ਪੜਚੋਲ ਕਰੋ

Calender Fact: ਪਹਿਲੇ ਸਾਲ 10ਵੇਂ ਨੰਬਰ 'ਤੇ ਆਉਂਦਾ ਸੀ ਦਸੰਬਰ, ਫਿਰ 12ਵੇਂ ਨੰਬਰ 'ਤੇ ਕਿਵੇਂ ਪਹੁੰਚਿਆ?

ਪੁਰਾਣੇ ਜ਼ਮਾਨੇ 'ਚ ਸਾਲ ਭਰ ਲੜਾਈ ਲੜਨ ਤੋਂ ਬਾਅਦ ਰੋਮਨ ਸਰਦੀਆਂ 'ਚ 2 ਮਹੀਨੇ ਆਰਾਮ ਕਰਦੇ ਸਨ ਅਤੇ ਮਾਰਚ 'ਚ ਦੁਬਾਰਾ ਯੁੱਧ ਸ਼ੁਰੂ ਹੋ ਜਾਂਦਾ ਸੀ। ਇਸ ਮਹੀਨੇ ਦਾ ਨਾਮ ਯੁੱਧ ਦੇ ਰੋਮਨ ਦੇਵਤਾ, ਮੰਗਲ ਦੇ ਨਾਮ 'ਤੇ ਮਾਰਚ ਰੱਖਿਆ ਗਿਆ ਸੀ।

Old Calender Fact: ਦਿਨ ਲੰਘਦੇ ਹਨ, ਮਹੀਨੇ ਲੰਘਦੇ ਹਨ ਅਤੇ ਫਿਰ ਇੰਝ ਹੀ ਕਰਦੇ-ਕਰਦੇ ਪਤਾ ਨਹੀਂ ਕਿੰਨੇ ਸਾਲ ਲੰਘ ਗਏ। ਪਰ ਪਰ ਕੀ ਤੁਸੀਂ ਜਾਣਦੇ ਹੋ ਕਿ ਦਸੰਬਰ ਜਿਸ ਨੂੰ ਅਸੀਂ ਅੱਜ 12ਵਾਂ ਮਹੀਨਾ ਮੰਨਦੇ ਹਾਂ, ਕਦੇ 10ਵਾਂ ਸੀ? ਇੰਨਾ ਹੀ ਨਹੀਂ, ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਮਹੀਨਿਆਂ ਦਾ ਨਾਮ ਕਿਵੇਂ ਰੱਖਿਆ ਗਿਆ ਹੋਵੇਗਾ? ਇਨ੍ਹਾਂ ਮਹੀਨਿਆਂ ਦਾ ਨਾਮ ਕਿਸ ਆਧਾਰ 'ਤੇ ਰੱਖਿਆ ਗਿਆ ਹੋਵੇਗਾ? ਹਰ ਮਹੀਨੇ ਦੇ ਨਾਮ ਦੇ ਪਿੱਛੇ ਇੱਕ ਖ਼ਾਸ ਕਾਰਨ ਹੁੰਦਾ ਹੈ। ਆਓ ਜਾਣਦੇ ਹਾਂ ਕੈਲੰਡਰ ਦਾ ਦਿਲਚਸਪ ਇਤਿਹਾਸ...

ਅੱਜ ਦੇ ਕੈਲੰਡਰ 'ਚ ਜਿਸ ਵਿੱਚ ਸਾਲ ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਪੁਰਾਣੇ ਜ਼ਮਾਨੇ 'ਚ ਸਾਲ ਮਾਰਚ ਤੋਂ ਸ਼ੁਰੂ ਹੁੰਦਾ ਸੀ। ਉਦੋਂ ਮਾਰਚ ਸਾਲ ਦਾ ਪਹਿਲਾ ਮਹੀਨਾ ਹੁੰਦਾ ਸੀ। ਅੱਜ ਦੀ ਰਿਪੋਰਟ 'ਚ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ ਮਹੀਨਿਆਂ ਦੇ ਨਾਮ ਕਿਵੇਂ ਰੱਖੇ ਗਏ ਸਨ, ਜੋ ਜਾਣਨਾ ਤੁਹਾਡੇ ਲਈ ਬਹੁਤ ਦਿਲਚਸਪ ਹੋਵੇਗਾ ਤਾਂ ਪੜ੍ਹੋ ਇਹ ਦਿਲਚਸਪ ਜਾਣਕਾਰੀ -

ਸਭ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਇਨ੍ਹਾਂ ਮਹੀਨਿਆਂ ਦੇ ਨਾਮ ਕਿਵੇਂ ਪਏ?

ਮਾਰਚ : ਪੁਰਾਣੇ ਜ਼ਮਾਨੇ 'ਚ ਸਾਲ ਭਰ ਲੜਾਈ ਲੜਨ ਤੋਂ ਬਾਅਦ ਰੋਮਨ ਸਰਦੀਆਂ 'ਚ 2 ਮਹੀਨੇ ਆਰਾਮ ਕਰਦੇ ਸਨ ਅਤੇ ਮਾਰਚ 'ਚ ਦੁਬਾਰਾ ਯੁੱਧ ਸ਼ੁਰੂ ਹੋ ਜਾਂਦਾ ਸੀ। ਇਸ ਮਹੀਨੇ ਦਾ ਨਾਮ ਯੁੱਧ ਦੇ ਰੋਮਨ ਦੇਵਤਾ, ਮੰਗਲ ਦੇ ਨਾਮ 'ਤੇ ਮਾਰਚ ਰੱਖਿਆ ਗਿਆ ਸੀ।

ਅਪ੍ਰੈਲ : ਅਪ੍ਰੈਲ ਦਾ ਨਾਮ ਲਾਤੀਨੀ ਸ਼ਬਦ 'ਸੈਕਿੰਡ' ਦੇ ਆਧਾਰ 'ਤੇ ਰੱਖਿਆ ਗਿਆ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਅਪ੍ਰੈਲ ਦਾ ਮਹੀਨਾ 'aperire' ਸ਼ਬਦ ਤੋਂ ਬਣਿਆ ਹੈ। ਹਿੰਦੀ 'ਚ ਇਸ ਦਾ ਅਰਥ ਹੈ ਖਿੜਨਾ, ਕਿਉਂਕਿ ਇਸ ਮੌਸਮ 'ਚ ਕਲੀਆਂ ਖਿੜਦੀਆਂ ਹਨ। ਇਸੇ ਲਈ ਇਸ ਦਾ ਨਾਮ ਅਪ੍ਰੈਲ ਹੈ।

ਮਈ : ਇਸ ਮਹੀਨੇ ਦਾ ਨਾਮ ਰੋਮਨ ਦੇਵੀ 'ਮੇਆ' ਦੇ ਨਾਮ 'ਤੇ ਰੱਖਿਆ ਗਿਆ ਸੀ। ਮੇਆ ਨੂੰ ਦੇਵੀ ਕਿਹਾ ਜਾਂਦਾ ਹੈ ਜੋ ਪੌਦੇ ਅਤੇ ਫਸਲਾਂ ਉਗਾਉਂਦੀ ਹੈ।

ਜੂਨ : ਰੋਮਨ ਲੋਕ ਜੂਨ ਦੇ ਮਹੀਨੇ ਨੂੰ ਵਿਆਹ ਲਈ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸੇ ਕਰਕੇ ਇਸ ਮਹੀਨੇ ਦਾ ਨਾਮ ਵਿਆਹਾਂ ਦੀ ਦੇਵੀ 'ਜੂਨੋ' ਦੇ ਨਾਮ 'ਤੇ ਜੂਨ ਰੱਖਿਆ ਗਿਆ ਸੀ।

ਜੁਲਾਈ : ਜੁਲਾਈ ਨੂੰ ਪਹਿਲਾਂ 'ਕੁਇੰਟਲਿਸ' (ਪੰਜਵਾਂ) ਕਿਹਾ ਜਾਂਦਾ ਸੀ, ਪਰ 44 ਈਸਾ ਪੂਰਵ 'ਚ ਇਸ ਦਾ ਨਾਮ ਜੂਲੀਅਸ ਸੀਜ਼ਰ ਦੇ ਨਾਮ 'ਤੇ ਜੁਲਾਈ ਰੱਖਿਆ ਗਿਆ ਸੀ।

ਅਗਸਤ : ਇਸ ਮਹੀਨੇ ਦਾ ਨਾਂ 8 ਈਸਾ ਪੂਰਵ ਵਿਚ ਰਾਜਾ ਆਗਸਟਸ ਸੀਜ਼ਰ ਦੇ ਨਾਮ 'ਤੇ 'ਅਗਸਤ' ਰੱਖਿਆ ਗਿਆ ਸੀ। ਪਹਿਲਾਂ ਇਸਨੂੰ ‘ਸੈਕਿਸਟਲੀਆ’ (ਛੇਵਾਂ) ਕਿਹਾ ਜਾਂਦਾ ਸੀ।

ਸਤੰਬਰ : ਇਸ ਮਹੀਨੇ ਦਾ ਨਾਮ ਲਾਤੀਨੀ ਸ਼ਬਦ 'ਸੇਪਟਮ' ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਸੱਤਵਾਂ।

ਅਕਤੂਬਰ: ਇਸ ਮਹੀਨੇ ਦਾ ਨਾਮ ਲਾਤੀਨੀ ਸ਼ਬਦ 'ਓਕਟਾ' ਤੋਂ ਅਕਤੂਬਰ ਰੱਖਿਆ ਗਿਆ। ਅਕਤੂਬਰ ਦਾ ਅਰਥ ਹੈ ਅੱਠ।

ਨਵੰਬਰ : ਨੋਵਾ ਤੋਂ ਬਣਿਆ ਨਵੰਬਰ। ਨਵੰਬਰ ਦਾ ਮਤਲਬ ਨੌਵਾਂ ਹੈ। ਰੋਮਨ ਕੈਲੰਡਰ ਵਿਚ ਇਹ ਨੌਵਾਂ ਮਹੀਨਾ ਸੀ।

ਦਸੰਬਰ : ਕੈਲੰਡਰ ਦੇ ਆਖਰੀ ਅਤੇ ਦਸਵੇਂ ਮਹੀਨੇ ਦਸੰਬਰ ਦਾ ਨਾਮ ਲਾਤੀਨੀ ਭਾਸ਼ਾ ਦੇ ਡੇਕਾ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਦਾ ਅਰਥ ਹੈ ਦਸ। ਇਸ ਤਰ੍ਹਾਂ ਦਸੰਬਰ ਸਾਲ ਦਾ ਆਖਰੀ ਅਤੇ ਦਸਵਾਂ ਮਹੀਨਾ ਹੁੰਦਾ ਸੀ।

ਆਓ ਜਾਣਦੇ ਹਾਂ ਇਹ ਮਹੀਨੇ 10 ਤੋਂ 12 ਕਿਵੇਂ ਬਣ ਗਏ?

690 ਬੀ.ਸੀ ਪੌਂਪਿਲਿਅਸ ਨੇ ਸਰਦੀਆਂ ਦੇ ਅੰਤ ਅਤੇ ਮਾਰਚ ਦੀ ਸ਼ੁਰੂਆਤ ਵਿਚਕਾਰ ਮਨਾਏ ਜਾਣ ਵਾਲੇ ਤਿਉਹਾਰ 'ਫਰਵਰੀ' ਦੀ ਪਛਾਣ ਕਰਨ ਲਈ ਇਸ ਤਿਉਹਾਰ ਦੇ ਬਾਅਦ ਮਹੀਨੇ ਦਾ ਨਾਮ 'ਫਰਵਰੀ' ਰੱਖਿਆ। ਇਸ ਤਰ੍ਹਾਂ ਫਰਵਰੀ ਦਾ ਮਹੀਨਾ ਬਣ ਗਿਆ।

ਇਹ ਬਹੁਤ ਦਿਲਚਸਪ ਹੈ ਕਿ ਸਾਲ ਦਾ ਪਹਿਲਾ ਮਹੀਨਾ ਕੈਲੰਡਰ 'ਚ ਆਖਰੀ ਵਾਰ ਜੋੜਿਆ ਗਿਆ ਸੀ। ਜੈਨਸ ਨੂੰ ਅੰਤ ਅਤੇ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸੇ ਲਈ ਸਾਲ ਦੇ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਆਧਾਰ 'ਤੇ ਇਸ ਮਹੀਨੇ ਦਾ ਨਾਮ ਜਨਵਰੀ ਰੱਖਿਆ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Advertisement
ABP Premium

ਵੀਡੀਓਜ਼

Akali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ?  ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp SanjhaBy Election | ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇਗਾ ਪੁਰਾਣਾ ਅਕਾਲੀ ਆਗੂ! |Vidhan sbah Oath|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Embed widget