੂੰ ਇੱਕ ਪੌਸ਼ਟਿਕ ਖਾਣਾ ਦੱਸਿਆ ਹੈ। ਗਿੰਨੀਜ਼ ਵਰਲਡ ਰਿਕਾਰਡ ਨੇ ਮਈ 'ਚ ਈਮਾ ਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਐਲਾਨਿਆ ਸੀ, ਕਿਉਂਕਿ ਈਮਾ 19ਵੀਂ ਸਦੀ 'ਚ ਜੰਮੀ ਅਜਿਹੀ ਔਰਤ ਹੈ, ਜਿਹੜੀ ਕਿ ਅਜੇ ਵੀ ਜਿਊਂਦੀ ਹੈ।
2/4

ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਈਮਾ ਰੋਜ਼ਾਨਾ ਆਂਡੇ ਖਾਂਦੀ ਹੈ। ਉਸ ਨੂੰ ਡਾਕਟਰਾਂ ਨੇ 3 ਆਂਡੇ ਖਾਣ ਦੀ ਸਲਾਹ ਦਿੱਤੀ। ਦੋ ਕੱਚੇ ਅਤੇ ਇੱਕ ਪਕਾਇਆ ਹੋਇਆ। ਉਹ ਪਿਛਲੇ 90 ਸਾਲਾਂ ਤੋਂ ਇਹ ਖੁਰਾਕ ਖਾ ਰਹੀ ਹੈ ਅਤੇ ਹੁਣ ਤੱਕ ਉਹ ਇੱਕ ਲੱਖ ਆਂਡੇ ਖਾ ਚੁੱਕੀ ਹੈ।
Published at : 02 Nov 2016 05:12 PM (IST)
View More






















