ਪੜਚੋਲ ਕਰੋ

32kmpl ਦੀ ਮਾਈਲੇਜ, ਕਿਫਾਇਤੀ ਕੀਮਤ, Maruti ਦੀ ਇਸ ਕਾਰ ਉਤੇ 59000 ਰੁਪਏ ਦੀ ਛੋਟ

ਦੱਸ ਦੇਈਏ ਕਿ ਕੰਪਨੀ ਮਾਰੂਤੀ ਸਵਿਫ 'ਚ 1.2-ਲੀਟਰ ਇੰਜਣ ਦਿੰਦੀ ਹੈ। ਕੰਪਨੀ ਜਲਦ ਹੀ ਆਪਣੇ ਪੂਰੀ ਤਰ੍ਹਾਂ ਇਲੈਕਟ੍ਰਿਕ ਅਤੇ ਹਾਈਬ੍ਰਿਡ ਇੰਜਣ ਨੂੰ ਪੇਸ਼ ਕਰਨ 'ਤੇ ਕੰਮ ਕਰ ਰਹੀ ਹੈ।

Maruti Swift Discount and Mileage: ਮਾਰੂਤੀ ਸੁਜ਼ੂਕੀ ਭਾਰਤ ਵਿੱਚ ਵੱਖ-ਵੱਖ ਕੀਮਤ ਰੇਂਜਾਂ ਵਿੱਚ ਕਈ ਹੈਚਬੈਕ ਵਾਹਨਾਂ ਦੀ ਪੇਸ਼ਕਸ਼ ਕਰਦੀ ਹੈ। ਮਾਰੂਤੀ ਸਵਿਫਟ ਇਸ ਸੈਗਮੈਂਟ ਵਿੱਚ ਕੰਪਨੀ ਦੀ ਇੱਕ ਸਪੋਰਟਸ ਲੁੱਕ ਕਾਰ ਹੈ। ਦੀਵਾਲੀ 'ਤੇ ਕੰਪਨੀ ਇਸ ਕਾਰ 'ਤੇ 59000 ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੰਪਨੀ ਮਾਰੂਤੀ ਸਵਿਫ 'ਚ 1.2-ਲੀਟਰ ਇੰਜਣ ਦਿੰਦੀ ਹੈ। ਕੰਪਨੀ ਜਲਦ ਹੀ ਆਪਣੇ ਪੂਰੀ ਤਰ੍ਹਾਂ ਇਲੈਕਟ੍ਰਿਕ ਅਤੇ ਹਾਈਬ੍ਰਿਡ ਇੰਜਣ ਨੂੰ ਪੇਸ਼ ਕਰਨ 'ਤੇ ਕੰਮ ਕਰ ਰਹੀ ਹੈ। ਕਾਰ ਦਾ ਬੇਸ ਮਾਡਲ (ਪੈਟਰੋਲ) 6.49 ਲੱਖ ਰੁਪਏ ਐਕਸ-ਸ਼ੋਰੂਮ ਵਿੱਚ ਉਪਲਬਧ ਹੈ। ਇਹ ਕਾਰ ਆਟੋਮੈਟਿਕ ਅਤੇ ਮੈਨੂਅਲ ਇੰਜਣ ਦੋਵਾਂ ਵਿਕਲਪਾਂ ਵਿੱਚ ਆਉਂਦੀ ਹੈ।

ਮਾਰੂਤੀ ਸਵਿਫਟ ਦੀ ਸਪੈਸੀਫਿਕੇਸ਼ਨਸ
ਕੰਪਨੀ ਦਾ ਦਾਅਵਾ ਹੈ ਕਿ ਕਾਰ ਦਾ CNG ਵਰਜ਼ਨ 32.85 km/kg ਦੀ ਮਾਈਲੇਜ ਦਿੰਦਾ ਹੈ। CNG 'ਤੇ ਇਹ ਕਾਰ 69.75 PS ਦੀ ਪਾਵਰ ਅਤੇ 101.8 NM ਦਾ ਟਾਰਕ ਜਨਰੇਟ ਕਰਦੀ ਹੈ। ਇਸ ਕਾਰ 'ਚ 5 ਸਪੀਡ ਟ੍ਰਾਂਸਮਿਸ਼ਨ ਹੈ, ਇਹ ਕਾਰ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਆਉਂਦੀ ਹੈ। ਇਸ ਕਾਰ ਦੀ ਲੰਬਾਈ 3860 mm, ਉਚਾਈ 1520 mm ਅਤੇ ਚੌੜਾਈ 1735 mm ਹੈ, ਜਿਸ ਕਾਰਨ ਇਹ ਇੱਕ ਸਟਾਈਲਿਸ਼ ਲੁੱਕ ਦਿੰਦੀ ਹੈ।

ਮਾਰੂਤੀ ਸਵਿਫਟ ਦਾ ਪੈਟਰੋਲ ਵਰਜ਼ਨ 26 kmpl ਤੱਕ ਦੀ ਮਾਈਲੇਜ ਦਿੰਦਾ ਹੈ। ਸੁਰੱਖਿਆ ਲਈ, ਇਸ ਕਾਰ ਵਿੱਚ ਛੇ ਏਅਰਬੈਗ ਅਤੇ ਐਂਟੀ-ਲਾਕ ਬ੍ਰੇਕਿੰਗ ਸਿਸਟਮ, ਕੈਮਰਾ ਵਰਗੇ ਐਡਵਾਂਸ ਫੀਚਰ ਹਨ।

ਮਾਰੂਤੀ ਸਵਿਫਟ 'ਚ ਡਿਊਲ ਕਲਰ ਆਪਸ਼ਨ
ਮਾਰੂਤੀ ਸਵਿਫਟ ਦੇ 6 ਵੇਰੀਐਂਟ ਹਨ ਅਤੇ ਪਿਛਲੀ ਸੀਟ 'ਤੇ ਚਾਈਲਡ ਐਂਕਰੇਜ ਦਿੱਤੀ ਗਈ ਹੈ। ਕਾਰ ਦਾ ਟਾਪ ਮਾਡਲ 11.55 ਲੱਖ ਰੁਪਏ ਆਨ-ਰੋਡ 'ਚ ਉਪਲਬਧ ਹੈ। ਕਾਰ ਨੂੰ 120kmph ਦੀ ਟਾਪ ਸਪੀਡ ਮਿਲਦੀ ਹੈ, ਇਹ ਕਾਰ ਪਹਾੜਾਂ 'ਚ ਹਾਈ ਪਾਵਰ ਲਈ 5700 rpm ਜਨਰੇਟ ਕਰਦੀ ਹੈ। ਕਾਰ 'ਚ ਹਿੱਲ ਹੋਲਡ ਅਸਿਸਟ ਦਾ ਫੀਚਰ ਦਿੱਤਾ ਗਿਆ ਹੈ, ਜੋ ਇਸ ਨੂੰ ਢਲਾਨ 'ਤੇ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਕਾਰ 'ਚ ਰਿਵਰਸ ਪਾਰਕਿੰਗ ਸੈਂਸਰ ਅਤੇ 9 ਕਲਰ ਆਪਸ਼ਨ ਹਨ, ਇਹ ਕਾਰ ਡਿਊਲ ਕਲਰ ਆਪਸ਼ਨ 'ਚ ਉਪਲੱਬਧ ਹੈ।

ਮਾਰੂਤੀ ਸਵਿਫਟ ਦਾ ਇਨ੍ਹਾਂ ਵਾਹਨਾਂ ਨਾਲ ਮੁਕਾਬਲਾ
ਮਾਰੂਤੀ ਸਵਿਫਟ ਬਾਜ਼ਾਰ 'ਚ ਹੁੰਡਈ ਐਕਸਟਰ ਅਤੇ ਟਾਟਾ ਪੰਚ ਨਾਲ ਮੁਕਾਬਲਾ ਕਰਦੀ ਹੈ। ਐਕਸਟਰ ਦੀ ਗੱਲ ਕਰੀਏ ਤਾਂ ਇਹ ਕਾਰ 7.51 ਲੱਖ ਰੁਪਏ 'ਚ ਆਨ-ਰੋਡ 'ਚ ਉਪਲੱਬਧ ਹੈ। ਇਹ ਇੱਕ ਹਾਈ ਪਾਵਰ ਕਾਰ ਹੈ, ਜਿਸ ਵਿੱਚ ਪਾਵਰਫੁੱਲ 1.2-ਲੀਟਰ ਇੰਜਣ ਹੈ। ਇਹ ਕਾਰ 150 kmph ਦੀ ਟਾਪ ਸਪੀਡ ਦਿੰਦੀ ਹੈ, ਕਾਰ ਪੰਜ ਟ੍ਰਿਮਸ ਅਤੇ 8 ਇੰਚ HD ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਵਿੱਚ ਆਉਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ

ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ, ਕਿਹਾ- ਅਪਰਾਧ ਕਰਨ ਤੋੋਂ ਬਾਅਦ ਭੱਜਿਆ ਸੀ ਭਾਰਤ

TRAI New Rule: ਅੱਜ ਤੋਂ ਬਦਲ ਰਹੇ ਕਾਲਿੰਗ ਦੇ ਆਹ ਨਿਯਮ, Jio, ਏਅਰਟੈੱਲ, Vi ਅਤੇ BSNL ਯੂਜ਼ਰਸ ਦੇਣ ਧਿਆਨ

LPG Cylinder: ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਜ਼ੋਰਦਾਰ ਝਟਕਾ, ਵਧੀਆਂ ਸਿਲੰਡਰ ਦੀਆਂ ਕੀਮਤਾਂ, ਅੱਜ ਤੋਂ ਇੰਨੇ ਰੁਪਏ 'ਚ ਮਿਲੇਗਾ ਗੈਸ

ABP Premium

ਵੀਡੀਓਜ਼

Paddy | Stubble Burning | ਪ੍ਰਾਈਵੇਟ ਥਾਂ ਨੂੰ ਬਣਾਇਆ ਸਰਕਾਰੀ ਡੰਪ!ਤਸਵੀਰਾਂ ਦੇਖ਼ਕੇ ਹੋ ਜਾਓਗੇ ਹੈਰਾਨ |Abp Sanjhaਦੀਵਾਲੀ ਦੀਆਂ ਅਨੋਖੀਆਂ ਤਸਵੀਰਾਂ | Diwali ਨੇ ਚਮਕਾਇਆ ਸ਼ਹਿਰ ਲੱਗੀਆ ਰੌਣਕਾਂ  | Abp Sanjhaਸਲਮਾਨ ਖਾਨ ਨਾਲ ਦੀਵਾਲੀ ਤੇ ਕੀ ਕਰਦੇ ਸੀ ਅਰਬਾਜ਼CM Bhagwant Maan Diwali | ਦੀਵਾਲੀ 'ਤੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਤਾ ਵੱਡਾ ਤੋਹਫ਼ਾ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ
ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ
ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ, ਕਿਹਾ- ਅਪਰਾਧ ਕਰਨ ਤੋੋਂ ਬਾਅਦ ਭੱਜਿਆ ਸੀ ਭਾਰਤ
ਕੈਨੇਡਾ ਪੁਲਿਸ ਨੇ AP ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਕੀਤੀ ਪਹਿਲੀ ਗ੍ਰਿਫ਼ਤਾਰੀ, ਕਿਹਾ- ਅਪਰਾਧ ਕਰਨ ਤੋੋਂ ਬਾਅਦ ਭੱਜਿਆ ਸੀ ਭਾਰਤ
TRAI New Rule: ਅੱਜ ਤੋਂ ਬਦਲ ਰਹੇ ਕਾਲਿੰਗ ਦੇ ਆਹ ਨਿਯਮ, Jio, ਏਅਰਟੈੱਲ, Vi ਅਤੇ BSNL ਯੂਜ਼ਰਸ ਦੇਣ ਧਿਆਨ
TRAI New Rule: ਅੱਜ ਤੋਂ ਬਦਲ ਰਹੇ ਕਾਲਿੰਗ ਦੇ ਆਹ ਨਿਯਮ, Jio, ਏਅਰਟੈੱਲ, Vi ਅਤੇ BSNL ਯੂਜ਼ਰਸ ਦੇਣ ਧਿਆਨ
LPG Cylinder: ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਜ਼ੋਰਦਾਰ ਝਟਕਾ, ਵਧੀਆਂ ਸਿਲੰਡਰ ਦੀਆਂ ਕੀਮਤਾਂ, ਅੱਜ ਤੋਂ ਇੰਨੇ ਰੁਪਏ 'ਚ ਮਿਲੇਗਾ ਗੈਸ
LPG Cylinder: ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਜ਼ੋਰਦਾਰ ਝਟਕਾ, ਵਧੀਆਂ ਸਿਲੰਡਰ ਦੀਆਂ ਕੀਮਤਾਂ, ਅੱਜ ਤੋਂ ਇੰਨੇ ਰੁਪਏ 'ਚ ਮਿਲੇਗਾ ਗੈਸ
Diabetic Coma: ਕੋਮਾ 'ਚ ਜਾ ਸਕਦਾ ਡਾਇਬਟੀਜ਼ ਦਾ ਮਰੀਜ਼, ਜਾਣੋ ਕਿੰਨਾ ਸ਼ੂਗਰ ਲੈਵਲ ਹੁੰਦਾ ਖਤਰਨਾਕ

ਤੁਸੀਂ ਵੀ ਛੋਟੀਆਂ-ਛੋਟੀਆਂ ਗੱਲਾਂ 'ਤੇ ਲੈਂਦੇ Stress, ਤਾਂ ਅੱਜ ਹੀ ਇਸ ਆਦਤ ਨੂੰ ਕਰ ਦਿਓ ਤੌਬਾ, ਨਹੀਂ ਤਾਂ ਹੋ ਜਾਓਗੇ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (1-11-2024)

Sara Ali Khan Viral Photos: ਕੀ ਸਾਰਾ ਅਲੀ ਖਾਨ ਪੰਜਾਬ ਦੇ ਇਸ ਯੁਵਾ ਨੇਤਾ ਨੂੰ ਕਰ ਰਹੀ ਡੇਟ? ਅਜਿਹੀਆਂ ਤਸਵੀਰਾਂ ਹੋਈਆਂ ਵਾਇਰਲ

Embed widget