ਪੜਚੋਲ ਕਰੋ

Viral Video: ਰੇਲਗੱਡੀ 'ਚ ਪਾਣੀ ਗਰਮ ਕਰਨ ਵਾਲੀ ਗੰਦੀ ਰਾਡ ਨਾਲ ਚਾਹ ਗਰਮ ਕਰਦਾ ਫੜਿਆ ਵਿਕਰੇਤਾ, ਵੀਡੀਓ ਹੋਈ ਵਾਇਰਲ

Trending: ਹਾਲ ਹੀ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇੱਕ ਵਿਕਰੇਤਾ ਪਾਣੀ ਗਰਮ ਕਰਨ ਵਾਲੀ ਗੰਦੀ ਰਾਡ ਨਾਲ ਚਾਹ ਗਰਮ ਕਰਦਾ ਰੰਗੇ ਹੱਥੀਂ ਫੜਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

Social Media: ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਰੇਲ ਰਾਹੀਂ ਸਫ਼ਰ ਕਰਨਾ ਪਸੰਦ ਕਰਦੀ ਹੈ। ਇਸ ਦੌਰਾਨ ਯਾਤਰੀਆਂ ਦਾ ਸਮਾਂ ਖਿੜਕੀ ਤੋਂ ਖੂਬਸੂਰਤ ਨਜ਼ਾਰਿਆਂ ਅਤੇ ਆਲੇ-ਦੁਆਲੇ ਬੈਠੇ ਅਣਪਛਾਤੇ ਲੋਕਾਂ ਨਾਲ ਗੱਲਾਂ ਕਰਦੇ ਹੋਏ ਲੰਘ ਜਾਂਦਾ ਹੈ। ਇਸ ਦੌਰਾਨ ਖਾਣ-ਪੀਣ ਨਾਲ ਸਫਰ ਹੋਰ ਵੀ ਯਾਦਗਾਰੀ ਹੋ ਜਾਂਦਾ ਹੈ ਪਰ ਕਈ ਵਾਰ ਗੱਡੀਆਂ 'ਚ ਖਾਣਾ ਵੇਚਣ ਵਾਲੇ ਵਿਕਰੇਤਾ ਸਫਾਈ ਦਾ ਧਿਆਨ ਨਹੀਂ ਰੱਖਦੇ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਕਰੇਤਾ ਨੂੰ ਇੱਕ ਯਾਤਰੀ ਨੇ ਪਾਣੀ ਗਰਮ ਕਰਨ ਵਾਲੀ ਗੰਦੀ ਰਾਡ ਨਾਲ ਚਾਹ ਗਰਮ ਕਰਦੇ ਹੋਏ ਫੜ ਲਿਆ, ਜਿਸ ਦੀ ਵੀਡੀਓ ਹੁਣ ਇੰਟਰਨੈੱਟ 'ਤੇ ਹਵਾ ਵਾਂਗ ਵਾਇਰਲ ਹੋ ਰਹੀ ਹੈ।

ਇਹ ਹੈਰਾਨ ਕਰਨ ਵਾਲਾ ਵੀਡੀਓ ਹੈਦਰਾਬਾਦ ਅਤੇ ਤਿਰੂਵਨੰਤਪੁਰਮ ਦੇ ਵਿਚਕਾਰ ਚੱਲ ਰਹੀ ਸਾਬਰੀ ਐਕਸਪ੍ਰੈਸ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਚਾਹ ਵਿਕਰੇਤਾ ਨੂੰ ਪਾਣੀ ਗਰਮ ਕਰਨ ਵਾਲੀ ਰਾਡ ਨਾਲ ਚਾਹ ਗਰਮ ਕਰਦੇ ਰੰਗੇ ਹੱਥੀਂ ਫੜਿਆ ਗਿਆ। ਵੀਡੀਓ 'ਚ ਇੱਕ ਯਾਤਰੀ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਇਹ ਰਾਡ ਬਹੁਤ ਖਰਾਬ ਹੈ, ਜਿਸ ਕਾਰਨ ਟਰੇਨ 'ਚ ਚਾਹ ਗਰਮ ਕਰਕੇ ਵੇਚੀ ਜਾ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚਾਹ ਵਿਕਰੇਤਾ ਨੂੰ ਟਰੇਨ 'ਚ ਚਾਹ ਦੇ ਡੱਬੇ 'ਚ ਪਾਣੀ ਗਰਮ ਕਰਨ ਵਾਲੀ ਰਾਡ ਪਾ ਕੇ ਚਾਹ ਗਰਮ ਕਰਦੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Trending: ਸਰੋਗੇਸੀ ਦੀ ਮਦਦ ਨਾਲ ਦਾਦੀ ਨੇ ਆਪਣੀ ਹੀ ਪੋਤੀ ਨੂੰ ਦਿੱਤਾ ਜਨਮ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @cruise_x_vk ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਗੁੱਸੇ 'ਚ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇਹ ਲੋਕ ਸਿਰਫ਼ ਲਾਚਾਰੀ ਦਾ ਫਾਇਦਾ ਉਠਾਉਂਦੇ ਹਨ। ਇਹ ਕਦੇ ਨਹੀਂ ਬਦਲ ਸਕਦੇ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਟਰੇਨ 'ਚ ਭੋਜਨ ਪਾਰਸਲ ਕਰਦੇ ਦੇਖਿਆ, ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਕਦੇ ਵੀ ਟਰੇਨ 'ਚੋਂ ਕੁਝ ਨਹੀਂ ਖਾਵਾਂਗਾ।'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ

ABP Premium

ਵੀਡੀਓਜ਼

ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...ਜਿਹੜੇ ਅਫ਼ਸਰਾਂ ਨੇ ਗਲਤ ਕੰਮ ਕੀਤੇ ਉਨ੍ਹਾਂ ਨੂੰ ਸਜਾ ਦੇਵੇ ਮਾਨ ਸਰਕਾਰ-ਦਲਜੀਤ ਚੀਮਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Embed widget