ਪੜਚੋਲ ਕਰੋ

Viral: ਨਹੀਂ ਵੇਖਿਆ ਹੋਏਗਾ ਕਦੇ ਐਸਾ 'ਦੇਸੀ ਜੁਗਾੜ', ਦੋਪਹੀਆ ਵਾਹਨ 'ਤੇ ਲੱਦਿਆ ਇੰਨਾ ਸਾਮਾਨ

ਭਾਰਤ ਜੁਗਾੜੂਆਂ ਦਾ ਦੇਸ਼ ਹੈ, ਜਿੱਥੇ ਦੇਸੀ ਜੁਗਾੜਾਂ ਦੀ ਵਰਤੋਂ ਕਿਸੇ ਵੀ ਕੰਮ ਜਾਂ ਸਮੱਸਿਆ ਨੂੰ ਆਸਾਨ ਜਾਂ ਘੱਟ ਸਮੇਂ ਵਿੱਚ ਕਰਨ ਲਈ ਕੀਤੀ ਜਾਂਦੀ ਹੈ।

ਨਵੀਂ ਦਿੱਲੀ: ਭਾਰਤ ਜੁਗਾੜੂਆਂ ਦਾ ਦੇਸ਼ ਹੈ, ਜਿੱਥੇ ਦੇਸੀ ਜੁਗਾੜਾਂ ਦੀ ਵਰਤੋਂ ਕਿਸੇ ਵੀ ਕੰਮ ਜਾਂ ਸਮੱਸਿਆ ਨੂੰ ਆਸਾਨ ਜਾਂ ਘੱਟ ਸਮੇਂ ਵਿੱਚ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਜੋੜਾ ਜੁਗਾੜ ਰਾਹੀਂ ਛੋਟੀ ਬਾਈਕ 'ਤੇ ਕਾਫੀ ਕੁਰਸੀਆਂ ਤੇ ਮੈਟ ਲੈ ਕੇ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਈਕ 'ਤੇ ਪਤੀ-ਪਤਨੀ ਖੁਦ ਵੀ ਬੈਠੇ ਨਜ਼ਰ ਆ ਰਹੇ ਹਨ।

ਦਰਅਸਲ, ਕੁਝ ਦਿਨ ਪਹਿਲਾਂ ਇਹ ਤਸਵੀਰ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਫੋਟੋ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਕੈਪਸ਼ਨ 'ਚ ਲਿਖਿਆ, 'ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਭਾਰਤ 'ਚ ਜ਼ਿਆਦਾਤਰ ਦੋ ਪਹੀਆ ਵਾਹਨ ਕਿਉਂ ਬਣਦੇ ਹਨ, ਅਸੀਂ ਜਾਣਦੇ ਹਾਂ ਕਿ ਸਾਨੂੰ ਪਹੀਏ ਦੇ ਹਰ ਇੰਚ 'ਤੇ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਕਿਵੇਂ ਲਿਜਾਣਾ ਹੈ। ਅਸੀਂ ਅਜਿਹੇ ਹੀ ਹਾਂ...'

ਆਨੰਦ ਮਹਿੰਦਰਾ ਦੇ ਟਵਿਟਰ 'ਤੇ 9 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਅਤੇ ਦੇਸ਼ ਅਤੇ ਦੁਨੀਆ 'ਚ ਉਨ੍ਹਾਂ ਦੀ ਪਛਾਣ ਕਾਫੀ ਚੰਗੀ ਹੈ। ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਜੋ ਵੀ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ, ਵਾਇਰਲ ਹੋ ਜਾਂਦੇ ਹਨ।

ਇਸ ਫੋਟੋ 'ਤੇ ਹੁਣ ਤੱਕ ਯੂਜ਼ਰਸ ਵੱਲੋਂ 1 ਲੱਖ ਤੋਂ ਵੱਧ ਲਾਈਕਸ ਅਤੇ 8 ਹਜ਼ਾਰ ਤੋਂ ਵੱਧ ਰੀਟਵੀਟਸ ਕੀਤੇ ਜਾ ਚੁੱਕੇ ਹਨ। ਇਸੇ ਕਮੈਂਟ ਨੂੰ ਲੈ ਕੇ ਯੂਜ਼ਰਸ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਯੂਜ਼ਰਸ ਜੋੜਿਆਂ ਦੇ ਇਸ ਦੇਸੀ ਜੁਗਾੜ ਦੀ ਤਾਰੀਫ ਕਰ ਰਹੇ ਹਨ।

ਟਾਪ ਹੈਡਲਾਈਨ

ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ

iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ

ਨੋਇਡਾ ਸੈਕਟਰ -75 ਦੀ IVY ਕਾਉਂਟੀ ਸੋਸਾਇਟੀ 'ਚ ਲੱਗੀ ਭਿਆਨਕ ਅੱਗ, ਪੂਰਾ ਫਲੈਟ ਸੜ ਕੇ ਸੁਆਹ; ਮੱਚਿਆ ਚੀਕ ਚੀਹਾੜਾ

ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ 'ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲਿਆ ਆਹ ਫੈਸਲਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
ਦਿਲੀ 'ਚ ਖੌਫਨਾਕ ਵਾਰਦਾਤ! ਘਰ 'ਚ ਵੜ ਕੇ DU ਦੀ ਸਹਾਇਕ ਪ੍ਰੋਫੈਸਰ ਦਾ ਕੀਤਾ ਕਤਲ; ਫੈਲੀ ਦਹਿਸ਼ਤ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
iPhone 18 Pro ਦੀ ਬੈਟਰੀ ਨੂੰ ਲੈਕੇ ਨਵਾਂ ਲੀਕ ਆਇਆ ਸਾਹਮਣੇ, ਫੈਨਜ਼ ਨੂੰ ਲੱਗਿਆ ਵੱਡਾ ਝਟਕਾ
ਨੋਇਡਾ ਸੈਕਟਰ -75 ਦੀ IVY ਕਾਉਂਟੀ ਸੋਸਾਇਟੀ 'ਚ ਲੱਗੀ ਭਿਆਨਕ ਅੱਗ, ਪੂਰਾ ਫਲੈਟ ਸੜ ਕੇ ਸੁਆਹ; ਮੱਚਿਆ ਚੀਕ ਚੀਹਾੜਾ
ਨੋਇਡਾ ਸੈਕਟਰ -75 ਦੀ IVY ਕਾਉਂਟੀ ਸੋਸਾਇਟੀ 'ਚ ਲੱਗੀ ਭਿਆਨਕ ਅੱਗ, ਪੂਰਾ ਫਲੈਟ ਸੜ ਕੇ ਸੁਆਹ; ਮੱਚਿਆ ਚੀਕ ਚੀਹਾੜਾ
ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ 'ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲਿਆ ਆਹ ਫੈਸਲਾ
ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ 'ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲਿਆ ਆਹ ਫੈਸਲਾ
ਸਾਵਧਾਨ! ਬਜ਼ਾਰ 'ਚ ਵਿੱਕ ਰਿਹਾ ਸੜੇ ਅਤੇ ਕੀੜਿਆਂ ਵਾਲੇ ਅੰਬਾਂ ਦਾ ਜੂਸ, ਹੋ ਸਕਦੀ ਆਹ ਗੰਭੀਰ ਬਿਮਾਰੀ

Exercise And Fertility: ਜ਼ਿਆਦਾ ਕਸਰਤ ਨਾਲ ਮਰਦਾਂ-ਔਰਤਾਂ 'ਚ ਘੱਟ ਸਕਦੀ Fertility, ਡਾਕਟਰਾਂ ਨੇ ਦਿੱਤੀ ਵੱਡੀ ਚੇਤਾਵਨੀ

ਰੈਪੋ ਰੇਟ ਨੂੰ ਲੈਕੇ RBI ਦਾ ਵੱਡਾ ਫੈਸਲਾ
ਰੈਪੋ ਰੇਟ ਨੂੰ ਲੈਕੇ RBI ਦਾ ਵੱਡਾ ਫੈਸਲਾ
Transfer News: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਤਬਾਦਲੇ, ਛੁੱਟੀਆਂ ਵਿਚਾਲੇ 17 ਸਕੂਲ ਪ੍ਰਿੰਸੀਪਲਾਂ ਦਾ ਹੋਇਆ ਟ੍ਰਾਂਸਫਰ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਤਬਾਦਲੇ, ਛੁੱਟੀਆਂ ਵਿਚਾਲੇ 17 ਸਕੂਲ ਪ੍ਰਿੰਸੀਪਲਾਂ ਦਾ ਹੋਇਆ ਟ੍ਰਾਂਸਫਰ; ਲਿਸਟ 'ਚ ਇਹ ਨਾਮ ਸ਼ਾਮਲ...
Embed widget