ਹੋਲਿਕਾ ਦਹਿਨ ਨਹੀਂ ਬਲਕਿ ਸਾੜੇ ਮਸੂਦ ਅਜ਼ਹਰ ਤੇ PUBG ਗੇਮ ਦੇ ਪੁਤਲੇ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਦੇਸ਼ ਵਿੱਚੋਂ ਅੱਤਵਾਦ ਖ਼ਤਮ ਕਰਨ ਅਤੇ ਬੱਚਿਆਂ ਨੂੰ ਖ਼ਤਰਕਨਾਕ ਗੇਮ ਦੀ ਲਤ ਤੋਂ ਪਿੱਛਾ ਛੁਡਾਉਣ ਦਾ ਸੰਦੇਸ਼ ਸਥਾਨਕ ਲੋਕ ਦੇ ਰਹੇ ਹਨ।
Download ABP Live App and Watch All Latest Videos
View In App2
ਇੰਨਾ ਹੀ ਨਹੀਂ, ਇਸ ਦੇ ਨਾਲ ਹੀ PUBG ਖੇਡ ਨੂੰ ਵੀ ਪੁਤਲਾ ਬਣਾ ਕੇ ਸਾੜਿਆ ਜਾਵੇਗਾ।
3
ਵਰਲੀ ਵਿੱਚ ਹੋਲਿਕਾ ਦੀ ਥਾਂ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਦੇ ਪੁਤਲੇ ਦਾ ਦਹਿਨ ਕੀਤਾ ਜਾਵੇਗਾ।
4
ਪਰ ਇਸ ਮੌਕੇ ਮੁੰਬਈ ਦੇ ਵਰਲੀ ਵਿੱਚ ਅਨੋਖੇ ਤਰੀਕੇ ਨਾਲ ਹੋਲਿਕਾ ਦਹਿਨ ਕੀਤਾ ਗਿਆ।
5
ਇਸ ਨੂੰ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਹਿਲਾਂ ਹੋਲਿਕਾ ਦੀ ਪੂਜਾ ਕੀਤੀ ਜਾਂਦੀ ਹੈ ਫਿਰ ਦਹਿਨ ਹੁੰਦਾ ਹੈ।
6
ਦੇਸ਼ ਭਰ ਵਿੱਚ ਹੋਲੀ ਦੇ ਤਿਓਹਾਰ ਦੀ ਧੁੰਮ ਹੈ। ਹੋਲੀ 21 ਮਾਰਚ ਹੈ ਪਰ ਇੱਕ ਦਿਨ ਪਹਿਲਾਂ ਯਾਨੀ ਅੱਜ ਸ਼ਾਮ ਹੋਲਿਕ ਦਹਿਨ ਕੀਤਾ ਜਾਂਦਾ ਹੈ।
- - - - - - - - - Advertisement - - - - - - - - -