ਪੜਚੋਲ ਕਰੋ

Audi ਨੇ ਲੌਂਚ ਕੀਤਾ ਭਾਰਤ 'ਚ ਸਭ ਤੋਂ ਸਸਤਾ ਮਾਡਲ, ਕੀਮਤ ਜਾਣ ਕੇ ਰਹਿ ਜਾਓਗੇ ਦੰਗ

ਭਾਰਤੀ ਬਜ਼ਾਰ 'ਚ Audi ਦੀ ਇਸ ਕਾਰ ਦਾ ਮੁਕਾਬਲਾ Toyota ਫੌਰਚੂਨਰ ਨਾਲ ਹੋਵੇਗਾ। ਫੌਰਚੂਨਰ ਦੀ ਕੀਮਤ 28.66 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਇਕ Audi ਨੇ ਭਾਰਤ 'ਚ ਆਪਣਾ ਸਭ ਤੋਂ ਸਸਤਾ ਮੌਡਲ ਲੌਂਚ ਕਰ ਦਿੱਤਾ ਹੈ। ਕੰਪਨੀ ਨੇ Audi Q2 ਨੂੰ ਭਾਰਤੀ ਬਜ਼ਾਰ 'ਚ ਉਤਾਰਿਆ ਹੈ। ਇਸ ਸਸਤੇ ਮਾਡਲ ਦੀ ਕੀਮਤ 34.99 ਲੱਖ ਰੁਪਏ ਹੈ। ਔਡੀ ਦੀ ਇਹ ਕਾਰ ਐਕਸਟੀਰੀਅਰ ਲਾਈਨ ਅਤੇ ਡਿਜ਼ਾਇਨ ਲਾਈਨ ਗ੍ਰੇਡਸ 'ਚ ਆਉਂਦੀ ਹੈ। ਸਟੈਂਡਰਡ, ਪ੍ਰੀਮੀਅਮ, ਪ੍ਰੀਮੀਅਮ ਪਲੱਸ I, ਪ੍ਰੀਮੀਅਰ ਪਲੱਸ II ਐਂਡ ਟੈਕਨਾਲੋਜੀ ਟ੍ਰਿਮਸ 'ਚ ਮੌਜੂਦ ਹੈ। ਹੰਮਰ ਦੀ ਇਸ ਕਾਰ ਲਈ ਲਈ ਸ਼ੁਦਾਈ ਹੋਏ ਲੋਕ, 10 ਮਿੰਟਾਂ ’ਚ ਹੀ ਵਿਕੀਆਂ ਸਾਰੀਆਂ ਕਾਰਾਂ ਇਹ ਹਨ ਕਾਰ ਦੇ ਫੀਚਰਸ: Audi ਦੀ ਇਸ ਕਾਰ 'ਚ ਵਰਚੂਅਲ ਕੌਕਪਿਟ ਦਿੱਤਾ ਗਿਆ ਹੈ। ਕਾਰ 12.3 ਇੰਚ MMI ਨੇਵੀਗੇਸ਼ਨ, ਡਿਊਲ ਜੋਨ ਕਲਾਈਮੇਟ ਕੰਟਰੋਲ, 8.3 ਇੰਚ ਡਿਸਪਲੇਅ, ਸਨਪਰੂਫ, ਐਂਬੀਏਂਟ ਲਾਇਟਨਿੰਗ, LED ਹੈਡਲਾਈਟ ਅਤੇ ਰਿਵਰਸ ਕੈਮਰਾ ਨਾਲ ਲੈਸ ਹੈ। ਇਸ 'ਚ 2.0 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜੋ 190PS ਪਾਵਰ 320Nm ਟਾਰਕ ਜੈਨਰੇਟ ਕਰਦਾ ਹੈ। Audi Q2 'ਚ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗੀਅਰਬੌਕਸ ਅਤੇ ਆਲ ਵੀਲ ਡ੍ਰਾਇਵ ਦਿੱਤਾ ਗਿਆ ਹੈ। ਸਪੀਡ ਦੀ ਗੱਲ ਕਰੀਏ ਤਾਂ ਇਹ ਮਹਿਜ਼ 6.5 ਸਕਿੰਟ 'ਚ 0-100kmp1 ਦੀ ਰਫਤਾਰ ਫੜ ਸਕਦੀ ਹੈ। ਇਹ ਕੰਪਨੀ ਦੇ ਐਂਟਰੀ ਲੈਵਲ SUV ਕਾਰ ਹੈ। ਇਹ ਕਾਰ ਫੌਕਸਵੈਗਨ ਦੇ MQB ਪਲੇਟਫਾਰਮ ਬੇਸਡ ਹੈ। ਕਾਰ ਦੀ ਲੰਬਾਈ 4,191 ਮਿਮੀ ਅਤੇ ਚੌੜਾਈ 1,794 ਮਿਮੀ ਹੈ। ਕਾਰ ਦੀ ਹਾਈਟ 1,508mm ਹੈ ਤੇ ਵੀਲਬੈਸ 2,601mm ਹੈ। ਕੀਮਤ Audi ਦੀ ਇਸ ਕਾਰ ਦੀ ਕੀਮਤ 34.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦੇ ਟੌਪ ਮਾਡਲ ਦੀ ਕੀਮਤ 48.89 ਲੱਖ ਰੁਪਏ ਹੈ। ਇਸ ਕਾਰ ਲਈ ਬੁਕਿੰਗਸ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਦੀਵਾਲੀ ਇਹ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੋ ਲੱਖ ਰੁਪਏ ਦਾ ਟੋਕਨ ਅਮਾਊਂਟ ਦੇਕੇ ਇਸ ਕਾਰ ਨੂੰ ਬੁੱਕ ਕਰ ਸਕਦੇ ਹੋ। ਮੁਕਾਬਲੇ 'ਚ ਇਹ ਕਾਰ ਭਾਰਤੀ ਬਜ਼ਾਰ 'ਚ Audi ਦੀ ਇਸ ਕਾਰ ਦਾ ਮੁਕਾਬਲਾ Toyota ਫੌਰਚੂਨਰ ਨਾਲ ਹੋਵੇਗਾ। ਫੌਰਚੂਨਰ ਦੀ ਕੀਮਤ 28.66 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ ਫੌਰਚੂਨਰ ਟੌਪ ਮਾਡਲ ਦੀ ਕੀਮਤ ਦਿੱਲੀ ਦੇ ਐਕਸ ਸ਼ੋਅ-ਰੂਮ 'ਚ 36.88 ਲੱਖ ਰੁਪਏ ਹੈ।

ਟਾਪ ਹੈਡਲਾਈਨ

Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
CNG Car Blast: ਸੀਐਨਜੀ ਭਰਦੇ ਸਮੇਂ ਕਾਰ ਵਿੱਚ ਜ਼ੋਰਦਾਰ ਧਮਾਕਾ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਿਆਨਕ CCTV ਫੁਟੇਜ ਵਾਇਰਲ...
ਸੀਐਨਜੀ ਭਰਦੇ ਸਮੇਂ ਕਾਰ ਵਿੱਚ ਜ਼ੋਰਦਾਰ ਧਮਾਕਾ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ, ਭਿਆਨਕ CCTV ਫੁਟੇਜ ਵਾਇਰਲ...
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 40 ਸੀਟਾਂ ਲਈ ਉਮੀਦਵਾਰ ਸ਼ਾਰਟਲਿਸਟ ਕੀਤੇ, ਸਚਿਨ ਪਾਇਲਟ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ; ਇੰਝ ਕੀਤੀ ਚੋਣ...
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ-ਗਰਜਣਗੇ ਬੱਦਲ, 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ-ਝੱਖੜ ਮਚਾਏਗਾ ਤਬਾਹੀ; ਜਾਣੋ ਮੌਸਮ ਨੂੰ ਲੈ ਵੱਡਾ ਅਪਡੇਟ...
Petrol Diesel Price: ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
ਪੈਟਰੋਲ-ਡੀਜ਼ਲ ਦੇ ਕਿੰਨੇ ਵਧੇ ਜਾਂ ਡਿੱਗੇ ਰੇਟ, ਜਾਣੋ ਕਿੱਥੇ ਮਿਲ ਰਿਹਾ ਸਭ ਤੋਂ ਸਸਤਾ? ਇੱਥੇ ਚੈੱਕ ਕਰੋ ਵੱਡੇ ਸ਼ਹਿਰਾਂ ਦੀਆਂ ਕੀਮਤਾਂ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਕਤੂਬਰ 2026
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Embed widget