ਦੱਸਿਆ ਜਾ ਰਿਹਾ ਹੈ ਸੈਕਸ ਦੇ ਨਸ਼ੇ 'ਚ ਡੁੱਬੀ ਟੀਚਰ ਨੇ ਪੀੜਤਾਂ ਦੇ ਨਾਲ ਸਾਲ 2013 'ਚ ਸੰਬੰਧ ਬਣਾਏ। ਪੁਲਸ ਨੇ ਦੱਸਿਆ ਕਿ ਜੁਰੈਨਕੋ ਨੇ ਪੀੜਤਾਂ ਦੇ ਨਾਲ ਸੰਬੰਧ ਬਣਾਉਣ ਲਈ ਪਾਰਕ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਸਾਲ 2015 'ਚ ਦੂਜੇ ਪੀੜਤ ਦੇ ਕੋਲ ਗਏ। ਸਰੀਰ ਸੰਬੰਧ ਬਣਾਉਣ ਦਾ ਇਹ ਦੌਰ ਕਾਫ਼ੀ ਲੰਬੇ ਸਮੇਂ ਤੱਕ ਚੱਲਿਆ। ਦੱਸਿਆ ਜਾ ਰਿਹਾ ਹੈ ਕਿ ਟੀਚਰ ਅਤੇ ਪੀੜਤ ਵਿਦਿਆਰਥੀ ਨੇ ਇੱਕ ਨਹੀਂ ਕਈ ਵਾਰ ਸੈਕਸ ਕੀਤਾ। ਇਸ ਦੌਰਾਨ ਅਧਿਆਪਕਾ ਨੇ ਸਾਰੀਆਂ ਹੱਦਾਂ ਉਦੋਂ ਪਾਰ ਕਰ ਦਿੱਤੀਆਂ ਜਦੋਂ ਉਸ ਨੇ ਫ਼ੋਨ ਤੋਂ ਵਿਦਿਆਰਥੀਆਂ ਅਤੇ ਉਸ ਦੇ ਸੈਕਸ ਦੀਆਂ ਅਸ਼ਲੀਲ ਤਸਵੀਰਾਂ ਲਈਆਂ, ਜਿਸ ਨੂੰ ਪੁਲਸ ਨੇ ਵੀ ਬਰਾਮਦ ਕੀਤਾ ਹੈ। ਇੰਨਾ ਹੀ ਨਹੀਂ ਉਹ ਪੀੜਤ 2 ਨੂੰ ਆਪਣੀਆਂ ਨਿਊਡ ਤਸਵੀਰਾਂ ਵੀ ਭੇਜਦੀ ਸੀ।