ਪੜਚੋਲ ਕਰੋ

ਹੈਰਾਨੀਜਨਕ! ਤੂਫਾਨ ਨੇ ਲੜਕੇ ਨੂੰ ਦੁਆਈ 35 ਲੱਖ ਦੀ ਕਾਰ, 11 ਲੱਖ ਦਾ ਕੈਸ਼

ਅਮਰੀਕਾ ਦੇ ਟੈਕਸਾਸ 'ਚ ਹਾਲ ਹੀ 'ਚ ਆਏ ਤੂਫਾਨ ਨੇ ਬਹੁਤ ਤਬਾਹੀ ਮਚਾਈ ਹੈ। ਇਸ ਵਿੱਚ ਇੱਕ ਲੜਕੇ ਦੇ ਟਰੱਕ ਪਲਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼ੈਵਰਲੇ ਕੰਪਨੀ ਨੇ ਲੜਕੇ ਨੂੰ ਨਵੀਂ ਕਾਰ ਦੇਣ ਦਾ ਫੈਸਲਾ ਕੀਤਾ ਹੈ।

Trending: ਅਮਰੀਕਾ ਦੇ ਟੈਕਸਾਸ 'ਚ ਹਾਲ ਹੀ 'ਚ ਆਏ ਤੂਫਾਨ ਨੇ ਬਹੁਤ ਤਬਾਹੀ ਮਚਾਈ ਹੈ। ਇਸ ਵਿੱਚ ਇੱਕ ਲੜਕੇ ਦੇ ਟਰੱਕ ਪਲਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼ੈਵਰਲੇ ਕੰਪਨੀ ਨੇ ਲੜਕੇ ਨੂੰ ਨਵੀਂ ਕਾਰ ਦੇਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੂਫਾਨ 'ਚ ਰਿਲੇ ਲਿਓਨ ਨਾਂ ਦੇ 16 ਸਾਲਾ ਲੜਕੇ ਦਾ ਟਰੱਕ 360 ਡਿਗਰੀ 'ਤੇ ਪਲਟ ਗਿਆ। ਇਸ ਤੋਂ ਬਾਅਦ ਉਹ ਫਿਰ ਸਿੱਧਾ ਹੋ ਜਾਂਦਾ ਹੈ। ਵਾਇਰਲ ਵੀਡੀਓ 'ਚ ਲਿਓਨ ਉਸ ਘਟਨਾ ਤੋਂ ਬਾਅਦ ਵੀ ਉਸ ਟਰੱਕ ਨੂੰ ਚਲਾਉਂਦਾ ਨਜ਼ਰ ਆ ਰਿਹਾ ਹੈ ਪਰ ਉਸ ਟਰੱਕ ਨੂੰ ਕਾਫੀ ਨੁਕਸਾਨ ਹੋਇਆ ਹੈ।

ਡਲਾਸ ਨਿਊਜ਼ ਸਟੇਸ਼ਨ ਕੇਐਕਸਏਐਸ ਨਾਲ ਗੱਲਬਾਤ ਕਰਦੇ ਹੋਏ ਲਿਓਨ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਵੀ ਗੱਡੀ ਸਟਾਰਟ ਹੋ ਜਾਂਦੀ ਹੈ ਪਰ ਸਹੀ ਢੰਗ ਨਾਲ ਨਹੀਂ ਚੱਲਦੀ। ਇਸ ਤੋਂ ਬਾਅਦ ਸ਼ੇਵਰਲੇ ਕੰਪਨੀ ਨੇ ਫੇਸਬੁੱਕ ਪੋਸਟ ਕਰਕੇ ਬਿਆਨ ਜਾਰੀ ਕੀਤਾ ਹੈ। Bruce Lowry Chevrolet ਕਾਰ ਡੀਲਰਸ਼ਿਪ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ Red 2022 Silverado 1500 LT All Star Edition ਕਾਰ ਗਿਫਟ ਕਰਨ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਇਸ ਦੀ ਕੀਮਤ ਕਰੀਬ 35 ਲੱਖ ਰੁਪਏ ਹੈ। ਕੰਪਨੀ ਨੇ ਮਿਲਕੇ ਇੱਕ ਸੰਦੇਸ਼ ਲਿਖਿਆ ਕਿ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਲਿਓਨ ਸੁਰੱਖਿਅਤ ਹੈ। ਅਜਿਹੀ ਡਰਾਉਣੀ ਸਥਿਤੀ ਵਿੱਚ ਵੀ ਉਸ ਨੇ ਜ਼ਬਰਦਸਤ ਡਰਾਈਵਿੰਗ ਕੀਤੀ।

ਇਸ ਤੋਂ ਬਾਅਦ ਲਿਓਨ ਨੂੰ ਕੰਪਨੀ ਤੋਂ ਉਹ ਟਰੱਕ ਮਿਲ ਗਿਆ। ਇੰਨਾ ਹੀ ਨਹੀਂ ਇਸ ਦੇ ਨਾਲ ਉਨ੍ਹਾਂ ਨੂੰ ਕਰੀਬ 11 ਲੱਖ 45 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ ਜਿਸ ਨਾਲ ਤੂਫਾਨ ਵਿੱਚ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ

Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Advertisement
ABP Premium

ਵੀਡੀਓਜ਼

Barnala News | ਬਾਰਿਸ਼ ਨੇ ਢਹਿ ਢੇਰੀ ਕੀਤਾ ਰਿਕਸ਼ੇ ਵਾਲੇ ਦਾ ਕੱਚਾ ਆਸ਼ਿਆਨਾBeas water Levevl alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀHina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional VideoSangrur Principal Suicide | ਪ੍ਰਿੰਸੀਪਲ ਨੇ ਕੀਤੀ ਖ਼ੁਦਕੁਸ਼ੀ,5 ਅਧਿਆਪਕਾਂ 'ਤੇ ਮਾਮਲਾ ਦਰਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 

21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO

Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ

Hardik Pandya: ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
Embed widget