ਪੜਚੋਲ ਕਰੋ

Shocking News: ਬਹੁਤ ਜ਼ਿਆਦਾ ਖੁਸ਼ ਹੋਣਾ ਵੀ ਹੈ ਖ਼ਤਰਨਾਕ! ਮੁੰਡਾ ਖੁਸ਼ੀ ਵਿੱਚ ਇਸ ਤਰ੍ਹਾਂ ਚੀਕਿਆ, ਉਸਦੇ ਫੇਫੜੇ ਫਟ ਗਏ

Weird News: 19 ਸਾਲ ਦੇ ਇੱਕ ਲੜਕੇ ਨੇ ਖੁਸ਼ੀ ਵਿੱਚ ਕੁਝ ਅਜਿਹਾ ਰੌਲਾ ਪਾਇਆ ਕਿ ਉਸਦੇ ਫੇਫੜੇ ਫਟ ਗਏ। ਅਜਿਹੀ ਘਟਨਾ ਤੁਸੀਂ ਸ਼ਾਇਦ ਹੀ ਪਹਿਲਾਂ ਸੁਣੀ ਜਾਂ ਵੇਖੀ ਹੋਵੇਗੀ।

Viral News: ਦੁਨੀਆ 'ਚ ਇੱਕ ਤੋਂ ਵਧ ਕੇ ਇੱਕ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਸਾਨੂੰ ਕੁਝ ਅਜਿਹਾ ਸੁਣਨ ਨੂੰ ਮਿਲਦਾ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਲੋਕਾਂ ਨੂੰ ਚੀਕ-ਚਿਹਾੜਾ ਪਾਉਂਦੇ ਦੇਖਿਆ ਹੋਵੇਗਾ ਪਰ ਰੌਲਾ ਪਾਉਣ ਕਾਰਨ ਕਿਸੇ ਦੇ ਫੇਫੜੇ ਫਟਦੇ ਤੁਸੀਂ ਸ਼ਾਇਦ ਹੀ ਦੇਖੇ ਜਾਂ ਸੁਣੇ ਹੋਣਗੇ। ਅਜਿਹੀ ਹੀ ਇੱਕ ਖਬਰ ਚੀਨ ਤੋਂ ਆਈ ਹੈ, ਜਿਸ ਮੁਤਾਬਕ ਰੌਲਾ ਪਾਉਣ ਕਾਰਨ ਇੱਕ ਲੜਕੇ ਦੇ ਫੇਫੜੇ ਫਟ ਗਏ।

ਚੀਨ ਦੇ ਸ਼ੇਨਜ਼ੇਨ 'ਚ ਰਹਿਣ ਵਾਲੇ 19 ਸਾਲਾ ਲੜਕੇ ਨਾਲ ਇਹ ਅਜੀਬ ਘਟਨਾ ਵਾਪਰੀ ਹੈ। ਲੜਕਾ ਆਪਣੇ ਪਸੰਦੀਦਾ ਬੈਂਡ ਦਾ ਪ੍ਰਦਰਸ਼ਨ ਦੇਖਣ ਗਿਆ ਸੀ। ਇੱਥੇ ਜ਼ਿਆਦਾ ਉਤੇਜਿਤ ਹੋਣ ਕਾਰਨ ਉਸ ਨੇ ਇੰਨੀ ਜ਼ੋਰ ਨਾਲ ਚੀਕਿਆ ਕਿ ਉਸ ਦੇ ਫੇਫੜੇ ਫਟ ਗਏ। ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਲੜਕੇ ਨੂੰ ਦਿਲ ਖੋਲ੍ਹ ਕੇ ਚੀਕਣ ਦੇ ਬਦਲੇ ਅਜਿਹੀ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਲੜਕੇ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਰਿਪੋਰਟ ਦੇ ਅਨੁਸਾਰ ਲੜਕਾ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋ ਰਿਹਾ ਸੀ। ਉਹ ਬੈਂਡ ਦੇ ਪ੍ਰਦਰਸ਼ਨ 'ਤੇ ਇੰਨਾ ਖੁਸ਼ ਸੀ ਕਿ ਉਸਨੇ ਦਿਲ ਖੋਲ੍ਹ ਕੇ ਚਿਕਣਾ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਹੋਇਆ ਅਤੇ ਸਾਹ ਲੈਣ 'ਚ ਵੀ ਦਿੱਕਤ ਹੋਣ ਲੱਗੀ। ਕੁਝ ਦੇਰ ਵਿੱਚ ਹੀ ਲੜਕਾ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਜਦੋਂ ਉਸ ਨੂੰ ਸ਼ੇਨਜ਼ੇਨ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਫੇਫੜਾ ਫਟ ਗਿਆ ਹੈ। ਇਸ ਦਾ ਕਾਰਨ ਉੱਚੀ-ਉੱਚੀ ਰੌਲਾ ਪਾਉਂਣਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Amazing Video: ਜੀਨਸ ਨੂੰ ਦਿੱਤੀ ਵੱਖਰੀ ਦਿੱਖ, ਵਿਅਕਤੀ ਨੇ ਕੈਂਚੀ ਨਾਲ ਕੀਤਾ ਕਮਾਲ! ਦੇਖ ਕੇ ਯਕੀਨ ਨਹੀਂ ਹੋਵੇਗਾ

ਜੇਕਰ ਤੁਸੀਂ ਅਜਿਹੀ ਘਟਨਾ ਬਾਰੇ ਪਹਿਲੀ ਵਾਰ ਸੁਣ ਰਹੇ ਹੋ ਤਾਂ ਦੱਸ ਦੇਈਏ ਕਿ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ। ਸਾਲ 2017 ਵਿੱਚ ਵੀ ਇੱਕ ਪ੍ਰਸ਼ੰਸਕ ਨੇ ਅਜਿਹਾ ਹੀ ਮਹਿਸੂਸ ਕੀਤਾ ਸੀ। ਫਿਰ ਸੰਗੀਤ ਸਮਾਰੋਹ ਦੌਰਾਨ ਉੱਚੀ-ਉੱਚੀ ਚੀਕਣ ਕਾਰਨ ਇੱਕ ਲੜਕੀ ਨੂੰ ਫੇਫੜੇ ਫਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਕਰਾਓਕੇ ਪਰਫਾਰਮੈਂਸ ਅਤੇ ਸਿੰਗਿੰਗ ਦੌਰਾਨ ਵੀ ਲੋਕਾਂ ਨੂੰ ਫੇਫੜੇ ਫਟਣ ਦੀ ਸਮੱਸਿਆ ਆਈ ਹੈ।

ਇਹ ਵੀ ਪੜ੍ਹੋ: ਚਿਪਸ ਖਾਣ ਵਾਲੇ ਸਾਵਧਾਨ! ਫਾਜ਼ਿਲਕਾ ਤੋਂ ਆਈ ਹੋਸ਼ ਉਡਾਉਣ ਵਾਲੀ ਖਬਰ, ਚਾਰ ਸਾਲ ਦੀ ਬੱਚੀ ਦਾ ਹੋਇਆ ਇਹ ਹਾਲ

ਟਾਪ ਹੈਡਲਾਈਨ

Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੁਲਾਈ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਜੁਲਾਈ 2026
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
Punjab News: ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
Embed widget