Jaimie Wilson 'ਤੇ ਮਰਦੀਆਂ ਸੈਂਕੜੇ ਕੁੜੀਆਂ, ਅਸਲ 'ਚ Jaimie ਖੁਦ ਹੀ ਕੁੜੀ!
Jaimie ਨੂੰ ਸ਼ੁਰੂਆਤ 'ਚ ਲੜਕਿਆਂ ਦੇ ਕੱਪੜੇ ਪਾਉਣਾ ਤੇ ਉਨ੍ਹਾਂ ਵਰਗੇ ਵਾਲ ਰੱਖਣਾ ਚੰਗਾ ਲੱਗਦਾ ਸੀ। ਉਸ ਨੂੰ ਲੜਕਿਆਂ ਵਾਲਾ ਰਹਿਣ ਸਹਿਣ ਵੀ ਚੰਗਾ ਲੱਗਦਾ ਸੀ।
Download ABP Live App and Watch All Latest Videos
View In AppJaimie ਨੂੰ ਸ਼ੁਰੂਆਤ 'ਚ ਲੜਕਿਆਂ ਦੇ ਕੱਪੜੇ ਪਾਉਣਾ ਤੇ ਉਨ੍ਹਾਂ ਵਰਗੇ ਵਾਲ ਰੱਖਣਾ ਚੰਗਾ ਲੱਗਦਾ ਸੀ। ਉਸ ਨੂੰ ਲੜਕਿਆਂ ਵਾਲਾ ਰਹਿਣ ਸਹਿਣ ਵੀ ਚੰਗਾ ਲੱਗਦਾ ਸੀ।
ਚੰਡੀਗੜ੍ਹ: Jaimie Wilson, ਬਿਹਤਰੀਨ ਮਸਲਜ਼ ਵਾਲਾ ਇੱਕ ਲੜਕਾ ਹੈ। ਉਸ ਉੱਤੇ ਅਮਰੀਕਾ ਦੀਆਂ ਕਈ ਲੜਕੀਆਂ ਮਰਦੀਆਂ ਹਨ ਪਰ ਅਸਲ ਵਿੱਚ ਇਹ ਲੜਕੀ ਹੈ। J
ਹੁਣ ਦੋ ਸਾਲ ਬਾਅਦ Jaimie ਪੂਰੀ ਤਰ੍ਹਾਂ ਨਾਲ ਪੁਰਸ਼ ਬਣ ਚੁੱਕਿਆ ਹੈ। ਉਹ ਉਹੀ ਲਾਈਫ਼ ਸਟਾਈਲ ਅਪਣਾ ਰਿਹਾ ਹੈ।
Jaimie ਨੇ ਦੱਸਿਆ ਕਿ ਇਨ੍ਹਾਂ ਦੋ ਸਾਲਾਂ ਵਿੱਚ ਉਸ ਨੇ ਕਈ ਆਪਣਿਆਂ ਨੂੰ ਖੋਹਿਆ ਹੈ ਪਰ ਇਹੀ ਉਸ ਦੀ ਅਸਲੀ ਪਛਾਣ ਹੈ। Jaimie ਨੂੰ ਸੋਸ਼ਲ ਮੀਡੀਆ ਉੱਤੇ ਵੀ ਕਈ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ।
Jaimie ਅਮਰੀਕਾ ਦੇ 14 ਲੱਖ ਟ੍ਰਾਂਸਜੈਂਡਰਜ਼ ਵਿੱਚੋਂ ਇੱਕ ਹੈ। ਉਸ ਦੀਆਂ ਨੀਲੀਆਂ ਅੱਖਾਂ, ਮਾਡਲ ਵਰਗਾ ਸਰੀਰ ਤੇ ਚਿਹਰੇ ਉੱਤੇ ਦਾੜ੍ਹੀ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਲੜਕਾ ਨਹੀਂ ਹੈ।
aimie ਅਮਰੀਕਾ ਦੇ ਇੱਕ ਬੈਂਡ ਵਿੱਚ ਗਿਟਾਰਿਸਟ ਹੈ।
ਸਮਾਜ ਦੀ ਸੋਚ ਕਾਰਨ ਇਹ ਗੱਲ ਉਸ ਦੇ ਮਨ ਦੇ ਕੋਨੇ ਵਿੱਚ ਦੱਬੀ ਹੋਈ ਸੀ। ਉਸ ਵਿੱਚ ਬਦਲਾਅ ਕਰਨ ਲਈ ਹਿੰਮਤ ਨਹੀਂ ਹੋ ਰਹੀ ਸੀ।
ਉਸ ਨੂੰ ਕਾਫ਼ੀ ਸਾਲ ਪਹਿਲਾਂ ਹੀ ਆਪਣੀਆਂ ਯੋਨ ਇੱਛਾਵਾਂ ਤੇ ਰੁਝਾਨ ਦਾ ਪਤਾ ਲੱਗ ਗਿਆ ਸੀ।
ਉਸ ਦੇ ਇੰਸਟਾਗ੍ਰਾਮ ਉੱਤੇ ਤਿੰਨ ਲੱਖ ਫੌਲਅਰਜ਼ ਹਨ
- - - - - - - - - Advertisement - - - - - - - - -