ਪੜਚੋਲ ਕਰੋ
Advertisement
ਹਾਈਵੇਅ 'ਤੇ ਕਾਰ ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਨੁਕਸਾਨ
ਅੱਜ ਅਸੀਂ ਤੁਹਾਨੂੰ ਹਾਈਵੇਅ 'ਤੇ ਕਾਰ ਚਲਾਉਣ ਦੇ ਸੁਝਾਅ ਦੱਸਾਂਗੇ। ਇਹ ਹਾਈਵੇਅ 'ਤੇ ਵਾਹਨ ਚਲਾਉਂਦੇ ਸਮੇਂ ਮਦਦਗਾਰ ਸਿੱਧ ਹੋਣਗੇ।
ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਹਾਈਵੇਅ 'ਤੇ ਕਾਰ ਚਲਾਉਣ ਦੇ ਸੁਝਾਅ ਦੱਸਾਂਗੇ। ਇਹ ਹਾਈਵੇਅ 'ਤੇ ਵਾਹਨ ਚਲਾਉਂਦੇ ਸਮੇਂ ਮਦਦਗਾਰ ਸਿੱਧ ਹੋਣਗੇ।
ਭਾਰੀ ਵਾਹਨਾਂ ਨਾਲ ਬਣਾਓ ਦੂਰੀ:
ਹਾਈਵੇਅ 'ਤੇ ਵਾਹਨ ਚਲਾਉਂਦੇ ਸਮੇਂ ਭਾਰੀ ਵਾਹਨਾਂ ਜਿਵੇਂ ਟਰੱਕਾਂ ਅਤੇ ਬੱਸਾਂ ਤੋਂ ਸਹੀ ਦੂਰੀ ਬਣਾ ਕੇ ਰੱਖੋ। ਕਈ ਵਾਰ ਏਅਰ ਬੈਗ ਵੀ ਨਹੀਂ ਖੁੱਲ੍ਹਦੇ ਅਤੇ ਦੁਰਘਟਨਾ ਦੀ ਸੰਭਾਵਨਾ ਵੱਧ ਜਾਂਦੀ ਹੈ।
ਮੋੜ ਆਉਣ 'ਤੇ ਓਵਰਟੇਕ ਕਰਨ ਤੋਂ ਬਚੋ:
ਬਹੁਤ ਸਾਰੇ ਹਾਈਵੇਅ 'ਤੇ ਡਿਵਾਈਡਰ ਨਹੀਂ ਹੁੰਦੇ। ਮੋੜ 'ਤੇ ਓਵਰਟੇਕ ਕਰਦੇ ਸਮੇਂ ਕਾਰ ਦੇ ਬੇਕਾਬੂ ਹੋਣ ਦੀ ਸੰਭਾਵਨਾ ਹੈ।
ਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨ
ਰਾਤ ਨੂੰ ਲੋ ਬੀਮ ਦੀ ਵਰਤੋਂ:
ਹਾਈ ਬੀਮ 'ਤੇ ਕਾਰ ਚਲਾਉਣਾ ਨਾਲ ਰਾਤ ਨੂੰ ਹਾਈਵੇਅ 'ਤੇ ਦੂਰੀ ਦੀ ਦੇਖਭਾਲ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਹਮੇਸ਼ਾ ਕਾਰ ਨੂੰ ਲੋ ਬੀਮ 'ਤੇ ਚਲਾਓ।
ਇਲੈਕਟ੍ਰਿਕ ਵਾਹਨਾਂ 'ਤੇ ਮਿਲੇਗੀ 1.5 ਲੱਖ ਤੱਕ ਦੀ ਸਬਸਿਡੀ, ਜਾਣੋ ਕੀ ਹੈ ਇਲੈਕਟ੍ਰਿਕ ਵਹੀਕਲ ਪਾਲਿਸੀ ਦੇ ਫਾਇਦੇ
ਇਕ ਦਮ ਸਪੀਡ ਨਾ ਵਧਾਓ:
ਅਕਸਰ ਜਿਵੇਂ ਹੀ ਲੋਕ ਸ਼ਹਿਰ ਤੋਂ ਹਾਈਵੇਅ 'ਤੇ ਪਹੁੰਚਦੇ ਹਨ, ਉਹ ਇਕ ਦਮ ਵਾਹਨ ਦੀ ਰਫਤਾਰ ਨੂੰ ਵਧਾ ਦਿੰਦੇ ਹਨ, ਇਸ ਨਾਲ ਹਾਦਸੇ ਦੀ ਸੰਭਾਵਨਾ ਵੱਧ ਜਾਂਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਰਾਸ਼ੀਫਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement