ਪੜਚੋਲ ਕਰੋ
ਘਰ 'ਚ ਬਣੇ ਦੇਸੀ ਜੁਗਾੜ ਨਾਲ 5 ਮਿੰਟ 'ਚ ਫੜੋ ਚੂਹਾ
1/8

ਹੁਣ ਉੱਥੇ ਰੱਖੋ ਜਿੱਥੇ ਚੂਹੇ ਆਉਂਦੇ ਹਨ। ਜਿਵੇਂ ਹੀ ਚੂਹਾ ਰੋਟੀ ਖਾਣ ਲਈ ਖਿੱਚੇਗਾ ਤਾਂ ਯੂ ਕਲਿੱਕ ਵਿੱਚ ਫਸਿਆ ਧਾਗਾ ਨਿਕਲ ਜਾਵੇਗਾ ਤੇ ਬੋਤਲ ਬੰਦ ਹੋ ਜਾਵੇਗੀ। ਹੁਣ ਇਸ ਵਿੱਚ ਫਸੇ ਚੂਹੇ ਘਰ ਤੋਂ ਕਿਤੇ ਦੂਰ ਸੁੱਟ ਦੇਵੋ।
2/8

ਧਾਗੇ ਦੇ ਦੂਸਰੇ ਹਿੱਸੇ ਵਿੱਚ ਨਾਟ ਬਣਾ ਕੇ ਇਸ ਨੂੰ ਯੂ ਕਲਿੱਕ ਤੋਂ ਬਾਹਰ ਕੱਢੇ ਨੁਕੀਲੇ ਹਿੱਸੇ ਵਿੱਚ ਅਟਕਾ ਦੇਵੋ।
Published at : 10 Nov 2016 02:04 PM (IST)
Tags :
ਦੇਸੀ ਜੁਗਾੜView More






















