ਪੜਚੋਲ ਕਰੋ

2021 Royal Enfield Himalayan ਭਾਰਤ 'ਚ ਲੌਂਚ, ਇਸ ਕੀਮਤ 'ਚ ਬਾਕਮਾਲ ਫੀਚਰਸ ਨਾਲ ਲੈਸ

2021 Royal Enfield Himalayan 'ਚ ਕੰਪਨੀ ਨੇ ਟ੍ਰਿਪਰ ਨੈਵੀਗੇਸ਼ਨ ਫੰਕਸ਼ਨ ਦਿੱਤਾ ਹੈ। ਇਹ ਪਹਿਲੇ Meteor 350 'ਚ ਵੀ ਦੇਖਿਆ ਜਾ ਚੁੱਕਾ ਹੈ।

ਦੇਸ਼ ਦੀ ਵੱਡੀ ਆਟੋ ਕੰਪਨੀ 'ਚੋਂ ਇਕ ਰਾਇਲ ਐਨਫੀਲਡ ਨੇ 2021 Royal Enfield Himlayan ਨੂੰ ਭਾਰਤ 'ਚ ਲੌਂਚ ਕਰ ਦਿੱਤਾ ਹੈ। ਬਾਇਕ 'ਚ ਕੁਝ ਬਦਲਾਅ ਕਰਕੇ ਨਵੇਂ ਰੂਪ 'ਚ ਪੇਸ਼ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 2.36 ਲੱਖ ਰੁਪਏ ਹੈ। ਇਹ ਬਾਇਕ ਡੀਲਰਸ਼ਿਪ 'ਚ ਪਹੁੰਚਣਾ ਸ਼ੁਰੂ ਹੋ ਗਈ ਹੈ।

ਇਸ ਐਡਵੇਂਚਰ ਬਾਇਕ ਨੂੰ ਛੇ ਨਵੇਂ ਕਲਰ ਆਪਸ਼ਨ ਦੇ ਨਾਲ ਮਾਰਕਿਟ 'ਚ ਉਤਾਰਿਆ ਗਿਆ ਹੈ। ਜਿਸ 'ਚ ਮਿਰਾਜ ਸਿਲਵਰ, ਗ੍ਰੈਵਲ ਗ੍ਰੇਅ, ਲੇਕ ਬਲੂ, ਰੌਕ ਰੈਡ, ਗ੍ਰੇਨਾਈਟ ਬਲੈਕ ਤੇ ਪਾਇਨ ਗ੍ਰੀਨ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਬਾਇਕ ਦੀ ਕੀਮਤ ਤੇ ਇਸ ਦੇ ਫੀਚਰਸ ਕਿਹੋ ਜਿਹੇ ਹਨ।

ਇਹ ਹੈ ਕੀਮਤ

2021 Royal Enfield Himalayan 6 ਵੇਰੀਏਂਟ 'ਚ ਅਵੇਲਏਬਲ ਹੈ। ਦਿਸ ਦੇ ਮਿਰਾਜ ਸਿਲਵਰ ਦੀ ਕੀਮਤ 2,36,286 ਰੁਪਏ ਹੈ। ਗ੍ਰੇਵਲ ਗ੍ਰੇਅ ਦੀ ਕੀਮਤ 2,36,286  ਰੁਪਏ ਹੈ ਜਦਕਿ ਲੇਕ ਬਲੂ, ਰੌਕ ਰੈਡ ਦੀ ਕੀਮਤ 2,40,285 ਰੁਪਏ ਹੈ। ਪਾਇਨ ਗ੍ਰੀਨ ਤੇ ਗ੍ਰੇਨਾਈਟ ਬਲੈਕ ਦੀ ਕੀਮਤ 2,44,284 ਰੁਪਏ ਹੈ।

ਇਹ ਹੋਏ ਬਦਲਾਅ

2021 Royal Enfield Himalayan 'ਚ ਕੰਪਨੀ ਨੇ ਟ੍ਰਿਪਰ ਨੈਵੀਗੇਸ਼ਨ ਫੰਕਸ਼ਨ ਦਿੱਤਾ ਹੈ। ਇਹ ਪਹਿਲੇ Meteor 350 'ਚ ਵੀ ਦੇਖਿਆ ਜਾ ਚੁੱਕਾ ਹੈ। ਟ੍ਰਿਪਰ ਨੈਵੀਗੇਸ਼ਨ ਸਿਸਟਮ ਨੂੰ ਇੰਸਟ੍ਰਮੇਂਟ ਕੰਸੋਲ ਦੇ ਕੋਲ ਲਾਇਆ ਗਿਆ ਹੈ। ਜਿਵੇਂ ਪੁਰਾਣੇ ਮਾਡਲ 'ਚ ਦਿੱਤਾ ਗਿਆ ਸੀ। ਇਸ ਐਡਵੇਂਚਰ ਬਾਇਕ ਫਰੰਟ 'ਚ ਹੈਡਲੈਂਪ ਲਈ ਬਲੈਕ ਐਨਕਲੋਜ਼ਰ ਦਿੱਤਾ ਗਿਆ ਹੈ। ਜਦਕਿ ਵਿੰਡਸ਼ੀਲਡ ਪਹਿਲਾਂ ਤੋਂ ਜ਼ਿਆਦਾ ਲੰਬੀ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਫਿਊਲ ਟੈਂਕ ਦੇ ਕੋਲ ਸਾਹਮਣੇ ਦੇ ਫਰੇਮ ਦਾ ਸਾਇਜ਼ ਛੋਟਾ ਹੈ। ਬਾਇਕ 'ਚ ਨਵੀਂ ਟੈਨ ਕਲਰਡ ਸੀਟ ਦਿੱਤੀ ਗਈ ਹੈ। ਜੋ ਪਹਿਲਾਂ ਤੋਂ ਜ਼ਿਆਦਾ ਕੰਫਰਟ ਹੈ। ਇਸ ਦੇ ਐਗਜ਼ੌਸਟ ਲਈ ਇਸ 'ਚ ਇਸ 'ਚ ਬਲੈਕ ਆਊਟ ਹੀਟ ਸ਼ੀਲਡ ਦਿੱਤੀ ਗਈ ਹੈ।

ਇੰਜਨ

Royal Enfield New Himalayan 'ਚ ਮੌਜੂਦਾ ਮਾਡਲ ਵਾਲਾ 411 cc ਦਾ ਸਿੰਗਲ ਸਿਲੰਡਰ ਇੰਜਨ ਹੀ ਦਿੱਤਾ ਗਿਆ ਹੈ। ਜੋ ਕਿ 24.3bhp ਦੀ ਪਾਵਰ 'ਤੇ 32Nm ਦਾ ਪਿਕ ਟੌਰਕ ਜੈਨਰੇਟ ਕਰ ਸਕਦਾ ਹੈ। ਇਸ 'ਚ 21 ਇੰਚ ਦੇ ਫਰੰਟ 'ਤੇ 18 ਇੰਚ ਦੇ ਰਿਅਰ ਵਾਇਰ ਸਪੋਕ ਵੀਲ੍ਹ ਦਿੱਤੇ ਗਏ ਹਨ। ਸਸਪੈਂਸ ਲਈ ਬਾਇਕ 'ਚ ਟੈਲੀਸਕੋਪਿਕ ਫਰੰਟ ਫੋਕਰਸ ਤੇ ਪ੍ਰੀ-ਲੋਡ ਐਡਜਸਟੇਬਲ ਰਿਅਰ ਮੋਨੋਸ਼ੌਕ ਦਿੱਤਾ ਗਿਆ ਹੈ। ਇਸ ਐਡਵੇਂਚਰ ਬਾਇਕ ਦੇ ਦੋਵੇਂ ਵੀਲ੍ਹਸ ਤੇ ਡਿਸਕ ਬ੍ਰੇਕ 'ਤੇ ਸਟੈਂਡਰਡ ਦੇ ਰੂਪ 'ਚ ਇਕ ਡਿਊਲ ਚੈਨਲ ਏਬੀਐਸ ਦਿੱਤਾ ਗਿਆ ਹੈ। ਭਾਰਤ 'ਚ ਐਡਵੇਂਚਰ ਸੈਗਮੈਂਟ ਇਸ ਬਾਇਕ ਦਾ ਮੁਕਾਬਲਾ KTM 250 ਅਤੇ Bajaj Dominar 400 ਨਾਲ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰਬੱਚਿਆਂ ਨਾਲ ਬੱਚੇ ਬਣੇ ਦਿਲਜੀਤ , ਕਦੇ ਭਾਵੁਕ ਕਦੇ ਦਿਲ ਖੁਸ਼ ਕਰੇਗੀ ਇਹ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Embed widget