ਪੜਚੋਲ ਕਰੋ

Trending: ਔਰਤ ਨੇ ਇੰਝ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ, ਦੇਖਣ ਵਾਲੇ ਵੀ ਰਹਿ ਗਏ ਹੈਰਾਨ

ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਨਾਲ ਦਿਨ-ਦਿਹਾੜੇ ਜਾਂ ਭਰੀ ਭੀੜ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਤੇ ਲੋਕਾਂ ਨੂੰ ਖ਼ਬਰ ਤੱਕ ਲੱਗਦੀ।

Trending: ਚੋਰੀ ਦੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਨਾਲ ਦਿਨ-ਦਿਹਾੜੇ ਜਾਂ ਭਰੀ ਭੀੜ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਤੇ ਲੋਕਾਂ ਨੂੰ ਖ਼ਬਰ ਤੱਕ ਲੱਗਦੀ। ਹੁਣ ਇਸੇ ਤਰ੍ਹਾਂ ਦੀ ਚੋਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।

ਇਸ ਵੀਡੀਓ 'ਚ ਇਕ ਔਰਤ ਚੋਰੀ ਦੀ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੰਦੀ ਹੈ ਕਿ ਆਸ-ਪਾਸ ਖੜ੍ਹੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਵਾਇਰਲ ਵੀਡੀਓ ਇਕ ਦੁਕਾਨ ਦੀ ਹੈ। ਇਸ ਦੁਕਾਨ ਵਿੱਚ ਕੁਝ ਲੋਕ ਸਾਮਾਨ ਖਰੀਦ ਰਹੇ ਹਨ। ਫਿਰ ਇੱਕ ਔਰਤ ਵਿਚਕਾਰ ਆਉਂਦੀ ਹੈ ਤੇ ਕੁਝ ਸਮਾਨ ਮੰਗਦੀ ਹੈ। ਹਾਲਾਂਕਿ ਇਸ ਦੌਰਾਨ ਔਰਤ ਉਸ ਦੁਕਾਨ 'ਤੇ ਪਹਿਲਾਂ ਤੋਂ ਮੌਜੂਦ ਔਰਤ ਨਾਲ ਟਕਰਾਉਂਦੀ ਹੈ। ਉਹ ਅਜਿਹਾ ਕਈ ਵਾਰ ਕਰਦੀ ਹੈ।

ਦੂਜੀ ਔਰਤ ਵੀ ਥੋੜ੍ਹੀ ਜਿਹੀ ਹਟਦੀ ਹੈ ਪਰ ਉਸ ਦੇ  ਇਰਾਦਿਆਂ ਨੂੰ ਸਮਝ ਨਹੀਂ ਪਾਉਂਦੀ ਪਰ ਫਿਰ ਚੋਰੀ ਦੀ ਨੀਅਤ ਨਾਲ ਦੁਕਾਨ 'ਤੇ ਆਈ ਔਰਤ ਨੇ ਕਿਸੇ ਹੋਰ ਔਰਤ ਦੇ ਬੈਗ 'ਚੋਂ ਪਰਸ ਕੱਢ ਲਿਆ ਤੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕਿਸੇ ਨੂੰ ਪਤਾ ਵੀ ਨਹੀਂ ਲੱਗ ਸਕਿਆ ਕਿ ਔਰਤ ਨੇ ਪਰਸ ਚੋਰੀ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਦੇਖਦੇ ਹੋਏ ਲੋਕ ਕਾਫੀ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।

View this post on Instagram
 
A post shared by GiDDa CoMpAnY (@giedde)

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ

Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ

Weather Update: ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
Tax: ਮੋਦੀ ਸਰਕਾਰ ਦਾ ਕਮਾਲ! ਬਜ਼ੁਰਗਾਂ ਤੋਂ ਵੀ ਵਸੂਲ ਲਿਆ 27,000 ਕਰੋੜ ਰੁਪਏ ਟੈਕਸ
Tax: ਮੋਦੀ ਸਰਕਾਰ ਦਾ ਕਮਾਲ! ਬਜ਼ੁਰਗਾਂ ਤੋਂ ਵੀ ਵਸੂਲ ਲਿਆ 27,000 ਕਰੋੜ ਰੁਪਏ ਟੈਕਸ
Advertisement
for smartphones
and tablets

ਵੀਡੀਓਜ਼

Salman Khan House Fir+ing Update | ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟBJP Candidate| BJP ਵੱਲੋਂ ਪੰਜਾਬ 'ਚ 3 ਹੋਰ ਉਮੀਦਵਾਰਾਂ ਦਾ ਐਲਾਨLok Sabha Elections 2024 |AAP ਨੇ ਜਾਰੀ ਕੀਤੀ ਉਮੀਦਵਾਰਾਂ ਦੇ ਨਾਮ ਦੀ ਤੀਜੀ ਲਿਸਟBarnala Sewerage Problem|ਜ਼ਿੰਦਾ ਰਹਿਣ ਲਈ ਮਰਨ ਵਰਤ, ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ
Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ
Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ
Punjab news: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮੁੱਛ ਫੁੱਟ ਗੱਭਰੂ ਦੀ ਹੋਈ ਮੌਤ, ਇੰਝ ਵਾਪਰਿਆ ਹਾਦਸਾ
Weather Update: ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
ਚੰਡੀਗੜ੍ਹੀਆਂ ਨੂੰ ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ
Tax: ਮੋਦੀ ਸਰਕਾਰ ਦਾ ਕਮਾਲ! ਬਜ਼ੁਰਗਾਂ ਤੋਂ ਵੀ ਵਸੂਲ ਲਿਆ 27,000 ਕਰੋੜ ਰੁਪਏ ਟੈਕਸ
Tax: ਮੋਦੀ ਸਰਕਾਰ ਦਾ ਕਮਾਲ! ਬਜ਼ੁਰਗਾਂ ਤੋਂ ਵੀ ਵਸੂਲ ਲਿਆ 27,000 ਕਰੋੜ ਰੁਪਏ ਟੈਕਸ
Hyderabad News: ਦੁਸ਼ਮਣੀ ਖਤਮ ਕਰਨ ਲਈ ਮਿਲੇ, ਫਿਰ ਖੜਕੀ ਤਾਂ ਸਾੜ ਦਿੱਤੀ 3 ਕਰੋੜ ਰੁਪਏ ਦੀ ਲੈਂਬੋਰਗਿਨੀ

Bangalore: ਪੁਲਿਸ ਵੱਲੋਂ ਟ੍ਰੈਫਿਕ ਨਿਯਮ ਤੋੜਨ ਵਾਲੀ ਮਹਿਲਾ ਨੂੰ 1.36 ਲੱਖ ਰੁਪਏ ਜੁਰਮਾਨਾ, ਸਕੂਟਰ ਵੀ ਕੀਤਾ ਜ਼ਬਤ

Arvind Kejriwal News: 'ਮੇਰਾ ਨਾਮ ਅਰਵਿੰਦ ਕੇਜਰੀਵਾਲ ਹੈ, ਮੈਂ ਕੋਈ....', ਦਿੱਲੀ ਸੀਐਮ ਨੇ ਤਿਹਾੜ ਤੋਂ ਭੇਜਿਆ ਭਾਵੁਕ ਸੁਨੇਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (16-04-2024)

Embed widget