ਸਿਮੋਨ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਦੁਨੀਆ ਵਿੱਚ ਅਜਿਹੀ ਥਾਂ ਵੀ ਹੈ ਜਿੱਥੇ ਛੋਟੀ ਉਮਰੇ ਹੀ ਬੱਚੀਆਂ ਦੀਆਂ ਛਾਤੀਆਂ ਜਲਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਬਦਸੂਰਤ ਦਿੱਸਣ। ਸਿਮੋਨ ਨੇ ਦੱਸਿਆ ਕਿ ਉਸ ਦੀਆਂ ਛਾਤੀਆਂ ਵਿੱਚ ਗੰਢ ਹੈ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਅਕਸਰ ਦਰਦ ਹੁੰਦਾ ਹੈ।