ਪੜਚੋਲ ਕਰੋ
ਨਹੀਂ ਰਿਹਾ ਦੁਨੀਆ ਦਾ ਸਭ ਤੋਂ ਬਜ਼ੁਰਗ ਬੰਦਾ, ਜਾਂਦਾ-ਜਾਂਦਾ ਦੱਸ ਗਿਆ ਲੰਮੀ ਉਮਰ ਦਾ ਰਾਜ਼
1/7

2/7

ਇਸ ਜ਼ਿੰਦਗੀ ਦੇ ਲੰਬੇ ਸਫ਼ਰ ਦੇ ਚੱਲਦੇ ਪਿੰਡ ਦੇ ਲੋਕ ਘੋਟੋ ਨੂੰ ਲੋਕਲ ਹੀਰੋ ਮੰਨਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਪੁਰਾਣੇ ਦਿਨਾਂ ਦੇ ਯੁੱਧ ਦੇ ਕਿੱਸੇ ਸੁਣਾਇਆ ਕਰਦੇ ਸਨ। ਘੋਟੋ ਦੇ ਪੋਤੇ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਸੀਮੈਂਟ ਦੇ ਬਣੇ ਇੱਕ ਤਾਬੂਤ ਵਿੱਚ ਦਫ਼ਨਾਇਆ ਗਿਆ ਜਿਸ ਨੂੰ ਘੋਟੋ ਨੇ ਖ਼ੁਦ ਦੇ ਲਈ ਸਾਲਾਂ ਪਹਿਲੇ ਖ਼ਰੀਦਿਆ ਸੀ।
Published at : 02 May 2017 02:53 PM (IST)
View More
ਟ੍ਰੈਂਡਿੰਗ ਟੌਪਿਕ






















