ਪੜਚੋਲ ਕਰੋ

1082cc ਵਾਲੀ Honda Hawk 11 ਲਾਂਚ, ਜਾਣੋ ਕੀਮਤ, ਫੀਚਰਸ ਅਤੇ ਸਪੈਸੀਫਿਕੇਸ਼ਨਸ

ਜਾਪਾਨੀ ਬਾਜ਼ਾਰ 'ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ। ਨਿਓ-ਰੇਟਰੋ ਰੇਸਰ ਬਾਈਕ ਦੀ ਕੀਮਤ 1.397 ਮਿਲੀਅਨ ਯੇਨ (ਭਾਰਤੀ ਕਰੰਸੀ ਵਿੱਚ ਲਗਭਗ 8.30 ਲੱਖ ਰੁਪਏ) ਰੱਖੀ ਗਈ ਹੈ।

Honda Hawk 11: ਵੈਟਰਨ ਆਟੋਮੇਕਰ ਹੌਂਡਾ ਨੇ ਜਾਪਾਨ 'ਚ ਆਪਣੀ ਨਵੀਂ ਬਾਈਕ Honda Hawk 11 (2022 Honda Hawk 11) ਲਾਂਚ ਕਰ ਦਿੱਤੀ ਹੈ। ਬਾਈਕ ਨਿਓ-ਰੇਟਰੋ ਕੈਫੇ ਰੇਸਰ ਡਿਜ਼ਾਈਨ ਨੂੰ ਪੇਸ਼ ਕਰਦੀ ਹੈ। ਜਾਪਾਨੀ ਬਾਜ਼ਾਰ 'ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ। ਨਿਓ-ਰੇਟਰੋ ਰੇਸਰ ਬਾਈਕ ਦੀ ਕੀਮਤ 1.397 ਮਿਲੀਅਨ ਯੇਨ (ਭਾਰਤੀ ਕਰੰਸੀ ਵਿੱਚ ਲਗਭਗ 8.30 ਲੱਖ ਰੁਪਏ) ਰੱਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਾਈਕ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਓਸਾਕਾ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ।

ਨਵੀਂ Honda Hawk 11 ਨੂੰ CRF1100L ਐਡਵੈਂਚਰ ਟੂਰਰ ਅਤੇ ਰੇਬੇਲ 1100 ਕਰੂਜ਼ਰ ਬਾਈਕ ਦੇ ਸਮਾਨ ਪਾਵਰਟ੍ਰੇਨ ਮਿਲਦੀ ਹੈ। ਇਸ 'ਚ 1082 cc ਦਾ ਟਵਿਨ-ਸਿਲੰਡਰ ਲਿਕਵਿਡ-ਕੂਲਡ ਇੰਜਣ ਹੈ, ਇਹ ਇੰਜਣ 7,500 rpm 'ਤੇ 102 PS ਦੀ ਪਾਵਰ ਅਤੇ 6,250 rpm 'ਤੇ 104 Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਇੰਜਣ ਨੂੰ 6 ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।

ਨਵੀਂ Honda Hawk 11 ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਈ ਰਾਈਡਿੰਗ ਮੋਡ ਹਨ। ਇਸ ਵਿੱਚ ਸਪੋਰਟ, ਸਟੈਂਡਰਡ, ਰੇਨ ਅਤੇ ਯੂਜ਼ਰ ਮੋਡ ਹਨ। ਇਹਨਾਂ ਮੋਡਾਂ ਵਿੱਚ, ਹੋਂਡਾ ਸਿਲੈਕਟੇਬਲ ਟਾਰਕ ਕੰਟਰੋਲ (HTSC) ਦੁਆਰਾ ਪਾਵਰ ਡਿਲੀਵਰੀ, ਪਾਵਰ ਸੀਮਾ ਅਤੇ ਇੰਜਣ ਬ੍ਰੇਕਿੰਗ ਵੱਖ-ਵੱਖ ਹਨ। ਬਾਈਕ ਨੂੰ ਰਾਈਡ-ਬਾਈ-ਵਾਇਰ ਥ੍ਰੋਟਲ ਕੰਟਰੋਲ ਸਿਸਟਮ ਮਿਲਦਾ ਹੈ। ਇਸ ਦੇ ਨਾਲ ਹੀ ਬਾਈਕ 'ਤੇ LCD ਸਕਰੀਨ ਵੀ ਦਿਖਾਈ ਦੇ ਰਹੀ ਹੈ।

ਬਾਈਕ ਦਾ ਭਾਰ 214 ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਨਵੀਂ Honda Hawk 11 ਦੀ ਸੀਟ ਦੀ ਉਚਾਈ 820 mm ਹੈ। ਬਾਈਕ 'ਚ 14-ਲੀਟਰ ਦਾ ਫਿਊਲ ਟੈਂਕ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ਵ੍ਹੀਲ 'ਤੇ ਟਵਿਨ ਹਾਈਡ੍ਰੌਲਿਕ ਡਿਸਕ ਮਿਲਦੀ ਹੈ। ਇਸ ਦੇ ਨਾਲ ਹੀ ਰੀਅਰ 'ਚ ਸਿੰਗਲ ਡਿਸਕ ਦੀ ਵਰਤੋਂ ਕੀਤੀ ਗਈ ਹੈ।

ਬਾਈਕ 'ਚ 17 ਇੰਚ ਦੇ ਪਹੀਏ ਹਨ। ਫਿਲਹਾਲ ਇਸ ਬਾਈਕ ਨੂੰ ਸਿਰਫ ਜਾਪਾਨੀ ਬਾਜ਼ਾਰ 'ਚ ਹੀ ਲਾਂਚ ਕੀਤਾ ਗਿਆ ਹੈ ਅਤੇ ਫਿਲਹਾਲ ਭਾਰਤ 'ਚ ਇਸ ਦੇ ਲਾਂਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਟਾਪ ਹੈਡਲਾਈਨ

ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
ਨਵੇਂ ਸਾਲ 'ਚ ਮਹਿੰਗੀਆਂ ਹੋਣਗੀਆਂ Audi ਦੀਆਂ ਆਹ ਕਾਰਾਂ, ਜਾਣੋ ਕਿੰਨਾ ਵਧੇਗਾ ਰੇਟ
Honda Car Discounts: ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
7 Seater Electric Cheapest Car: ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
Embed widget