ਪੜਚੋਲ ਕਰੋ
Advertisement
ਕਰਫਿਊ ’ਚ ਪ੍ਰੇਮਿਕਾ ਨੂੰ ਮਿਲਣ ਲਈ ਮੁੰਡੇ ਨੇ ਕੀਤੀ ਬੇਨਤੀ, ਅੱਗੋਂ ਪੁਲਿਸ ਨੇ ਦਿੱਤਾ ਅਜਿਹਾ ਜਵਾਬ ਕਿ....
ਕੋਵਿਡ-19 ਪਾਬੰਦੀਆਂ ਦਾ ਐਲਾਨ ਕਰਨ ਲਈ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਮੁੰਬਈ ਪੁਲਿਸ (Mumbai Police) ਸੋਸ਼ਲ ਮੀਡੀਆ ਉੱਤੇ ਆਪਣੀ ਮਜਾਕੀਆ ਪੋਸਟ ਨਾਲ ਅਨੇਕ ਲੋਕਾਂ ਤੱਕ ਪੁੱਜਣ ’ਚ ਸਫ਼ਲ ਰਹੀ ਹੈ।
ਮੁੰਬਈ: ਕੋਵਿਡ-19 ਪਾਬੰਦੀਆਂ ਦਾ ਐਲਾਨ ਕਰਨ ਲਈ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਲੈ ਕੇ ਮੁੰਬਈ ਪੁਲਿਸ (Mumbai Police) ਸੋਸ਼ਲ ਮੀਡੀਆ ਉੱਤੇ ਆਪਣੀ ਮਜਾਕੀਆ ਪੋਸਟ ਨਾਲ ਅਨੇਕ ਲੋਕਾਂ ਤੱਕ ਪੁੱਜਣ ’ਚ ਸਫ਼ਲ ਰਹੀ ਹੈ। ਇਯੇ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਪੁਲਿਸ ਵਿਭਾਗ ਨੂੰ ਇੱਕ ਟਵਿਟਰ ਯੂਜ਼ਰ ਨੇ ਇੱਕਦਮ ਸਹੀ ਪ੍ਰਤੀਕਿਰਿਆ ਦਿੱਤੀ, ਜਿਸ ਕੋਲ ਅਸਾਧਾਰਨ ਪੂਰਵ ਅਨੁਮਾਨ ਸੀ। ਮੁੰਬਈ ਨਿਵਾਸੀ ਅਸ਼ਵਿਨ ਵਿਨੋਦ ਨੇ ਵਿਭਾਗ ਨੂੰ ਟੈਗ ਕਰਦਿਆਂ ਲਿਖਿਆ, ਬਾਹਰ ਜਾਣ ਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮੈਨੂੰ ਕਿਹੜਾ ਸਟਿੱਕਰ ਵਰਤਣਾ ਚਾਹੀਦਾ ਹੈ? ਮੈਨੂੰ ਉਸ ਦੀ ਯਾਦ ਆ ਰਹੀ ਹੈ।
ਇਹ ਸੁਆਲ ਰੰਗੀਨ ਸਟਿੱਕਰ ਦੇ ਸਬੰਧ ’ਚ ਸੀ, ਜੋ ਮੁੰਬਈ ਪੁਲਿਸ ਨੇ ਬਿਹਤਰ ਟ੍ਰੈਫ਼ਿਕ ਨਿਯਮਾਂ ਨੂੰ ਸਮਰੱਥ ਬਣਾਉਣ ਲਈ ਜ਼ਰੂਰੀ ਵਾਹਨਾਂ ਲਈ ਵਰਤਣ ਦਾ ਫ਼ੈਸਲਾ ਲਿਆ ਸੀ।
ਇਸ ਟਵੀਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਮੁੰਬਈ ਪੁਲਿਸ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਜ਼ਰੂਰੀ ਹੈ ਸਰ, ਪਰ ਮੰਦੇਭਾਗੀਂ ਇਹ ਸਾਡੀ ਜ਼ਰੂਰੀ ਜਾਂ ਐਮਰਜੈਂਸੀ ਸ਼੍ਰੇਣੀਆਂ ਅਧੀਨ ਨਹੀਂ ਆਉਂਦਾ। ਦੂਰੀਆਂ ਪਿਆਰ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਤੇ ਇਸ ਵੇਲੇ ਇਹ ਤੁਹਾਨੂੰ ਤੰਦਰੁਸਤ ਬਣਾਉਂਦੀਆਂ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਜੀਵਨ ਭਰ ਨਾਲ ਰਹੋਂ, ਇਹ ਸਿਰਫ਼ ਇੱਕ ਦੁਖਦਾਈ ਸਮਾਂ ਹੈ।
ਟਵਿਟਰ ਯੂਜ਼ਰ ਮੁੰਬਈ ਪੁਲਿਸ ਦੇ ਇਸ ਹੁੰਗਾਰੇ ਤੋਂ ਕਾਫ਼ੀ ਖ਼ੁਸ਼ ਹੋਏ ਤੇ ਰੱਜ ਕੇ ਤਾਰੀਫ਼ ਕਰ ਰਹੇ ਹਨ। ਅਦਾਕਾਰ ਹਰਸ਼ਵਰਧਨ ਰਾਣੇ (Harshvardhan Rane) ਨੇ ਇਸ ਗੱਲਬਾਤ ਨੂੰ ਰੀ-ਟਵੀਟ ਕੀਤਾ ਤੇ ਲਿਖਿਆ,‘ਸੋ ਸਵੀਟ।’
ਕੁਝ ਹਫ਼ਤੇ ਪਹਿਲਾਂ ਪੁਲਿਸ ਵਿਭਾਗ ਨੇ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ‘ਡੋਂਟ ਰਸ਼ ਚੈਲੇਂਜ’ ਦੀ ਵਰਤੋਂ ਕੀਤੀ। ਸਾਨੂੰ ਦੱਸੋ ਕਿ ਤੁਸੀਂ ਮੁੰਬਈ ਪੁਲਿਸ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਗੇਮ ਬਾਰੇ ਕੀ ਸੋਚਦੇ ਹੋ?
ਇਹ ਸੁਆਲ ਰੰਗੀਨ ਸਟਿੱਕਰ ਦੇ ਸਬੰਧ ’ਚ ਸੀ, ਜੋ ਮੁੰਬਈ ਪੁਲਿਸ ਨੇ ਬਿਹਤਰ ਟ੍ਰੈਫ਼ਿਕ ਨਿਯਮਾਂ ਨੂੰ ਸਮਰੱਥ ਬਣਾਉਣ ਲਈ ਜ਼ਰੂਰੀ ਵਾਹਨਾਂ ਲਈ ਵਰਤਣ ਦਾ ਫ਼ੈਸਲਾ ਲਿਆ ਸੀ।
ਇਸ ਟਵੀਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਮੁੰਬਈ ਪੁਲਿਸ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਜ਼ਰੂਰੀ ਹੈ ਸਰ, ਪਰ ਮੰਦੇਭਾਗੀਂ ਇਹ ਸਾਡੀ ਜ਼ਰੂਰੀ ਜਾਂ ਐਮਰਜੈਂਸੀ ਸ਼੍ਰੇਣੀਆਂ ਅਧੀਨ ਨਹੀਂ ਆਉਂਦਾ। ਦੂਰੀਆਂ ਪਿਆਰ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ ਤੇ ਇਸ ਵੇਲੇ ਇਹ ਤੁਹਾਨੂੰ ਤੰਦਰੁਸਤ ਬਣਾਉਂਦੀਆਂ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਜੀਵਨ ਭਰ ਨਾਲ ਰਹੋਂ, ਇਹ ਸਿਰਫ਼ ਇੱਕ ਦੁਖਦਾਈ ਸਮਾਂ ਹੈ।
We understand it’s essential for you sir but unfortunately it doesn’t fall under our essentials or emergency categories!
Distance makes the heart grow fonder & currently, you healthier
P.S. We wish you lifetime together. This is just a phase. #StayHomeStaySafe https://t.co/5221kRAmHp
ਟਵਿਟਰ ਯੂਜ਼ਰ ਮੁੰਬਈ ਪੁਲਿਸ ਦੇ ਇਸ ਹੁੰਗਾਰੇ ਤੋਂ ਕਾਫ਼ੀ ਖ਼ੁਸ਼ ਹੋਏ ਤੇ ਰੱਜ ਕੇ ਤਾਰੀਫ਼ ਕਰ ਰਹੇ ਹਨ। ਅਦਾਕਾਰ ਹਰਸ਼ਵਰਧਨ ਰਾਣੇ (Harshvardhan Rane) ਨੇ ਇਸ ਗੱਲਬਾਤ ਨੂੰ ਰੀ-ਟਵੀਟ ਕੀਤਾ ਤੇ ਲਿਖਿਆ,‘ਸੋ ਸਵੀਟ।’
So sweet ♥️ https://t.co/bfDy8hrc3X
— Harshvardhan Rane (@harsha_actor) April 22, 2021 ">ਕੁਝ ਹਫ਼ਤੇ ਪਹਿਲਾਂ ਪੁਲਿਸ ਵਿਭਾਗ ਨੇ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ‘ਡੋਂਟ ਰਸ਼ ਚੈਲੇਂਜ’ ਦੀ ਵਰਤੋਂ ਕੀਤੀ। ਸਾਨੂੰ ਦੱਸੋ ਕਿ ਤੁਸੀਂ ਮੁੰਬਈ ਪੁਲਿਸ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਗੇਮ ਬਾਰੇ ਕੀ ਸੋਚਦੇ ਹੋ?
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement