ਪੜਚੋਲ ਕਰੋ

Viral Video: ਬਲਦ 'ਤੇ ਹਮਲਾ ਕਰਨਾ ਚੀਤੇ ਨੂੰ ਪਿਆ ਭਾਰੀ, ਇੰਝ ਬਚਾਈ ਜਾਨ

Trending Video: ਵਾਈਲਡ ਲਾਈਫ (Wild Life) ਹਮੇਸ਼ਾ ਹਰ ਕਿਸੇ ਲਈ ਇੱਕ ਅਣਸੁਲਝੀ ਬੁਝਾਰਤ ਰਹੀ ਹੈ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ।

Trending Video: ਵਾਈਲਡ ਲਾਈਫ (Wild Life) ਹਮੇਸ਼ਾ ਹਰ ਕਿਸੇ ਲਈ ਇੱਕ ਅਣਸੁਲਝੀ ਬੁਝਾਰਤ ਰਹੀ ਹੈ। ਇਸ ਕਰਕੇ ਜੰਗਲੀ ਜੀਵਾਂ ਬਾਰੇ ਜਾਣਨ ਦੀ ਤਾਂਘ ਹਰ ਕਿਸੇ ਵਿੱਚ ਬਣੀ ਰਹਿੰਦੀ ਹੈ। ਜਿਸ ਕਾਰਨ ਜੰਗਲੀ ਜੀਵਾਂ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ (Social Media) 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ।

ਆਮ ਤੌਰ 'ਤੇ ਚੀਤਾ ਬਹੁਤ ਹੀ ਭਿਆਨਕ ਅਤੇ ਤਾਕਤਵਰ ਪ੍ਰਾਣੀ ਹੈ, ਜੋ ਆਪਣੇ ਸਰੀਰ ਤੋਂ ਕਈ ਗੁਣਾ ਵੱਡੇ ਜਾਨਵਰ 'ਤੇ ਹਮਲਾ ਕਰਕੇ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਚੀਤੇ ਦੇ ਸ਼ਿਕਾਰ ਦੀਆਂ ਵੀਡੀਓਜ਼ ਸਭ ਤੋਂ ਵੱਧ ਦੇਖੀਆਂ ਜਾਂਦੀਆਂ ਹਨ। ਅਜਿਹੇ 'ਚ ਜੇਕਰ ਚੀਤਾ ਆਪਣੇ ਹੀ ਸ਼ਿਕਾਰ ਤੋਂ ਡਰ ਕੇ ਭੱਜਣ ਲੱਗ ਜਾਵੇ ਤਾਂ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

ਹਾਲ ਹੀ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਸ ਦੀ IFS ਅਧਿਕਾਰੀ ਸੁਸ਼ਾਂਤ ਨੰਦਾ ਨੇ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵਿੱਚ ਸਭ ਤੋਂ ਪਹਿਲਾਂ ਇੱਕ ਚੀਤਾ ਸੜਕ ਦੇ ਕਿਨਾਰੇ ਸ਼ਿਕਾਰ ਲਈ ਬੈਠਿਆ ਨਜ਼ਰ ਆ ਰਿਹਾ ਹੈ। ਇਹ ਦੇਖ ਕੇ ਕੁਝ ਲੋਕ ਸੜਕ ਤੋਂ ਦੂਰ ਖੜ੍ਹੇ ਹੋ ਗਏ ਅਤੇ ਸਾਰੀ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕਰਨਾ ਸ਼ੁਰੂ ਕਰ ਦਿੱਤਾ।

ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਇਕ ਬਲਦ ਸੜਕ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਿਸ ਦੇ ਅੱਗੇ ਨਿਕਲੇ ਵਾਲੇ ਸਿੰਗ ਬਹੁਤ ਤਿੱਖੇ ਹਨ। ਇਸ ਦੌਰਾਨ ਚੀਤਾ ਆਪਣਾ ਸ਼ਿਕਾਰ ਕਰਨ ਲਈ ਤੇਜ਼ੀ ਨਾਲ ਉਸ ਬਲਦ ਵੱਲ ਵਧਦਾ ਹੈ। ਇਸ ਦੇ ਨਾਲ ਹੀ ਬਲਦ ਵੀ ਬਿਨਾਂ ਕਿਸੇ ਡਰ ਦੇ ਚੀਤੇ ਵੱਲ ਵਧਦਾ ਹੈ। ਜਿਸ ਨੂੰ ਦੇਖ ਕੇ ਬਾਘ ਉਥੋਂ ਆਪਣੇ ਕਦਮ ਪਿੱਛੇ ਖਿੱਚਣ ਵਿੱਚ ਹੀ ਆਪਣਾ ਭਲਾ ਸਮਝਦਾ ਹੈ।

ਵੀਡੀਓ ਨੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ

ਇਸ ਸਮੇਂ ਬਲਦ (Bull) ਦਾ ਗੁੱਸਾ ਦੇਖ ਕੇ ਚੀਤਾ (Tiger) ਪਿੱਛੇ ਵੱਲ ਨੂੰ ਭੱਜਦਾ ਹੈ। ਮੌਕਾ ਮਿਲਣ 'ਤੇ ਬਲਦ ਵੀ ਉਥੋਂ ਭੱਜ ਜਾਂਦਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 19 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ

ABP Premium

ਵੀਡੀਓਜ਼

ਪੰਚਾਇਤੀ ਚੋਣਾ ਲਈ ਮੁੱਖ ਮੰਤਰੀ ਕਦੇ ਸਰਬਸੰਮਤੀ ਕਰਾਉਂਦਾ ਤੁਸੀਂ ਦੇਖਿਆ?ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Embed widget