ਪੜਚੋਲ ਕਰੋ

ਪਿੰਡਾਂ ਵਾਲਿਆਂ ਦਾ ਜੁਗਾੜ! ਮੋਟਰਸਾਈਕਲ ਦੇ ਇੰਜਣ ਤੇ ਕਾਰ ਦੇ ਐਕਸਲ ਨਾਲ ਬਣਾ ਧਰਿਆ ਟਰੈਕਟਰ, ਕੀਮਤ 30 ਹਜ਼ਾਰ

ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਦੀ ਮਿਸਾਲ ਇੱਥੇ ਰਾਜਸਥਾਨ ਵਿੱਚ ਵੇਖਣ ਨੂੰ ਮਿਲੀ। ਦਰਅਸਲ ਮੇਵਾਤ ਖੇਤਰ ਦੇ ਪਿੰਡ ਪਦਸਲ ਦਾ ਵਸਨੀਕ ਜਮਸ਼ੇਦ ਬਾਗਬਾਨੀ ਦਾ ਕੰਮ ਕਰਦਾ ਸੀ। ਅਕਸਰ ਵਾਹੁਣ ਲਈ ਵੱਡੇ ਟਰੈਕਟਰ ਕਾਮਯਾਬ ਨਹੀਂ ਹੁੰਦੇ ਸੀ। ਥਾਂ ਘੱਟ ਹੋਣ ਕਰਕੇ ਵਾਹੁਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ ਸੀ।

ਅਲਵਰ: ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਦੀ ਮਿਸਾਲ ਇੱਥੇ ਰਾਜਸਥਾਨ ਵਿੱਚ ਵੇਖਣ ਨੂੰ ਮਿਲੀ। ਦਰਅਸਲ ਮੇਵਾਤ ਖੇਤਰ ਦੇ ਪਿੰਡ ਪਦਸਲ ਦਾ ਵਸਨੀਕ ਜਮਸ਼ੇਦ ਬਾਗਬਾਨੀ ਦਾ ਕੰਮ ਕਰਦਾ ਸੀ। ਅਕਸਰ ਵਾਹੁਣ ਲਈ ਵੱਡੇ ਟਰੈਕਟਰ ਕਾਮਯਾਬ ਨਹੀਂ ਹੁੰਦੇ ਸੀ। ਥਾਂ ਘੱਟ ਹੋਣ ਕਰਕੇ ਵਾਹੁਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ ਸੀ। ਅਜਿਹੀ ਸਥਿਤੀ 'ਚ ਜਮਸ਼ੇਦ ਨੇ ਸਿਰਫ 30 ਹਜ਼ਾਰ ਰੁਪਏ ਦੀ ਲਾਗਤ ਨਾਲ ਮਿੰਨੀ ਟਰੈਕਟਰ ਬਣਾਇਆ। ਇਸ ਟਰੈਕਟਰ 'ਚ ਮੋਟਰਸਾਈਕਲ ਦਾ ਇੰਜਣ ਤੇ ਕਾਰ ਦੇ ਐਕਸਲ ਦੀ ਵਰਤੋਂ ਕੀਤੀ ਗਈ ਹੈ। ਇਸ ਮਿੰਨੀ ਟਰੈਕਟਰ ਸਿਰਫ 22 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ। ਸਾਢੇ ਚਾਰ ਫੁੱਟ ਦਾ ਟਰੈਕਟਰ ਡੇਢ 1 ਲੀਟਰ ਪੈਟਰੋਲ 'ਚ ਲਗਪਗ 1 ਵਿਘਾ ਖੇਤਰ ਵਾਹ ਲੈਂਦਾ ਹੈ। ਟਰੈਕਟਰ 'ਚ ਗੀਅਰ ਬਾਕਸ ਤੇ ਡਿਜ਼ਾਇਨ ਖੁਦ ਜਮਸ਼ੇਦ ਨੇ ਤਿਆਰ ਕੀਤਾ ਹੈ। ਜਮਸ਼ੇਦ ਹੁਣ ਇਸ ਟਰੈਕਟਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜਨ 'ਤੇ ਕੰਮ ਕਰ ਰਿਹਾ ਹੈ। ਇਸ ਤਹਿਤ ਇੱਕ ਪ੍ਰੋਗਰਾਮਿੰਗ ਕੀਤੀ ਜਾਏਗੀ, ਤਾਂ ਜੋ ਟਰੈਕਟਰ ਚਲਾਉਣ ਲਈ ਕਿਸੇ ਡਰਾਈਵਰ ਦੀ ਜ਼ਰੂਰਤ ਨਾ ਪਵੇ। ਇਹ ਇੱਕ ਕੰਪਿਊਟਰ ਪ੍ਰੋਗਰਾਮ ਦੁਆਰਾ ਚਲਾਇਆ ਜਾ ਸਕੇਗਾ। ਟਰੈਕਟਰ ਦਾ ਨਾਂ ਵਾਸਾ 10 ਦਿੱਤਾ ਗਿਆ ਹੈ। ਜਮਸ਼ੇਦ ਦਾ ਕਹਿਣਾ ਹੈ ਕਿ ਬਿਜਲੀ ਕੰਪਨੀ 'ਚ 80% ਦੁਰਘਟਨਾਵਾਂ ਲਾਈਨਮੈਨ ਦੇ ਕੰਮ ਕਰਨ ਦੌਰਾਨ ਬਿਜਲੀ ਸਪਲਾਈ ਹੋਣ ਕਰਕੇ ਹੁੰਦੀਆਂ ਹਨ। ਮੈਂ ਇੱਕ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹਾਂ। ਇਸ 'ਚ ਇੱਕ ਡਿਵਾਈਸ ਨਾਲ ਪਾਵਰ ਹਾਊਸ ਨਾਲ ਜੋੜਿਆ ਜਾਵੇਗਾ ਤੇ ਇਸ ਦਾ ਪ੍ਰੋਗ੍ਰਾਮਿੰਗ ਇਸ ਤਰੀਕੇ ਨਾਲ ਕੀਤੀ ਜਾਏਗੀ ਕਿ ਲਾਈਨ 'ਤੇ ਕੰਮ ਕਰਦੇ ਸਮੇਂ ਬਿਜਲੀ ਕੱਟ ਤੋਂ ਬਾਅਦ ਬਿਜਲੀ ਘਰ ਉਦੋਂ ਤੱਕ ਸਪਲਾਈ ਨਹੀਂ ਕਰ ਸਕੇਗਾ ਜਦੋਂ ਤੱਕ ਲਾਈਨਮੈਨ ਇਸ ਨੂੰ ਖੋਲ੍ਹ ਨਹੀਂ ਦਿੰਦਾ। ਇਹ ਐਪ ਦੇ ਜ਼ਰੀਏ ਲਾਈਨਮੈਨ ਦੇ ਮੋਬਾਈਲ ਨਾਲ ਜੁੜੇਗਾ। ਜਮਸ਼ੇਦ ਬਿਜਲੀ ਕੰਪਨੀ 'ਚ ਇੱਕ ਲਾਈਨਮੈਨ ਹੈ, ਪਰ ਉਸ ਦੀ ਸੋਚ ਕਿਸੇ ਵਿਗਿਆਨੀ ਤੋਂ ਘੱਟ ਨਹੀਂ। ਉਸ ਨੂੰ ਇਹ ਨੌਕਰੀ ਸਾਲ 2010-11 'ਚ ਇਲੈਕਟ੍ਰੀਸ਼ੀਅਨ ਤੋਂ ਆਈਟੀਆਈ ਕਰਨ ਤੋਂ ਬਾਅਦ ਮਿਲੀ ਸੀ। ਜਮਸ਼ੇਦ ਨੇ ਪਹਿਲਾਂ ਇੱਕ ਹੈਲੀਕਾਪਟਰ ਵੀ ਬਣਾਇਆ ਸੀ, ਪਰ ਇਹ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ ਸੀ। ਉਸ ਨੇ ਇਹ ਪ੍ਰੋਜੈਕਟਰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਡਿਊਟੀ ਤੇ ਛੁੱਟੀਆਂ 'ਚ ਪੂਰਾ ਕੀਤਾ।

ਟਾਪ ਹੈਡਲਾਈਨ

Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?

Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ

Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ

Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ

ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ

Embed widget