ਪੜਚੋਲ ਕਰੋ

ਅੱਜ ਵੀ ਜ਼ਿੰਦਾ ਹੈ, 72 ਘੰਟਿਆਂ 'ਚ 300 ਚੀਨੀ ਫੌਜੀਆਂ ਨੂੰ ਢੇਰ ਕਰਨ ਵਾਲਾ ਇਹ ਭਾਰਤੀ 'ਰਾਈਫਲਮੈਨ'

ਇਸ ਲੜਾਈ ਵਿੱਚ, ਉਸ ਨੇ ਅਜਿਹੀ ਕਹਾਣੀ ਪੇਸ਼ ਕੀਤੀ ਕਿ 1962 ਤੋਂ, ਜਸਵੰਤ ਸਿੰਘ ਹੁਣ ਤੱਕ ਆਪਣੀ ਸੇਵਾ ਤੋਂ ਸੇਵਾ ਮੁਕਤ ਨਹੀਂ ਹੋਇਆ। ਹਿੰਦੁਸਤਾਨੀ ਸੈਨਾ ਦਾ ਇਹ ਰਾਈਫਲਮੈਨ ਅਜੇ ਵੀ ਸਰਹੱਦ 'ਤੇ ਤਾਇਨਾਤ ਹੈ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਭਾਰਤੀ ਫੌਜ ਵਿੱਚ ਇੱਕ ਨਾਂ ਜਸਵੰਤ ਸਿੰਘ ਰਾਵਤ ਹੈ ਜਿਸ ਨੇ 1962 ਵਿੱਚ ਭਾਰਤ-ਚੀਨ ਜੰਗ 'ਚ ਕਮਾਲ ਕਰ ਵਿਖਾਇਆ। ਇਸ ਲੜਾਈ ਵਿੱਚ, ਉਸ ਨੇ ਅਜਿਹੀ ਕਹਾਣੀ ਪੇਸ਼ ਕੀਤੀ ਕਿ 1962 ਤੋਂ, ਜਸਵੰਤ ਸਿੰਘ ਹੁਣ ਤੱਕ ਆਪਣੀ ਸੇਵਾ ਤੋਂ ਸੇਵਾ ਮੁਕਤ ਨਹੀਂ ਹੋਇਆ। ਹਿੰਦੁਸਤਾਨੀ ਸੈਨਾ ਦਾ ਇਹ ਰਾਈਫਲਮੈਨ ਅਜੇ ਵੀ ਸਰਹੱਦ 'ਤੇ ਤਾਇਨਾਤ ਹੈ। ਉਸ ਦਾ ਨਾਂ ਸਵਰਗੀ ਕਦੇ ਨਹੀਂ ਲਿਖਿਆ ਗਿਆ। ਉਨ੍ਹਾਂ ਨੂੰ ਅੱਜ ਵੀ ਪੋਸਟ ਤੇ ਤਰੱਕੀ ਦਿੱਤੀ ਜਾਂਦੀ ਹੈ। ਇੱਥੋਂ ਤਕ ਕਿ ਕੁਝ ਛੁੱਟੀਆਂ ਵੀ। ਇਸ ਅਸਾਧਾਰਨ ਬਹਾਦਰ ਸਿਪਾਹੀ ਦਾ ਮੰਦਰ ਬਣਾਇਆ ਗਿਆ ਹੈ। ਭਾਰਤੀ ਫੌਜ ਦੇ ਪੰਜ ਜਵਾਨ ਦਿਨ ਰਾਤ ਉਸ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਹ ਜਸਵੰਤ ਦੀ ਵਰਦੀ ਪ੍ਰੈੱਸ ਕਰਦੇ ਹਨ। ਬੂਟ ਪਾਲਿਸ਼ ਕਰਦੇ ਹਨ ਤੇ ਸਵੇਰੇ ਨਾਸ਼ਤੇ ਤੇ ਰਾਤ ਦੇ ਖਾਣੇ ਦੇ ਨਾਲ ਸੌਣ ਲਈ ਬਿਸਤਰਾ ਵੀ ਤਿਆਰ ਕਰਦੇ ਹਨ। ਚੀਨੀ ਸੈਨਿਕ ਅੱਜ ਵੀ ਜਸਵੰਤ ਸਿੰਘ ਨੂੰ ਝੁਕ ਕੇ ਸਲਾਮ ਕਰਦੇ ਹਨ। ਅੱਜ ਵੀ ਜ਼ਿੰਦਾ ਹੈ, 72 ਘੰਟਿਆਂ 'ਚ 300 ਚੀਨੀ ਫੌਜੀਆਂ ਨੂੰ ਢੇਰ ਕਰਨ ਵਾਲਾ ਇਹ ਭਾਰਤੀ 'ਰਾਈਫਲਮੈਨ ਦਰਅਲਸ, 1962 ਦੀ ਜੰਗ 'ਚ 17-18 ਸਾਲ ਦੇ ਜਸਵੰਤ ਸਿੰਘ ਚੀਨ ਦੇ ਸਾਹਮਣੇ 72 ਘੰਟੇ ਅਡੋਲ ਖੜ੍ਹਾ ਰਿਹਾ। ਇਸ ਲੜਾਈ ਵਿੱਚ, ਚੀਨੀ ਫੌਜ ਅਰੁਣਾਚਲ ਦੇ ਸੇਲਾ ਟਾਪ ਦੇ ਰਸਤੇ ਹਿੰਦੁਸਤਾਨੀ ਸਰਹੱਦ ਉੱਤੇ ਸੁਰੰਗ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦਾ ਮੰਨਣਾ ਸੀ ਕਿ ਦੂਜੇ ਪਾਸੇ ਭਾਰਤੀ ਸੈਨਿਕ ਮਾਰੇ ਗਏ ਹਨ। ਉਸੇ ਸਮੇਂ, ਅਚਾਨਕ ਉਨ੍ਹਾਂ ਤੇ ਅੱਗ ਤੇ ਗੋਲੀਆਂ ਦੀ ਬੋਛਾੜ ਹੋਣ ਲੱਗੀ। ਚੀਨ ਦੇ 300 ਜਵਾਨਾਂ ਦੀਆਂ ਲਾਸ਼ਾਂ ਵਿੱਛ ਗਈਆਂ। ਚੀਨੀ ਫੌਜ ਨੂੰ ਇੰਝ ਲੱਗਾ ਜਿਵੇਂ ਅੱਗੇ ਭਾਰਤੀ ਫੌਜ ਦੀ ਬਟਾਲੀਅਨ ਖੜ੍ਹੀ ਹੈ। 72 ਘੰਟੇ ਬਾਅਦ ਜਦੋਂ ਗੋਲਾ ਬਾਰੂਦ ਦੇ ਧਮਾਕੇ ਸ਼ਾਂਤ ਹੋਏ ਤਾਂ ਚੀਨੀ ਫੌਜਾਂ ਨੇ ਅੱਗੇ ਆ ਕੇ ਵੇਖਿਆ। ਉਥੇ ਸਿਰਫ ਇੱਕ ਹੀ ਜ਼ਖਮੀ ਜਵਾਨ ਸੀ ਜਿਸ ਨੇ ਚੀਨ ਤੇ 300 ਫੌਜੀਆਂ ਨੂੰ ਢੇਰ ਕੀਤਾ ਸੀ। ਉਹ ਜ਼ਖਮੀ ਫੌਜੀ ਸੀ ਗੜ੍ਹਵਾਲ ਰਾਈਫਲ ਦੀ ਡੈਲਟਾ ਕੰਪਨੀ ਦਾ ਰਾਈਫਲਮੈਨ ਜਸਵੰਤ ਸਿੰਘ ਰਾਵਤ। ਜਸਵੰਤ ਸਿੰਘ ਰਾਵਤ ਉੱਤਰਾਖੰਡ ਦੇ ਪਉੜੀ ਗੜਵਾਲ ਜ਼ਿਲ੍ਹੇ ਦਾ ਵਸਨੀਕ ਸੀ। ਉਹ 19 ਅਗਸਤ, 1941 ਨੂੰ ਪੈਦਾ ਹੋਇਆ ਸੀ। ਉਸ ਦੇ ਪਿਤਾ ਗੁਮਾਨ ਸਿੰਘ ਰਾਵਤ ਸਨ। ਜਿਸ ਸਮੇਂ ਉਹ ਸ਼ਹੀਦ ਹੋਇਆ ਸੀ, ਉਹ ਰਾਈਫਲਮੈਨ ਦੇ ਰੈਂਕ ਤੇ ਤਾਇਨਾਤ ਸੀ ਤੇ ਗੜ੍ਹਵਾਲ ਰਾਈਫਲਜ਼ ਦੀ ਚੌਥੀ ਬਟਾਲੀਅਨ ਵਿੱਚ ਸੇਵਾ ਨਿਭਾਅ ਰਿਹਾ ਸੀ।

ਟਾਪ ਹੈਡਲਾਈਨ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
Embed widget