Winston Churchill Painting: ਏਂਜਲੀਨਾ ਜੋਲੀ ਨੇ 71,22,29,000 ਕਰੋੜ ਤੋਂ ਵੱਧ ਦੀ ਵੇਚੀ ਪੇਂਟਿੰਗ
ਪੇਂਟਿੰਗ ਵਿੱਚ ਐਟਲਸ ਪਹਾੜ ਵਿੱਚ ਸੂਰਜ ਢਲਣ ਦੇ ਸਮੇਂ ਮੋਰੱਕੋ ਦੀ 12ਵੀਂ ਸ਼ਤਾਬਦੀ ਦੀ ਮਸਜਿਦ ਦਿਖਾਈ ਗਈ ਹੈ। ਏਂਜਲਿਨਾ ਜੋਲੀ ਨੇ ਇਸ ਪੇਂਟਿੰਗ ਨੂੰ ਸਾਲ 2011 ਵਿੱਚ ਖਰੀਦਿਆ ਸੀ। ਸੰਨ 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੀ. ਰੂਜ਼ਵੇਲਟ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਇਸ ਨੂੰ ਵੇਚ ਦਿੱਤਾ ਸੀ, ਜਿਸ ਮਗਰੋਂ ਇਸ ਪੇਂਟਿੰਗ ਦੀ ਕਈ ਵਾਰ ਨਿਲਾਮੀ ਹੋ ਚੁੱਕੀ ਹੈ।
ਹਾਲੀਵੁੱਡ ਅਦਾਕਾਰਾ ਏਂਜਲਿਨਾ ਜੋਲੀ ਨੇ ਲੰਦਨ ਦੇ ਕ੍ਰਿਸਟੀ ਵਿੱਚ 'ਟਾਵਰ ਆਫ਼ ਦਿ ਕੋਓਟੋਓਬਿਆ ਮਾਸਕ' ਵਿੱਚ ਆਪਣੀ ਪੇਂਟਿੰਗ ਨੂੰ ਸੱਤ ਮਿਲੀਅਨ ਪੌਂਡ ਵਿੱਚ ਵੇਚ ਦਿੱਤਾ ਹੈ। ਜੋਲੀ ਵੱਲੋਂ ਵੇਚੀ ਇਹ ਪੇਂਟਿੰਗ ਵਿੰਸਟਨ ਚਰਚਿਲ ਵੱਲੋਂ ਬਣਾਈ ਗਈ ਹੈ, ਜੋ ਆਪਣੇ ਆਪ ਵਿੱਚ ਖ਼ਾਸ ਹੈ।
ਇਸ ਪੇਂਟਿੰਗ ਵਿੱਚ ਐਟਲਸ ਪਹਾੜ ਵਿੱਚ ਸੂਰਜ ਢਲਣ ਦੇ ਸਮੇਂ ਮੋਰੱਕੋ ਦੀ 12ਵੀਂ ਸ਼ਤਾਬਦੀ ਦੀ ਮਸਜਿਦ ਦਿਖਾਈ ਗਈ ਹੈ। ਏਂਜਲਿਨਾ ਜੋਲੀ ਨੇ ਇਸ ਪੇਂਟਿੰਗ ਨੂੰ ਸਾਲ 2011 ਵਿੱਚ ਖਰੀਦਿਆ ਸੀ। ਸੰਨ 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੀ. ਰੂਜ਼ਵੇਲਟ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪੁੱਤਰ ਨੇ ਇਸ ਨੂੰ ਵੇਚ ਦਿੱਤਾ ਸੀ, ਜਿਸ ਮਗਰੋਂ ਇਸ ਪੇਂਟਿੰਗ ਦੀ ਕਈ ਵਾਰ ਨਿਲਾਮੀ ਹੋ ਚੁੱਕੀ ਹੈ।
ਏਂਜਲਿਨਾ ਜੋਲੀ ਨੂੰ ਕਲਾ, ਖ਼ਾਸ ਤੌਰ 'ਤੇ ਪੇਂਟਿੰਗ ਨਾਲ ਕਾਫੀ ਪਿਆਰ ਹੈ। ਇਸ ਲਈ ਉਹ ਅਕਸਰ ਹੀ ਪੇਂਟਿੰਗਜ਼ ਖਰੀਦਦੀ ਤੇ ਵੇਚਦੀ ਰਹਿੰਦੀ ਹੈ।
A painting by Sir Winston Churchill, which was owned by Angelina Jolie, has sold for £7m at auction in London. The sale price was almost four times the £1.8m estimate. The Tower Of The Koutoubia Mosque, painted in Marrakesh during World War Two, was sold to an anonymous buyer. pic.twitter.com/AJbwQjEEcH
— Dr James Kent (@DrJamesKent3) March 2, 2021