ਪੜਚੋਲ ਕਰੋ

ਹੁਣ ਕਾਰ ਫਾਇਨੈਂਸ ਕਰਵਾਉਣਾ ਹੋਇਆ ਸੌਖਾ, ਮਰੂਤੀ ਸੁਜ਼ੂਕੀ ਨੇ ਸ਼ੁਰੂ ਕੀਤੀ ਸਰਵਿਸ  

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਦੇਸ਼ 'ਚ ਬਹੁਤ ਜ਼ਿਆਦਾ ਮੰਗ ਹੈ। ਹਰ ਸਾਲ ਕੰਪਨੀ ਹਜ਼ਾਰਾਂ ਕਾਰਾਂ ਵੇਚਦੀ ਹੈ। ਗਾਹਕ ਜਾਂ ਤਾਂ ਕਾਰ ਨੂੰ ਨਕਦ 'ਚ ਖਰੀਦਦੇ ਹਨ ਜਾਂ ਕਈ ਵਾਰ ਫਾਇਨੈਂਸ ਕਰਵਾਉਂਦੇ ਹਨ। ਗ੍ਰਾਹਕਾਂ ਨੂੰ ਫਾਇਨੈਂਸ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਕੰਪਨੀ ਸਮਾਰਟ ਫਾਇਨੈਂਸ ਸਰਵਿਸ ਲੈ ​​ਕੇ ਆਈ ਹੈ।

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਦੇਸ਼ 'ਚ ਬਹੁਤ ਜ਼ਿਆਦਾ ਮੰਗ ਹੈ। ਹਰ ਸਾਲ ਕੰਪਨੀ ਹਜ਼ਾਰਾਂ ਕਾਰਾਂ ਵੇਚਦੀ ਹੈ। ਗਾਹਕ ਜਾਂ ਤਾਂ ਕਾਰ ਨੂੰ ਨਕਦ 'ਚ ਖਰੀਦਦੇ ਹਨ ਜਾਂ ਕਈ ਵਾਰ ਫਾਇਨੈਂਸ ਕਰਵਾਉਂਦੇ ਹਨ। ਗ੍ਰਾਹਕਾਂ ਨੂੰ ਫਾਇਨੈਂਸ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਕੰਪਨੀ ਸਮਾਰਟ ਫਾਇਨੈਂਸ ਸਰਵਿਸ ਲੈ ​​ਕੇ ਆਈ ਹੈ। ਇਹ ਸਰਵਿਸ Arena ਕਸਟਮਰਸ ਲਈ ਅਰੰਭ ਕੀਤੀ ਗਈ ਇੱਕ ਸਿੰਗਲ ਸਟਾਪ ਆਨਲਾਈਨ ਫਾਇਨੈਂਸ ਸਰਵਿਸ ਹੈ। ਜੇ ਤੁਸੀਂ ਵੀ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਮਾਰੂਤੀ ਸੁਜ਼ੂਕੀ ਵਲੋਂ ਸ਼ੁਰੂ ਕੀਤੀ ਗਈ ਇਸ ਡਿਜੀਟਲ ਸੇਵਾ ਵਿੱਚ ਕਾਰਾਂ ਖਰੀਦਣ ਵਾਲੇ ਗਾਹਕ ਆਪਣੀ ਜ਼ਰੂਰਤ ਦੇ ਅਨੁਸਾਰ ਫਾਇਨੈਂਸ ਆਪਸ਼ਨਸ ਦੀ ਚੋਣ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ 12 ਫਾਇਨੈਂਸਰਸ ਨਾਲ ਕਾਂਟਰੈਕਟ ਕੀਤਾ ਹੈ, ਜਿਨ੍ਹਾਂ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਐਚਡੀਐਫਸੀ, ਆਈਸੀਆਈਸੀਆਈ, ਮਹਿੰਦਰਾ ਫਾਇਨੈਂਸ, ਇੰਡਸਇੰਡ ਬੈਂਕ, ਬੈਂਕ ਆਫ ਬੜੌਦਾ, ਚੋਲਾਮੰਡਲਮ ਫਾਇਨਾਂਸ, ਕੋਟਕ ਮਹਿੰਦਰਾ ਪ੍ਰਾਈਮ, ਐਕਸਿਸ ਬੈਂਕ, ਏਯੂ ਸਮਾਲ ਫਾਇਨਾਂਸ ਬੈਂਕ, ਯੈਸ ਬੈਂਕ ਅਤੇ ਐਚਡੀਬੀ ਵਿੱਤੀ ਸੇਵਾਵਾਂ ਸ਼ਾਮਲ ਹਨ। ਭਵਿੱਖ ਵਿੱਚ ਮਾਰੂਤੀ ਸੂਬਿਆਂ ਵਿੱਚ ਇਸ ਸੂਚੀ ਨੂੰ ਹੋਰ ਵੀ ਵਧਾ ਸਕਦੀ ਹੈ। ਹੁਣ ਬੇਹੱਦ ਸਪੋਰਟੀ ਲੁੱਕ 'ਚ ਆਏਗੀ ਸਵਿਫ਼ਟ, ਮਿਲਣਗੇ ਕਈ ਅਪਡੇਟਡ ਫ਼ੀਚਰਜ਼ ਇਹ ਸੇਵਾ ਹੁਣੇ ਹੀ 30 ਸ਼ਹਿਰਾਂ ਵਿੱਚ ਸ਼ੁਰੂ ਹੋਈ ਹੈ। ਇਨ੍ਹਾਂ ਵਿੱਚ ਦਿੱਲੀ ਐਨਸੀਆਰ, ਜੈਪੁਰ, ਅਹਿਮਦਾਬਾਦ, ਚੇਨਈ, ਹੈਦਰਾਬਾਦ, ਪੁਣੇ, ਮੁੰਬਈ, ਬੰਗਲੁਰੂ, ਲਖਨਊ, ਕੋਚਿਨ ਅਤੇ ਕੋਲਕਾਤਾ ਸ਼ਾਮਲ ਹਨ। ਕੋਰੋਨਾ ਯੁੱਗ 'ਚ ਕਾਰਾਂ ਦਾ ਫਾਇਨੈਂਸ ਕਰਨਾ ਆਸਾਨ ਨਹੀਂ ਹੈ। ਹੁਣ ਫਾਇਨੈਂਸ ਦੀ ਇਹ ਪ੍ਰਕਿਰਿਆ ਪਹਿਲਾਂ ਨਾਲੋਂ ਬਹੁਤ ਸੌਖੀ ਹੋ ਗਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Zodiac Sign: ਨਰਾਤਿਆਂ ਦੇ ਸੱਤਵੇਂ ਦਿਨ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਚਮਕ ਉੱਠੇਗੀ ਕਿਸਮਤ, ਕਾਰੋਬਾਰ-ਨਿਵੇਸ਼ 'ਚ ਨੋਟਾਂ ਦੇ ਲੱਗਣਗੇ ਢੇਰ; ਵਿਆਹੁਤਾ ਰਿਸ਼ਤੇ ਹੋਣਗੇ ਮਜ਼ਬੂਤ, ਜਾਣੋ ਕੌਣ ਖੁਸ਼ਕਿਸਮਤ?
ਨਰਾਤਿਆਂ ਦੇ ਸੱਤਵੇਂ ਦਿਨ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਚਮਕ ਉੱਠੇਗੀ ਕਿਸਮਤ, ਕਾਰੋਬਾਰ-ਨਿਵੇਸ਼ 'ਚ ਨੋਟਾਂ ਦੇ ਲੱਗਣਗੇ ਢੇਰ; ਵਿਆਹੁਤਾ ਰਿਸ਼ਤੇ ਹੋਣਗੇ ਮਜ਼ਬੂਤ, ਜਾਣੋ ਕੌਣ ਖੁਸ਼ਕਿਸਮਤ?
ਅੱਜ ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਿਮਚਾਰੀਣੀ ਦੀ ਪੂਜਾ, ਜਾਣੋ ਪੂਜਾ ਦੀ ਵਿਧੀ, ਮੰਤਰ
ਅੱਜ ਨਰਾਤਿਆਂ ਦੇ ਦੂਜੇ ਦਿਨ ਕਰੋ ਮਾਂ ਬ੍ਰਹਿਮਚਾਰੀਣੀ ਦੀ ਪੂਜਾ, ਜਾਣੋ ਪੂਜਾ ਦੀ ਵਿਧੀ, ਮੰਤਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਦੌਲਤ ਦੀ ਬਰਸਾਤ, ਨੌਕਰੀ 'ਚ ਮਿਲੇਗੀ ਤਰੱਕੀ, ਪ੍ਰੇਮ ਸੰਬੰਧ ਹੋਣਗੇ ਮਜ਼ਬੂਤ; ਜਾਣੋ ਕੌੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਦੌਲਤ ਦੀ ਬਰਸਾਤ, ਨੌਕਰੀ 'ਚ ਮਿਲੇਗੀ ਤਰੱਕੀ, ਪ੍ਰੇਮ ਸੰਬੰਧ ਹੋਣਗੇ ਮਜ਼ਬੂਤ; ਜਾਣੋ ਕੌੌਣ ਖੁਸ਼ਕਿਸਮਤ...
Zodiac Sign: ਨਵਰਾਤਰੀ ਮਹੀਨੇ ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ, ਨੌਕਰੀ 'ਚ ਮਿਲੇਗੀ ਤਰੱਕੀ; ਵਿਦੇਸ਼ ਯਾਤਰਾ ਸਣੇ ਵਿਆਹੁਤਾ ਪ੍ਰਸਤਾਵ ਦਾ ਯੋਗ...
ਨਵਰਾਤਰੀ ਮਹੀਨੇ ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ, ਨੌਕਰੀ 'ਚ ਮਿਲੇਗੀ ਤਰੱਕੀ; ਵਿਦੇਸ਼ ਯਾਤਰਾ ਸਣੇ ਵਿਆਹੁਤਾ ਪ੍ਰਸਤਾਵ ਦਾ ਯੋਗ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Durga Pandal Stampede: ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
Embed widget