27 ਦੀ ਉਮਰੇ ਹੀ ਬਣਿਆ 18 ਬੱਚਿਆਂ ਦਾ ਪਿਓ, ਅਜੇ ਪੰਜ ਹੋਰ ਪੈਦਾ ਹੋਣ ਵਾਲੇ
ਹੁਣ ਉਸ ਨੂੰ ਖੁਸ਼ੀ ਹੈ ਕਿ ਹੁਣ ਆਰਾਮ ਨਾਲ ਤੇ ਬਗ਼ੈਰ ਤਣਾਅ ਦੇ ਵੀਰਜ ਦਾਨ ਕਰ ਸਕਦਾ ਹੈ।
Download ABP Live App and Watch All Latest Videos
View In Appਪਰ ਕੇਲਲ ਗਾਰਡੀ ਨੇ ਇਸ ਦਾ ਹੱਲ ਵੀ ਲੱਭ ਲਿਆ ਹੈ। ਇਸ ਲਈ ਵੀ ਉਸ ਨੇ ਆਨਲਾਈਨ ਸਹਾਰਾ ਲਿਆ ਹੈ। ਗਾਰਡੀ ਨੇ ਸਾਰੇ ਬੱਚਿਆਂ ਦੇ 23 ਮਾਪਿਆਂ ਨੂੰ ਆਨਲਾਈਨ ਹੀ ਮਿਲਵਾ ਦਿੱਤਾ ਹੈ।
ਪਰ ਹੁਣ ਗਾਰਡੀ ਨੂੰ ਡਰ ਹੈ ਕਿ ਉਸ ਦੇ ਬੱਚੇ ਅੱਗੇ ਚੱਲ ਕੇ ਕਿਸੇ ਨਾ ਕਿਸੇ ਮੋੜ 'ਤੇ ਇੱਕ ਦੂਜੇ ਨਾਲ ਪਿਆਰ ਜਾਂ ਵਿਆਹ ਨਾ ਕਰਵਾ ਬੈਠਣ। ਉਸ ਨੂੰ ਇਹ ਵੀ ਡਰ ਹੈ ਕਿ ਸਾਰੇ ਬਾਇਓਲੌਜੀਕਲ ਭੈਣ-ਭਰਾ ਹਨ। ਅਜਿਹੇ ਵਿੱਚ ਆਪਸੀ ਪਿਆਰ ਕਰਨਾ ਗ਼ਲਤ ਵੀ ਹੋਵੇਗਾ।
ਅੱਜ ਕੇਲ ਦੁਨੀਆ ਦੇ ਸਭ ਤੋਂ ਪ੍ਰਸਿੱਧ ਸਪਰਮ ਡੋਨਰ ਵਜੋਂ ਜਾਣਿਆ ਜਾਂਦਾ ਹੈ।
ਹੁਣ ਕੇਲ ਦੇ ਸਪਰਮ ਦੀ ਬਹੁਤ ਮੰਗ ਹੈ। ਉਸ ਦਾ ਵੀਰਜ ਹਰ ਮਹੀਨੇ ਪੰਜ ਔਰਤਾਂ ਨੂੰ ਗਰਭਵਤੀ ਕਰ ਦਿੰਦਾ ਹੈ।
20 ਸਾਲ ਦੀ ਉਮਰ ਵਿੱਚ ਰਿਸ਼ਤੇ ਤੋਂ ਅੱਕ ਕੇ ਕੇਲ ਨੇ ਇੱਕ ਫੇਸਬੁੱਕ ਪੇਜ ਸ਼ੁਰੂ ਕੀਤਾ ਸੀ ਜਿਸ 'ਤੇ ਮੁਫ਼ਤ ਵਿੱਚ ਸਪਰਮ ਡੋਨੇਟ ਕਰਨ ਦਾ ਇਸ਼ਤਿਹਾਰ ਪਾਇਆ ਸੀ।
ਕੇਲ ਗਾਰਡੀ ਨੇ ਚਾਰ ਸਾਲ ਪਹਿਲਾਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿਸੇ ਕਾਰਨ ਕਰਕੇ ਬੱਚੇ ਨਹੀਂ ਸੀ ਪੈਦਾ ਕਰ ਸਕਦੇ।
ਲਾਸ ਏਂਜਲਸ ਵਿੱਚ ਰਹਿਣ ਵਾਲੇ 27 ਸਾਲਾ ਗਾਰਡੀ ਨੇ ਇਨ੍ਹਾਂ ਸਾਰੇ ਬੱਚਿਆਂ ਦਾ ਕੁਦਰਤੀ ਪਿਤਾ ਹੈ।
ਦੁਨੀਆ ਦਾ ਸਭ ਤੋਂ ਪ੍ਰਸਿੱਧ ਸਪਰਮ ਡੋਨਰਰ ਕੇਲ ਗਾਰਡੀ ਹੁਣ ਤਕ 18 ਬੱਚਿਆਂ ਦੇ ਜਨਮ ਦਾ ਕਾਰਨ ਬਣ ਚੁੱਕਿਆ ਹੈ ਤੇ ਪੰਜ ਬੱਚੇ ਹੋਰ ਪੈਦਾ ਹੋਣ ਵਾਲੇ ਹਨ।
- - - - - - - - - Advertisement - - - - - - - - -