ਪੜਚੋਲ ਕਰੋ

Viral Video: 'ਆਈ ਡ੍ਰੌਪ' ਸਮਝ ਕੇ ਅੱਖਾਂ 'ਚ ਪਾ ਦਿੱਤੀ 'ਗਲੂ'... ਔਰਤ ਦੀ ਵਿਗੜ ਗਈ ਹਾਲਤ, ਜਾਣੋ ਅੱਗੇ ਕੀ ਹੋਇਆ?

Viral Video: ਜੈਨੀਫਰ ਨੇ ਦੱਸਿਆ ਕਿ ਉਸਨੇ ਗੂੰਦ ਲਗਾਉਣ ਤੋਂ ਤੁਰੰਤ ਬਾਅਦ ਆਪਣੀਆਂ ਅੱਖਾਂ ਬਹੁਤ ਤੇਜ਼ੀ ਨਾਲ ਬੰਦ ਕਰ ਲਈਆਂ। ਅੱਖਾਂ ਬੰਦ ਹੋਣ ਕਾਰਨ ਉਸ ਦੀਆਂ ਪਲਕਾਂ ਅਟਕ ਗਈਆਂ।

Viral Video: ਕਈ ਵਾਰ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਅਸੀਂ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜਿਸ ਦੇ ਨਤੀਜੇ ਬਹੁਤ ਮਾੜੇ ਹੁੰਦੇ ਹਨ। ਹੁਣ ਕੈਲੀਫੋਰਨੀਆ ਦੀ ਰਹਿਣ ਵਾਲੀ ਇਸ ਔਰਤ ਨੂੰ ਹੀ ਦੇਖੋ, ਜਿਸ ਨੇ ਗਲਤੀ ਨਾਲ ਆਈ ਡ੍ਰੌਪ ਪਾਉਣ ਦੀ ਬਜਾਏ ਆਪਣੀਆਂ ਅੱਖਾਂ 'ਚ 'ਨੇਲ ਗਲੂ' ਲਗਾ ਦਿੱਤਾ। ਨੇਲ ਗੂੰਦ ਲਗਾਉਣ ਕਾਰਨ ਔਰਤ ਦੀ ਇੱਕ ਅੱਖ ਚਿਪਕਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਜਦੋਂ ਉਸ ਦੀਆਂ ਅੱਖਾਂ ਵਿੱਚ ਤੇਜ਼ ਜਲਨ ਹੋਣ ਲੱਗੀ ਤਾਂ ਔਰਤ ਨੂੰ ਅਹਿਸਾਸ ਹੋਇਆ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ।

ਔਰਤ ਦਾ ਨਾਂ ਜੈਨੀਫਰ ਐਵਰਸੋਲ ਹੈ। ਔਰਤ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ 'ਆਈ ਡ੍ਰੌਪ' ਨੂੰ 'ਨੇਲ ਗਲੂ' ਨਾਲ ਰੱਖਿਆ ਗਿਆ ਸੀ। ਦੋਵਾਂ ਬੋਤਲਾਂ ਦਾ ਆਕਾਰ ਵੀ ਇੱਕੋ ਜਿਹਾ ਸੀ, ਇਸ ਲਈ ਇਹ ਸਪੱਸ਼ਟ ਨਹੀਂ ਸੀ ਕਿ ਕਿਹੜੀ ਆਈ ਡ੍ਰੌਪ ਸੀ ਅਤੇ ਕਿਹੜੀ ਨੇਲ ਗਲੂ ਸੀ। ਉਸ ਨੇ ਸੋਚਿਆ ਕਿ ਜਿਹੜੀ ਬੋਤਲ ਉਸ ਨੇ ਚੁੱਕੀ ਹੈ, ਉਹ ਆਈ ਡ੍ਰੌਪ ਦੀ ਸੀ, ਜਦੋਂ ਕਿ ਬੋਤਲ ਨੇਲ ਗਲੂ ਦੀ ਸੀ। ਜੈਨੀਫਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਗੂੰਦ ਪਾਉਂਦੇ ਹੀ ਉਸਦੀ ਅੱਖਾਂ ਚਿਪਕ ਗਈ ਅਤੇ ਅੱਖਾਂ ਜਲਣੀਆਂ ਸ਼ੁਰੂ ਹੋ ਗਈਆਂ। ਗੂੰਦ ਲਗਾਉਣ ਕਾਰਨ ਜੈਨੀਫਰ ਦੀ ਇੱਕ ਅੱਖ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਪਈ।

ਜੈਨੀਫਰ ਨੇ ਦੱਸਿਆ ਕਿ ਉਸਨੇ ਗੂੰਦ ਲਗਾਉਣ ਤੋਂ ਤੁਰੰਤ ਬਾਅਦ ਆਪਣੀਆਂ ਅੱਖਾਂ ਬਹੁਤ ਤੇਜ਼ੀ ਨਾਲ ਬੰਦ ਕਰ ਲਈਆਂ। ਅੱਖਾਂ ਬੰਦ ਹੋਣ ਕਾਰਨ ਉਸ ਦੀਆਂ ਪਲਕਾਂ ਅਟਕ ਗਈਆਂ। ਜੇ ਜੈਨੀਫਰ ਨੇ ਅੱਖਾਂ ਬੰਦ ਨਾ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਪਲਕਾਂ ਆਪਸ ਵਿੱਚ ਨਾ ਜੁੜਦੀਆਂ। ਜਦੋਂ ਜੈਨੀਫਰ ਡਾਕਟਰ ਕੋਲ ਗਈ ਤਾਂ ਉਹ ਵੀ ਉਸ ਦਾ ਕੇਸ ਦੇਖ ਕੇ ਹੈਰਾਨ ਰਹਿ ਗਈ। ਕਿਉਂਕਿ ਉਸ ਨੇ ਇਸ ਤੋਂ ਪਹਿਲਾਂ ਕਦੇ ਵੀ ਅਜਿਹੇ ਕੇਸ ਨਾਲ ਨਜਿੱਠਿਆ ਨਹੀਂ ਸੀ।

ਜੈਨੀਫਰ ਨੇ ਦੱਸਿਆ ਕਿ ਡਾਕਟਰ ਨੇ ਪਲਕਾਂ 'ਤੇ ਦਵਾਈ ਲਗਾਈ ਅਤੇ ਉਸ ਨੂੰ ਰਗੜ ਕੇ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅੱਖਾਂ ਨੂੰ ਸੁੰਨ ਕਰਨ ਵਾਲੀ ਡ੍ਰੌਪ ਲਗਾਈ ਗਈ। ਭਾਵੇਂ ਪਲਕਾਂ ਅਜੇ ਵੀ ਚਿਪਕੀਆਂ ਹੋਈਆਂ ਸਨ। ਡਾਕਟਰ ਨੇ ਬੰਦ ਪਲਕਾਂ ਤੋਂ ਛੁਟਕਾਰਾ ਪਾਉਣ ਲਈ ਇਸ ਨੂੰ ਕੱਟਣ ਦਾ ਫੈਸਲਾ ਕੀਤਾ। ਡਾਕਟਰ ਨੇ ਪਲਕਾਂ ਨੂੰ ਕੱਟ ਦਿੱਤਾ, ਜਿਸ ਕਾਰਨ ਜੈਨੀਫਰ ਦੀ ਬੰਦ ਅੱਖ ਦੁਬਾਰਾ ਖੁੱਲ੍ਹ ਸਕਦੀ ਹੈ।

ਇਹ ਵੀ ਪੜ੍ਹੋ: Masai Tribe: ਇਹ ਲੋਕ ਗਾਂ ਦਾ ਖੂਨ ਕਿਉਂ ਪੀਂਦੇ? ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਨਾਲ ਕਰਦੇ ਇਹ ਹਰਕਤ

ਉਸ ਨੇ ਦੱਸਿਆ ਕਿ ਉਸ ਨੇ ਜੋ ਗੂੰਦ ਉਸ ਦੀ ਅੱਖ ਵਿੱਚ ਪਾਈ ਸੀ, ਉਹ ਨਹੁੰ ਗੂੰਦ ਸੀ। ਉਸਨੇ ਆਪਣੀ ਬੇਟੀ ਦੇ ਨਹੁੰ ਠੀਕ ਕਰਨ ਲਈ ਨੇਲ ਗਲੂ ਦੀ ਵਰਤੋਂ ਕੀਤੀ ਸੀ। ਹਾਲਾਂਕਿ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਜੈਨੀਫਰ ਨੇ ਇਸਨੂੰ ਆਈ ਡ੍ਰੌਪ ਦੇ ਕੋਲ ਰੱਖਿਆ। ਜਿਸ ਕਾਰਨ ਉਸ ਨੂੰ ਇਸ ਸਭ ਦਾ ਸਾਹਮਣਾ ਕਰਨਾ ਪਿਆ। ਆਖਰ ਉਸਨੇ ਕਿਹਾ, "ਮੈਂ ਨੇਲ ਗਲੂ ਦੀਆਂ ਸਾਰੀਆਂ ਬੋਤਲਾਂ ਸੁੱਟ ਦਿੱਤੀਆਂ ਹਨ।"

ਇਹ ਵੀ ਪੜ੍ਹੋ: Indri Whisky Price: ਇੰਦਰੀ ਵਿਸਕੀ ਦੀ ਕੀਮਤ ਕਿੰਨੀ? ਇਸ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦਾ ਪੁਰਸਕਾਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

MP Meet Hayer ਦੇ ਘਰ ਬਾਹਰ ਲੱਗਿਆ ਧਰਨਾ, ਸਰਕਾਰ ਨਹੀਂ ਸੁਣਦੀ....ਝੋਨੇ ਦੀ ਫਸਲ ਨੂੰ ਲੈ ਕੇ ਮੰਤਰੀ Gurmeet Singh Khuddian ਕੀ ਬੋਲੇ?Bathinda: Punjab Police ਦੇ DSP ਦੇ ਘਰ ਹੋਈ ਚੋਰੀ, ਤਾਂ ਬਿਹਾਰ ਤੋਂ ਚੁੱਕ ਲਿਆਂਦੀਆਂ ਚੋਰ...Amritsar ਦਵਾਈਆਂ ਦੀ ਫੈਕਟਰੀ 'ਚ ਹੋਇਆ ਧਮਾਕਾ, 3 ਜਖ਼ਮੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
ਆਹ ਦੇਸ਼ ਵਾਲੇ ਹੀ ਕਰ ਸਕਦੇ ਅਜਿਹੇ ਕੰਮ! ਬਣਾ ਦਿੱਤੀ ਅਨੋਖੀ ਟਾਈਲ, ਲੋਕਾਂ ਦੇ ਚੱਲਣ ਨਾਲ ਪੈਦਾ ਹੋਏਗੀ ਬਿਜਲੀ, ਦੁਨੀਆ ਹੈਰਾਨ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
Petrol Diesel Prices: ਪੈਟਰੋਲ-ਡੀਜ਼ਲ 'ਚ 1.50 ਰੁਪਏ ਦੀ ਕਟੌਤੀ ਸੰਭਵ, ਰੇਟ ਤੈਅ ਕਰਨ ਦੀ ਪ੍ਰਣਾਲੀ 'ਚ ਹੋਣ ਵਾਲਾ ਬਦਲਾਅ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
ਅਜਵਾਇਣ ਅਤੇ ਗੁੜ ਦਾ ਪਾਣੀ ਪੀਣ ਨਾਲ ਸੀਨੇ 'ਚ ਜੰਮੀ ਬਲਗਮ ਹੋਏਗੀ ਦੂਰ, ਸਰਦੀ-ਖਾਂਸੀ ਤੋਂ ਮਿਲੇਗੀ ਰਾਹਤ, ਇੰਝ ਕਰੋ ਤਿਆਰ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
200 ਸਾਲਾਂ ਵਿੱਚ ਖਤਮ ਹੋ ਜਾਵੇਗਾ ਅੰਟਾਰਕਟਿਕਾ ਦਾ ਗਲੇਸ਼ੀਅਰ? ਵਿਗਿਆਨੀਆਂ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼
ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼
Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ  
Bobby Deol: ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਕਿਉਂ ਕਰਨ ਲੱਗੇ ਨਫ਼ਰਤ? ਇਸ ਕਾਰਨ ਵਿਗੜਿਆ ਪਿਓ-ਪੁੱਤ ਦਾ ਰਿਸ਼ਤਾ  
ਧਰਤੀ ਨੂੰ ਅੱਜ ਮਿਲੇਗਾ ਇੱਕ ਹੋਰ 'ਚੰਨ', ਜਾਣੋ ਕੀ ਹੈ Mini Moon ਤੇ ਅਸਲ ਨਾਲੋਂ ਕਿੰਨਾ ਵੱਖਰਾ ?
ਧਰਤੀ ਨੂੰ ਅੱਜ ਮਿਲੇਗਾ ਇੱਕ ਹੋਰ 'ਚੰਨ', ਜਾਣੋ ਕੀ ਹੈ Mini Moon ਤੇ ਅਸਲ ਨਾਲੋਂ ਕਿੰਨਾ ਵੱਖਰਾ ?
Punjab CM Mann Disease: ਪੰਜਾਬ ਮੁੱਖ ਮੰਤਰੀ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ
ਪੰਜਾਬ ਮੁੱਖ ਮੰਤਰੀ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ
Embed widget