ਪੜਚੋਲ ਕਰੋ

ਜਦੋਂ ਸ਼ੇਰ ਦੇ ਸਾਹਮਣੇ ਜਾ ਖੜ੍ਹੀ ਬੇਖੌਫ ਔਰਤ, ਵੀਡੀਓ ਵਾਇਰਲ

ਅਮਰੀਕਾ ਦੇ ਨਿਊਯਾਰਕ ‘ਚ ਬ੍ਰੋਂਕਸ ਚਿੜੀਆਘਰ ‘ਚ ਇੱਕ ਔਰਤ ਜਾਣ ਬੁੱਝਕੇ ਸ਼ੇਰ ਦੇ ਵਾੜੇ ‘ਚ ਚਲੀ ਗਈ। ਉਸ ਸਮੇਂ ਇੱਕ ਅਫਰੀਕਨ ਸ਼ੇਰ ਮੌਜੂਦ ਸੀ। ਇਸ ‘ਤੇ ਚਿੜੀਆਘਰ ਪ੍ਰਸਾਸ਼ਨ ਨੇ ਕਿਹਾ ਕਿ ਮਹਿਲਾ ਨੇ ਇਸ ਹਰਕਤ ਨਾਲ ਖੁਦ ਦੀ ਜਾਨ ਖ਼ਤਰੇ ‘ਚ ਪਾਈ ਤੇ ਇਹ ਨਿਯਮਾਂ ਦਾ ਉਲੰਘਣ ਹੈ।

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਬ੍ਰੋਂਕਸ ਚਿੜੀਆਘਰ ‘ਚ ਇੱਕ ਔਰਤ ਜਾਣ ਬੁੱਝਕੇ ਸ਼ੇਰ ਦੇ ਵਾੜੇ ‘ਚ ਚਲੀ ਗਈ। ਉਸ ਸਮੇਂ ਇੱਕ ਅਫਰੀਕਨ ਸ਼ੇਰ ਮੌਜੂਦ ਸੀ। ਇਸ ‘ਤੇ ਚਿੜੀਆਘਰ ਪ੍ਰਸਾਸ਼ਨ ਨੇ ਕਿਹਾ ਕਿ ਮਹਿਲਾ ਨੇ ਇਸ ਹਰਕਤ ਨਾਲ ਖੁਦ ਦੀ ਜਾਨ ਖ਼ਤਰੇ ‘ਚ ਪਾਈ ਤੇ ਇਹ ਨਿਯਮਾਂ ਦਾ ਉਲੰਘਣ ਹੈ। ਚਿੜੀਆਘਰ ਦੇ ਬੁਲਾਰੇ ਨੇ ਕਿਹਾ ਕਿ ਮਹਿਲਾ ਦੀ ਇਸ ਹਰਕਤ ਨਾਲ ਉਸ ਦੀ ਜਾਨ ਜਾ ਸਕਦੀ ਸੀ ਜਾਂ ਉਹ ਗੰਭੀਰ ਜ਼ਖ਼ਮੀ ਹੋ ਸਕਦੀ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਬਗੈਰ ਡਰੇ ਮਹਿਲਾ ਸ਼ੇਰ ਦੇ ਵਾੜੇ ‘ਚ ਜਾਂਦੀ ਹੈ। ਸ਼ੇਰ ਉਸ ਦੇ ਕੋਲ ਹੀ ਖੜ੍ਹਾ ਹੈ ਤੇ ਉਹ ਕੁਝ ਕਦਮ ਅੱਗੇ ਵੀ ਵਧਦਾ ਹੈ। ਵੀਡੀਓ ‘ਚ ਕੁਝ ਬੱਚਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।
View this post on Instagram
 
Mira el video hasta el final parte 2 📸 by @realsobrino . . . . . #beach #sea #hunt #nature #photooftheday #whatgetsyououtdoors #wildlife #outdoors #deerhunting #ocean #photography #huntingseason #fishing #photo #hunting #summer #adventure #naturelovers #animal #bowhunting #beautiful #hunter #travel #animals #bronxzoo #cute #naturephotography #wildlifephotography ##realsobrino art via @hashtagexpert

A post shared by Real Sobrino (@realsobrino) on

ਨਿਊਯਾਰਕ ਪੁਲਿਸ ਡਿਟੈਕਟਿਵ ਸੋਫੀਆ ਮੇਸਨ ਨੇ ਦੱਸਿਆ ਕਿ ਕਿਸੇ ਨੇ 911 ‘ਤੇ ਫੋਨ ਨਹੀਂ ਕੀਤਾ। ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਨੂੰ ਇਸ ਬਾਰੇ ਮੰਗਲਵਾਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕੋਲ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਬ੍ਰੋਂਕਸ ਚਿੜੀਆਘਰ ‘ਚ ਮਹਿਲਾ ‘ਤੇ ਕੇਸ ਦਰਜ ਕੀਤਾ ਹੈ ਪਰ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਉਹ ਵਾੜੇ ‘ਚ ਕਿਵੇਂ ਪਹੁੰਚੀ ਤੇ ਕਿੰਨੀ ਦੇਰ ਤਕ ਉਹ ਵਾੜੇ ‘ਚ ਰਹੀ। ਗਨੀਮਤ ਹੈ ਕਿ ਇਸ ‘ਚ ਮਹਿਲਾ ਤੇ ਸ਼ੇਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਤਾਜ਼ਾ ਜਾਣਕਾਰੀ ਮੁਤਾਬਕ ਚਿੜੀਆਘਰ ‘ਚ ਸ਼ੇਰ ਕੋਲ ਜਾਣ ਵਾਲੀ ਇਸ ਔਰਤ ਦੀ ਪਛਾਣ ਹੋ ਗਈ ਹੈ। ਸੂਤਰਾਂ ਮੁਤਾਬਕ ਇਸ ਦਾ ਨਾਂ ਮਾਈਹ ਆਰਟੀ (32) ਹੈ। ਪੁਲਿਸ ਹੁਣ ਇਸ ਔ੍ਰਤ ਦੀ ਭਾਲ ਕਰ ਰਹੀ ਹੈ ਤਾਂ ਜੋ ਇਸ `ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।

ਟਾਪ ਹੈਡਲਾਈਨ

 Office Trip ਬਣੀ ਸੈਕਸ ਪਾਰਟੀ ! ਬੌਸ ਨੇ ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਰਿਜ਼ੋਰਟ 'ਚ ਪੁਲਿਸ ਦਾ ਛਾਪਾ
 Office Trip ਬਣੀ ਸੈਕਸ ਪਾਰਟੀ ! ਬੌਸ ਨੇ ਸਟਾਫ਼ ਲਈ 10 ਕੁੜੀਆਂ ਦਾ ਕੀਤਾ ਪ੍ਰਬੰਧ, ਰਿਜ਼ੋਰਟ 'ਚ ਪੁਲਿਸ ਦਾ ਛਾਪਾ
ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?
ਬਿਮਾਰੀ ਦੇ ਖਰਚਿਆਂ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਟੀਅਰ-3 ਸ਼ਹਿਰ ਅਸੀਮਤ ਸਿਹਤ ਬੀਮਾ ਖਰੀਦਣ ਵਿੱਚ ਮੋਹਰੀ ਹਨ। ਇਸਦੇ ਕੀ ਫਾਇਦੇ ਹਨ?
Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ
Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
Embed widget