ਪੜਚੋਲ ਕਰੋ

Raksha Bandhan Muhurat 2025: 9 ਤਰੀਕ ਨੂੰ ਰੱਖੜੀ ਦਾ ਤਿਉਹਾਰ, ਜਾਣੋ ਸਹੀ ਸਮਾਂ ਅਤੇ ਵਿਧੀ

Raksha Bandhan 2025: ਸ਼ਾਸਤਰਾਂ ਅਨੁਸਾਰ, ਰੱਖੜੀ ਸਿਰਫ਼ ਸ਼ੁਭ ਸਮੇਂ 'ਤੇ ਹੀ ਬੰਨ੍ਹਣੀ ਚਾਹੀਦੀ ਹੈ, ਇਸ ਨਾਲ ਭਰਾ-ਭੈਣ ਦੇ ਰਿਸ਼ਤੇ ਵਿੱਚ ਮਿਠਾਸ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਸਾਲ ਰੱਖੜੀ ਬੰਨ੍ਹਣ ਦੇ ਦੋ ਸ਼ੁਭ ਸਮੇਂ ਹਨ।

Raksha Bandhan 2025: ਭਾਵੇਂ ਭਾਰਤ ਵਿੱਚ ਪੂਰਾ ਸਾਲ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ, ਪਰ ਰੱਖੜੀ ਦਾ ਤਿਉਹਾਰ ਸਾਰੇ ਤਿਉਹਾਰਾਂ ਤੋਂ ਖਾਸ ਹੁੰਦਾ ਹੈ। ਇਸ ਸਾਲ ਰੱਖੜੀ 9 ਅਗਸਤ 2025 ਨੂੰ ਹੈ। ਇਸ ਦਿਨ ਕੁਝ ਥਾਵਾਂ 'ਤੇ ਭੈਣਾਂ ਅਤੇ ਭਰਾ ਰੱਖੜੀ ਬੰਨ੍ਹਣ ਤੱਕ ਵਰਤ ਰੱਖਦੇ ਹਨ, ਅਤੇ ਪਹਿਲਾਂ ਭਗਵਾਨ ਨੂੰ ਅਤੇ ਫਿਰ ਭਰਾ ਨੂੰ ਰੱਖੜੀ ਬੰਨ੍ਹੀ ਜਾਂਦੀ ਹੈ।

ਇਸ ਸਾਲ ਰੱਖੜੀ 'ਤੇ ਭਦ੍ਰਾ ਦਾ ਸਾਇਆ ਨਹੀਂ ਹੈ। ਅਜਿਹੇ ਵਿੱਚ ਭੈਣਾਂ ਨੂੰ ਰੱਖੜੀ ਬੰਨ੍ਹਣ ਲਈ ਦੋ ਸ਼ੁਭ ਮੁਹੂਰਤ ਮਿਲਣਗੇ। ਆਓ ਜਾਣਦੇ ਹਾਂ ਰੱਖੜੀ ਬੰਨ੍ਹਣ ਦਾ ਸਹੀ ਸਮਾਂ ਕੀ ਹੈ।

ਰੱਖੜੀ ਬੰਨ੍ਹਣ ਦੇ 2 ਸ਼ੁਭ ਮੁਹੂਰਤ

ਪਹਿਲਾ ਮਹੂਰਤ - ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 05:47 ਵਜੇ ਤੋਂ ਦੁਪਹਿਰ 01:24 ਵਜੇ ਤੱਕ ਹੋਵੇਗਾ। ਭੈਣਾਂ ਨੂੰ ਰੱਖੜੀ ਬੰਨ੍ਹਣ ਲਈ 7 ਘੰਟਿਆਂ ਤੋਂ ਵੱਧ ਸਮਾਂ ਮਿਲੇਗਾ।

ਦੂਜਾ ਮਹੂਰਤ - ਉੱਥੇ ਹੀ ਜਿਹੜੇ ਲੋਕ ਪ੍ਰਦੋਸ਼ ਕਾਲ ਵਿੱਚ ਰੱਖੜੀ ਬੰਨ੍ਹਦੇ ਹਨ, ਉਹ ਸ਼ਾਮ 07:06 ਵਜੇ ਤੋਂ ਰਾਤ 08:26 ਵਜੇ ਤੱਕ ਬੰਨ੍ਹ ਸਕਦੇ ਹਨ। ਇਹ ਲਾਭ ਦਾ ਚੌਘੜੀਆ ਹੋਵੇਗਾ।

ਰੱਖੜੀ ਜਾਂ ਰੱਖਿਆ ਸੂਤਰ ਕਿਵੇਂ ਦਾ ਹੋਣਾ ਚਾਹੀਦਾ ਹੈ?

ਰੱਖਿਆ ਸੂਤਰ ਤਿੰਨ ਧਾਗਿਆਂ ਦਾ ਹੋਣਾ ਚਾਹੀਦਾ ਹੈ
ਜੇਕਰ ਇਹ ਲਾਲ ਅਤੇ ਪੀਲਾ ਧਾਗਾ ਹੈ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ
ਮੈਟਲ ਦੀ ਰੱਖੜੀ ਖਰੀਦਣ ਤੋਂ ਬਚੋ
ਓਮ ਜਾਂ ਹੋਰ ਧਾਰਮਿਕ ਚਿੰਨ੍ਹਾਂ ਵਾਲੀਆਂ ਰੱਖੜੀਆਂ ਨਹੀਂ ਖਰੀਦਣੀਆਂ ਚਾਹੀਦੀਆਂ, ਕਿਉਂਕਿ ਇਸਨੂੰ ਪਹਿਨਣ ਤੋਂ ਬਾਅਦ ਪਵਿੱਤਰਤਾ ਬਣਾਈ ਰੱਖਣਾ ਜ਼ਰੂਰੀ ਹੁੰਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਇਸਨੂੰ ਪਾਪ ਮੰਨਿਆ ਜਾਂਦਾ ਹੈ।

ਰੱਖੜੀ ਦੀ ਥਾਲੀ ਕਿਵੇਂ ਦੀ ਹੋਣੀ ਚਾਹੀਦੀ ਹੈ?

ਰੱਖੜੀ ਦੀ ਥਾਲੀ ਵਿੱਚ ਚੌਲ, ਰੋਲੀ, ਕਲਸ਼, ਨਾਰੀਅਲ, ਦੀਵਾ, ਰੱਖਿਆ ਸੂਤਰ ਜਾਂ ਰੱਖੜੀ, ਮਠਿਆਈਆਂ ਅਤੇ ਛੋਟੇ ਭਰਾ ਲਈ ਤੋਹਫ਼ਾ ਹੋਣਾ ਚਾਹੀਦਾ।

ਇੱਥੇ ਜਾਣੋ ਰੱਖੜੀ ਬੰਨ੍ਹਣ ਦੀ ਵਿਧੀ

ਸਭ ਤੋਂ ਪਹਿਲਾਂ, ਰੱਖਿਆ ਸੂਤਰ ਅਤੇ ਪੂਜਾ ਥਾਲੀ ਭਗਵਾਨ ਜੀ ਨੂੰ ਸਮਰਪਿਤ ਕਰੋ।

ਇਸ ਤੋਂ ਬਾਅਦ, ਆਪਣੇ ਭਰਾ ਨੂੰ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਬਿਠਾਓ।

ਪਹਿਲਾਂ ਆਪਣੇ ਭਰਾ ਦੇ ਹੱਥ ਵਿੱਚ ਨਾਰੀਅਲ ਦਿਓ, ਤਿਲਕ ਲਗਾਓ, ਫਿਰ ਰੱਖਿਆ ਸੂਤਰ ਬੰਨ੍ਹੋ ਅਤੇ ਰੱਖੜੀ ਬੰਨ੍ਹਣ ਵੇਲੇ ਮੰਤਰ ਦਾ ਜਾਪ ਕਰੋ, ਫਿਰ ਆਰਤੀ ਕਰੋ

ਫਿਰ ਉਸਨੂੰ ਮਠਿਆਈ ਖੁਆਓ ਅਤੇ ਉਸ ਦੀ ਤੰਦਰੁਸਤੀ ਲਈ ਅਰਦਾਸ ਕਰੋ

ਰੱਖਿਆ ਸੂਤਰ ਬੰਨ੍ਹਣ ਵੇਲੇ ਭਰਾ ਅਤੇ ਭੈਣ ਦਾ ਸਿਰ ਖੁੱਲ੍ਹਾ ਨਹੀਂ ਹੋਣਾ ਚਾਹੀਦਾ

ਰੱਖਿਆ ਸੂਤਰ ਬੰਨ੍ਹਣ ਤੋਂ ਬਾਅਦ, ਆਪਣੇ ਮਾਪਿਆਂ ਅਤੇ ਗੁਰੂ ਦਾ ਆਸ਼ੀਰਵਾਦ ਲਓ, ਫਿਰ ਆਪਣੀ ਭੈਣ ਨੂੰ ਆਪਣੀ ਸਮਰੱਥਾ ਅਨੁਸਾਰ ਤੋਹਫ਼ੇ ਦਿਓ।

 

ਟਾਪ ਹੈਡਲਾਈਨ

Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ 'ਗੋਲਡਨ ਟਾਈਮ' ਸ਼ੁਰੂ! ਦੁਰਲੱਭ ਸੰਯੋਗ ਨਾਲ ਧਨ ਦੀ ਬਰਸਾਤ, ਕਾਰੋਬਾਰ ਚ ਵਾਧਾ-ਕਰੀਅਰ 'ਚ ਹੋਵੇਗੀ ਵੱਡੀ ਤਰੱਕੀ, ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ 'ਗੋਲਡਨ ਟਾਈਮ' ਸ਼ੁਰੂ! ਦੁਰਲੱਭ ਸੰਯੋਗ ਨਾਲ ਧਨ ਦੀ ਬਰਸਾਤ, ਕਾਰੋਬਾਰ ਚ ਵਾਧਾ-ਕਰੀਅਰ 'ਚ ਹੋਵੇਗੀ ਵੱਡੀ ਤਰੱਕੀ, ਖੁਸ਼ੀਆਂ ਨਾਲ ਭਰੇਗੀ ਝੋਲੀ...
Zodiac Sign: ਸਾਉਣ ਮਹੀਨਾ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, 'ਰਾਜਯੋਗ' ਨਾਲ ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੀਵਨ ਹੋਏਗਾ ਖੁਸ਼ਹਾਲ; ਜਾਣੋ ਕੌਣ ਖੁਸ਼ਕਿਸਮਤ...
ਸਾਉਣ ਮਹੀਨਾ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, 'ਰਾਜਯੋਗ' ਨਾਲ ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੀਵਨ ਹੋਏਗਾ ਖੁਸ਼ਹਾਲ; ਜਾਣੋ ਕੌਣ ਖੁਸ਼ਕਿਸਮਤ...
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget