ਪੜਚੋਲ ਕਰੋ
(Source: ECI/ABP News)
ਟਿੱਕ-ਟੌਕ ਸਟਾਰ ਨੇ ਟਾਇਲਟ ਚੱਟ ਕੇ ਦਿੱਤੀ ਚੁਣੌਤੀ, ਹੁਣ ਹੋਇਆ ਕੋਰੋਨਾ ਦਾ ਸ਼ਿਕਾਰ
ਕੈਲੇਫੋਰਨੀਆ ਦੇ ਇੱਕ ਸੋਸ਼ਲ ਮੀਡੀਆ ਪ੍ਰੈਂਕਸਟਰ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦਾ ਦਾਅਵਾ ਕੀਤਾ ਹੈ।
![ਟਿੱਕ-ਟੌਕ ਸਟਾਰ ਨੇ ਟਾਇਲਟ ਚੱਟ ਕੇ ਦਿੱਤੀ ਚੁਣੌਤੀ, ਹੁਣ ਹੋਇਆ ਕੋਰੋਨਾ ਦਾ ਸ਼ਿਕਾਰ Corona toilet Challenger Tik Tok Star Positive with Covid-19 ਟਿੱਕ-ਟੌਕ ਸਟਾਰ ਨੇ ਟਾਇਲਟ ਚੱਟ ਕੇ ਦਿੱਤੀ ਚੁਣੌਤੀ, ਹੁਣ ਹੋਇਆ ਕੋਰੋਨਾ ਦਾ ਸ਼ਿਕਾਰ](https://static.abplive.com/wp-content/uploads/sites/5/2020/03/29194655/Toilet-Lick.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਕੈਲੇਫੋਰਨੀਆ ਦੇ ਇੱਕ ਸੋਸ਼ਲ ਮੀਡੀਆ ਪ੍ਰੈਂਕਸਟਰ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦਾ ਦਾਅਵਾ ਕੀਤਾ ਹੈ। ਹਾਲ ਹੀ ਵਿੱਚ, ਇਸ ਪ੍ਰੈਂਕਸਟਰ ਨੇ ਟਾਇਲਟ ਨੂੰ ਚੱਟਦੇ ਹੋਏ ਵੀਡੀਓ ਪੋਸਟ ਕਰਕੇ ਇੱਕ ਚੁਣੌਤੀ ਦਿੱਤੀ ਸੀ।
ਲਾਰਜ ਨਾਮ ਦੇ ਇਸ ਟਿੱਕ ਟਾਕ ਉਪਭੋਗਤਾ ਨੇ ਐਤਵਾਰ ਨੂੰ ਆਪਣੇ ਆਪ ਨੂੰ ਕਥਿਤ ਤੌਰ ਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਇੱਕ ਤਸਵੀਰ ਸਾਂਝੀ ਕੀਤੀ। ਇਸ ਪੋਸਟ ਦੇ ਨਾਲ ਉਸਨੇ ਲਿਖਿਆ, "ਮੈ ਕੋਰੋਨੋਵਾਇਰਸ ਪੋਜ਼ਟਿਵ ਪਾਇਆ ਗਿਆ ਹਾਂ। ਬਾਅਦ ਵਿੱਚ ਇਸ ਟਵਿੱਟਰ ਅਕਾਉਂਟ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਸ ਉਪਯੋਗਕਰਤਾ ਨੇ ਟਾਇਲਟ ਚੱਟਣ ਵੇਲਾ ਕੋਰੋਨਾ ਚੈਲੇਂਜ ਦਿੱਤੀ ਸੀ। ਜਿਸ ਤੋਂ ਬਾਅਦ ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਉਸੇ ਸਮੇਂ, ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਚੁਣੌਤੀ ਦੀ ਸਖ਼ਤ ਆਲੋਚਨਾ ਵੀ ਕੀਤੀ ਸੀ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)