ਪੜਚੋਲ ਕਰੋ

ਮਨੁੱਖਾਂ ਨੂੰ ਕਿਉਂ ਪੈ ਜਾਂਦੀ ਸ਼ਰਾਬ ਦੀ ਆਦਤ? ਵਿਗਿਆਨੀਆਂ ਨੇ ਲੱਭਿਆ ਅਨੋਖਾ ਕਾਰਨ!

ਆਖਰਕਾਰ ਪਤਾ ਲੱਗ ਹੀ ਗਿਆ ਹੈ ਕਿ ਮਨੁੱਖ ਸ਼ਰਾਬ ਦੇ ਆਦੀ ਕਿਉਂ ਹੋ ਜਾਂਦਾ ਹੈ। ਦਰਅਸਲ, ਮਨੁੱਖ ਨੂੰ ਸ਼ਰਾਬ ਦੀ ਆਦਤ ਲੱਗਣ ਦਾ ਕਾਰਨ ਜਾਣਨ ਲਈ ਬਾਂਦਰਾਂ 'ਤੇ ਰਿਸਰਚ ਕੀਤੀ ਗਈ।

ਨਵੀਂ ਦਿੱਲੀ: ਆਖਰਕਾਰ ਪਤਾ ਲੱਗ ਹੀ ਗਿਆ ਹੈ ਕਿ ਮਨੁੱਖ ਸ਼ਰਾਬ ਦੇ ਆਦੀ ਕਿਉਂ ਹੋ ਜਾਂਦਾ ਹੈ। ਦਰਅਸਲ, ਮਨੁੱਖ ਨੂੰ ਸ਼ਰਾਬ ਦੀ ਆਦਤ ਲੱਗਣ ਦਾ ਕਾਰਨ ਜਾਣਨ ਲਈ ਬਾਂਦਰਾਂ 'ਤੇ ਰਿਸਰਚ ਕੀਤੀ ਗਈ। ਇਸ ਲਈ ਬਾਂਦਰਾਂ ਵੱਲੋਂ ਖਾਧੇ ਗਏ ਫਲਾਂ ਤੇ ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ਦੀ ਜਾਂਚ ਕੀਤੀ ਗਈ, ਜਿਸ 'ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਇਸ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਦਰਾਂ ਵੱਲੋਂ ਖਾਧੇ ਗਏ ਫਲਾਂ 'ਚ ਅਲਕੋਹਲ ਦੀ 2 ਫ਼ੀਸਦੀ ਮਾਤਰਾ ਮੌਜੂਦ ਹੁੰਦੀ ਹੈ।

25 ਸਾਲਾਂ ਤੋਂ ਹੋ ਰਹੀ ਸੀ ਰਿਸਰਚ
ਮੀਡੀਆ ਰਿਪੋਰਟਾਂ ਮੁਤਾਬਕ ਇਹ ਰਿਪੋਰਟ Royal Society Open Science ਦੇ ਜਰਨਲ 'ਚ ਪ੍ਰਕਾਸ਼ਿਤ ਹੋਈ ਹੈ। ਦਰਅਸਲ, ਬਰਕਲੇ ਦੀ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਰੌਬਰਟ ਡੁਡਲੇ 25 ਸਾਲਾਂ ਤੋਂ ਮਨੁੱਖਾਂ 'ਚ ਸ਼ਰਾਬ ਦੀ ਆਦਤ ਬਾਰੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਇਸ 'ਤੇ 2014 'ਚ ਇਕ ਕਿਤਾਬ ਵੀ ਲਿਖੀ ਸੀ, ਜਿਸ 'ਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਸ਼ਰਾਬ ਪ੍ਰਤੀ ਮਨੁੱਖਾਂ ਦੀ ਲਤ ਬਾਂਦਰਾਂ ਦੇ ਦੇਣ ਹੈ। ਬਾਂਦਰ ਸ਼ਰਾਬ ਦੀ ਮਹਿਕ ਕਾਰਨ ਫਲਾਂ ਦੇ ਪੱਕਣ ਦੀ ਉਡੀਕ ਕਰਦੇ ਹਨ।

ਇਸ ਤਰ੍ਹਾਂ ਕੀਤੀ ਰਿਸਰਚ
ਇਸ ਤੋਂ ਬਾਅਦ ਮਨੁੱਖਾਂ 'ਚ ਸ਼ਰਾਬ ਦੀ ਲਤ ਨੂੰ ਜਾਣਨ ਲਈ ਇੱਕ ਨਵਾਂ ਅਧਿਐਨ ਕੀਤਾ ਗਿਆ। ਇਹ ਅਧਿਐਨ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਜੀਵ ਵਿਗਿਆਨੀਆਂ ਨੇ ਕੀਤਾ ਹੈ। ਉਨ੍ਹਾਂ ਨੇ ਪਨਾਮਾ 'ਚ ਪਾਏ ਜਾਂਦੇ Black handed spider monkey ਵੱਲੋਂ ਖਾਧੇ ਫਲਾਂ ਅਤੇ ਪਿਸ਼ਾਬ ਦੇ ਨਮੂਨੇ ਇਕੱਠੇ ਕੀਤੇ। ਇਹ ਬਾਂਦਰ ਕੁਝ ਸੜੇ ਫਲ ਖਾਣਾ ਪਸੰਦ ਕਰਦੇ ਹਨ। ਇਸ 'ਚ 1 ਤੋਂ 2 ਫ਼ੀਸਦੀ ਅਲਕੋਹਲ ਦੀ ਮਾਤਰਾ ਸੀ, ਜੋ ਕੁਦਰਤੀ ਫਰਮੈਂਟੇਸ਼ਨ ਤੋਂ ਆਈ ਸੀ। ਇਹ ਮਾਤਰਾ ਘੱਟ ਅਲਕੋਹਲ ਵਾਲੀ ਬੀਅਰ ਦੇ ਬਰਾਬਰ ਹੈ। ਇਸ ਤੋਂ ਇਲਾਵਾ ਬਾਂਦਰਾਂ ਦੇ ਪਖਾਨੇ ਵਿੱਚੋਂ ਵੀ ਸ਼ਰਾਬ ਦੇ ਅੰਸ਼ ਮਿਲੇ ਹਨ।

ਬਾਂਦਰਾਂ ਦੇ ਖਾਧੇ ਫਲਾਂ ਕਾਰਨ ਮਨੁੱਖ ਨੂੰ ਲੱਗੀ ਸ਼ਰਾਬ ਦੀ ਲਤ!
ਇਸ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਉਹ ਸ਼ਰਾਬ ਦੀ ਵਰਤੋਂ ਊਰਜਾ ਲਈ ਕਰਦੇ ਹਨ। ਇਸ ਅਧਿਐਨ ਦਾ ਉਦੇਸ਼ ਇਹ ਜਾਣਨਾ ਹੈ ਕਿ ਕੀ ਮਨੁੱਖਾਂ 'ਚ ਸ਼ਰਾਬ ਪੀਣ ਦੀ ਇੱਛਾ ਬਾਂਦਰਾਂ ਦੇ ਫਲ ਖਾਣ ਨਾਲ ਤਾਂ ਨਹੀਂ ਆਈ। ਹਾਲਾਂਕਿ ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਂਦਰ ਉਂਜ ਕਿੰਨੇ ਫਲ ਖਾਂਦੇ ਹਨ, ਜਿਸ 'ਚ ਸ਼ਰਾਬ ਹੋਵੇ ਅਤੇ ਉਸ ਤੋਂ ਉਨ੍ਹਾਂ ਦੇ ਵਿਵਹਾਰ 'ਚ ਕੀ ਬਦਲਾਅ ਆਉਂਦੇ ਹਨ?

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਸੋਨੇ ਦਾ ਭਾਅ ਪਹਿਲੀ ਵਾਰ 1.40 ਲੱਖ ‘ਤੇ ਪਹੁੰਚਿਆ, ਅਗਲੇ ਸਾਲ ਕੀ ਘਟੇਗਾ ਰੇਟ ਜਾਂ ਡੇਢ ਲੱਖ ਤੋਂ ਵੀ ਪਾਰ ਜਾਵੇਗੀ ਕੀਮਤ?

Gautam Gambhir: ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!

Punjab News: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਦੋ ਦਿਨ ਬੱਤੀ ਰਹੇਗੀ ਗੁੱਲ; ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ...
ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਦੋ ਦਿਨ ਬੱਤੀ ਰਹੇਗੀ ਗੁੱਲ; ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਸੋਨੇ ਦਾ ਭਾਅ ਪਹਿਲੀ ਵਾਰ 1.40 ਲੱਖ ‘ਤੇ ਪਹੁੰਚਿਆ, ਅਗਲੇ ਸਾਲ ਕੀ ਘਟੇਗਾ ਰੇਟ ਜਾਂ ਡੇਢ ਲੱਖ ਤੋਂ ਵੀ ਪਾਰ ਜਾਵੇਗੀ ਕੀਮਤ?
ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਸੋਨੇ ਦਾ ਭਾਅ ਪਹਿਲੀ ਵਾਰ 1.40 ਲੱਖ ‘ਤੇ ਪਹੁੰਚਿਆ, ਅਗਲੇ ਸਾਲ ਕੀ ਘਟੇਗਾ ਰੇਟ ਜਾਂ ਡੇਢ ਲੱਖ ਤੋਂ ਵੀ ਪਾਰ ਜਾਵੇਗੀ ਕੀਮਤ?
Gautam Gambhir: ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
ਗੌਤਮ ਗੰਭੀਰ ਦੀ ਹੋਏਗੀ ਛੁੱਟੀ ? BCCI ਨੇ ਨਵੇਂ ਟੈਸਟ ਕੋਚ ਦੀ ਸ਼ੁਰੂ ਕੀਤੀ ਭਾਲ! ਸਾਬਕਾ ਕ੍ਰਿਕਟਰ ਨੂੰ ਦਿੱਤਾ ਖਾਸ ਆਫ਼ਰ; ਕ੍ਰਿਕਟ ਜਗਤ 'ਚ ਮੱਚਿਆ ਹਾਹਾਕਾਰ...
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
Punjab News: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਦੋ ਦਿਨ ਬੱਤੀ ਰਹੇਗੀ ਗੁੱਲ; ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ...
ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਦੋ ਦਿਨ ਬੱਤੀ ਰਹੇਗੀ ਗੁੱਲ; ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)

Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!

ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ

LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?

Embed widget