ਪੜਚੋਲ ਕਰੋ

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20 ਕਿਲੋਮੀਟਰ ਤੱਕ ਟਾਰਚ ਦੀ ਰੌਸ਼ਨੀ ਵਿੱਚ ਮੰਡੂਆਡੀਹ ਐਕਸਪ੍ਰੈਸ ਦੌੜਦੀ ਰਹੀ। ਲੋਕੋ ਪਾਇਲਟ (ਡਰਾਈਵਰ) ਨੇ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਰੇਲ ਗੱਡੀ ਚਲਾਈ। ਜਾਣਕਾਰੀ ਅਨੁਸਾਰ ਮੋਤੀਪੁਰ ਸਟੇਸ਼ਨ ‘ਤੇ ਮੰਡੂਆਡੀਹ ਐਕਸਪ੍ਰੈਸ ਪੰਜ ਮਿੰਟ ਰੁਕਣ ਪਿੱਛੋਂ ਜਦੋਂ ਚੱਲੀ ਤਾਂ ਇੰਜਣ ਦੀ ਮੇਨ ਲਾਈਟ ਖਰਾਬ ਹੋ ਗਈ। ਗੱਡੀ ਦੇ ਅੱਗੇ ਵਧਣ ‘ਚ ਮੁਸ਼ਕਿਲ ਪੇਸ਼ ਆਉਣ ਲੱਗੀ। ਡਰਾਈਵਰ ਨੇ ਟਰੈਕ ਨਜ਼ਰ ਨਾ ਆਉਣ ਕਾਰਨ ਗੱਡੀ ਰੋਕ ਦਿੱਤੀ। ਲਾਈਟ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੁਕਸ ਦਾ ਪਤਾ ਨਾ ਲੱਗਾ ਤਾਂ ਡਰਾਈਵਰ ਨੇ ਸਥਾਨਕ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਅਤੇ ਗੱਡੀ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੂਜਾ ਇੰਜਣ ਭੇਜਣ ਦੀ ਮੰਗ ਕੀਤੀ। ਕੰਟਰੋਲਰ ਵੱਲੋਂ ਉਚਿਤ ਜਵਾਬ ਨਾ ਮਿਲਿਆ। ਸੀਨੀਅਰ ਮੁਲਾਜ਼ਮਾਂ ਨੇ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਕੋਈ ਪ੍ਰਬੰਧ ਕਰਕੇ ਗੱਡੀ ਮੁਜ਼ੱਫਰਪੁਰ ਤੱਕ ਪਹੁੰਚਾਉਣ ਦਾ ਨਿਰਦੇਸ਼ ਦਿੱਤਾ। ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ ਬਾਅਦ ਸੁਰੱਖਿਆ ਛਿੱਕੇ ਟੰਗ ਕੇ ਗੱਡੀ ਚਲਾਈ ਗਈ। ਡਰਾਈਵਰ ਨੇ ਟਾਰਚ ਨੂੰ ਇੰਜਣ ਦੀ ਲਾਈਟ ਦੇ ਨਾਲ ਲਟਕਾ ਦਿੱਤਾ। ਮੱਧਮ ਰੌਸ਼ਨੀ ‘ਚ ਗੱਡੀ ਅੱਗੇ ਵਧੀ। ਡਰਾਈਵਰ ਚੌਕਸੀ ਨਾਲ ਚਲਾਉਂਦਾ ਰਿਹਾ। 20 ਕਿਲੋਮੀਟਰ ਦੂਰੀ ਤੈਅ ਕਰਨ ‘ਚ ਡੇਢ ਘੰਟਾ ਲੱਗ ਗਿਆ। ਗੱਡੀ ਦੇ ਮੁਜ਼ੱਫਰਪੁਰ ਪੁੱਜਣ ਪਿੱਛੇ ਇੰਜਣ ਦੀ ਲਾਈਟ ਠੀਕ ਕੀਤੀ ਗਈ। ਇਸ ਪਿੱਛੋਂ ਦੇਰ ਰਾਤ 12 ਵਜੇ ਵਾਪਸ ਮੰਡੂਆਡੀਹ ਲਈ ਚਲਾਇਆ ਗਿਆ।

ਟਾਪ ਹੈਡਲਾਈਨ

ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?

Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ

Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।

Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ

Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ

ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ

ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ

ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ

Embed widget