ਪੜਚੋਲ ਕਰੋ

Rolls-Royce Cullinan ਨੂੰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਦੀ ਲੋੜ ? ਹਰ ਮਹੀਨੇ ਭਰਨੀ ਪਏਗੀ ਇੰਨੇ ਰੁਪਏ ਦੀ EMI 

Rolls-Royce Cullinan Price In India: ਭਾਰਤ 'ਚ ਰੋਲਸ ਰਾਇਸ ਕਾਰਾਂ ਦੀ ਮੰਗ ਕਾਫੀ ਵੱਧਦੀ ਜਾ ਰਹੀ ਹੈ। ਇਸ ਲਗਜ਼ਰੀ ਬ੍ਰਾਂਡ ਦੀਆਂ ਚਾਰ ਕਾਰਾਂ ਭਾਰਤੀ ਬਾਜ਼ਾਰ 'ਚ ਸ਼ਾਮਲ ਹਨ। ਆਟੋਮੇਕਰਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਰੋਲਸ-ਰਾਇਸ

Rolls-Royce Cullinan Price In India: ਭਾਰਤ 'ਚ ਰੋਲਸ ਰਾਇਸ ਕਾਰਾਂ ਦੀ ਮੰਗ ਕਾਫੀ ਵੱਧਦੀ ਜਾ ਰਹੀ ਹੈ। ਇਸ ਲਗਜ਼ਰੀ ਬ੍ਰਾਂਡ ਦੀਆਂ ਚਾਰ ਕਾਰਾਂ ਭਾਰਤੀ ਬਾਜ਼ਾਰ 'ਚ ਸ਼ਾਮਲ ਹਨ। ਆਟੋਮੇਕਰਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਰੋਲਸ-ਰਾਇਸ ਕਲੀਨਨ ਦੇ ਨਵੇਂ ਜਨਰੇਸ਼ਨ ਮਾਡਲ ਨੂੰ ਲਾਂਚ ਕੀਤਾ। ਇਸ ਲਗਜ਼ਰੀ ਕਾਰ ਦੀ ਕੀਮਤ 10.50 ਕਰੋੜ ਰੁਪਏ ਤੋਂ ਸ਼ੁਰੂ ਹੋ ਕੇ 12.25 ਕਰੋੜ ਰੁਪਏ ਤੱਕ ਜਾਂਦੀ ਹੈ। ਭਾਰਤ ਵਿੱਚ ਇਹ ਰੋਲਸ-ਰਾਇਸ ਦੀ ਸਭ ਤੋਂ ਮਹਿੰਗੀ ਕਾਰ ਹੈ।

ਰੋਲਸ-ਰਾਇਸ ਕਲੀਨਨ ਨੂੰ ਖਰੀਦਣ ਦੀ ਪੂਰੀ ਪ੍ਰਕਿਰਿਆ

Rolls-Royal Cullinan Series II ਦੇ ਪੈਟਰੋਲ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਆਨ-ਰੋਡ ਕੀਮਤ 12.06 ਕਰੋੜ ਰੁਪਏ ਹੈ। ਪਰ ਇਸ ਕਾਰ ਨੂੰ ਖਰੀਦਣ ਲਈ ਇਹ ਜ਼ਰੂਰੀ ਨਹੀਂ ਕਿ ਪੂਰਾ ਭੁਗਤਾਨ ਕੀਤਾ ਜਾਏ। ਕੋਈ ਵਿਅਕਤੀ ਇਸ ਕਾਰ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਉਹ ਬੈਂਕ ਤੋਂ ਲੋਨ ਲੈ ਕੇ ਵੀ ਇਹ ਕਾਰ ਆਪਣੇ ਨਾਂ ਕਰਵਾ ਸਕਦਾ ਹੈ।

ਰੋਲਸ ਰਾਇਸ ਦੀ ਇਸ ਲਗਜ਼ਰੀ ਕਾਰ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਤੁਸੀਂ ਕਿੰਨੇ ਸਮੇਂ ਲਈ ਲੋਨ ਲੈਣਾ ਚਾਹੁੰਦੇ ਹੋ। ਇੱਥੇ ਜਾਣੋ ਰੋਲਸ ਰਾਇਸ ਕਲੀਨਨ ਨੂੰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਪਵੇਗੀ ਅਤੇ ਹਰ ਮਹੀਨੇ ਕਿੰਨੀ ਕਿਸ਼ਤ ਜਮ੍ਹਾ ਕਰਨੀ ਪਵੇਗੀ।

- ਰੋਲਸ ਰਾਇਸ ਕੁਲੀਨਨ ਦੇ ਨਵੀਂ ਪੀੜ੍ਹੀ ਦੇ ਮਾਡਲ ਨੂੰ ਖਰੀਦਣ ਲਈ 10.85 ਕਰੋੜ ਰੁਪਏ ਦਾ ਕਰਜ਼ਾ ਲੈਣਾ ਹੋਵੇਗਾ। ਇਸ ਲੋਨ 'ਤੇ ਬੈਂਕ ਦੁਆਰਾ ਵਸੂਲੇ ਜਾਣ ਵਾਲੇ ਵਿਆਜ ਦੇ ਅਨੁਸਾਰ, ਤੁਹਾਨੂੰ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਜਮ੍ਹਾ ਕਰਨੀ ਪਵੇਗੀ।

- ਇਸ ਲਗਜ਼ਰੀ ਕਾਰ ਨੂੰ ਖਰੀਦਣ ਲਈ 1.20 ਕਰੋੜ ਰੁਪਏ ਡਾਊਨ ਪੇਮੈਂਟ ਵਜੋਂ ਜਮ੍ਹਾ ਕਰਵਾਉਣੇ ਹੋਣਗੇ। ਮੰਨ ਲਓ ਕਿ ਤੁਸੀਂ 9 ਫੀਸਦੀ ਵਿਆਜ 'ਤੇ 5 ਸਾਲਾਂ ਲਈ ਲੋਨ ਲੈਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ ਬੈਂਕ 'ਚ 22.54 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ।

- ਜੇਕਰ ਤੁਸੀਂ ਇਹ ਕਰਜ਼ਾ ਸੱਤ ਸਾਲਾਂ ਲਈ ਲੈਂਦੇ ਹੋ, ਤਾਂ ਤੁਹਾਨੂੰ 9 ਫੀਸਦੀ ਵਿਆਜ 'ਤੇ ਸੱਤ ਸਾਲ ਤੱਕ ਹਰ ਮਹੀਨੇ ਬੈਂਕ ਵਿੱਚ 17.46 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ।

- ਜੇਕਰ ਤੁਸੀਂ ਪੰਜ ਸਾਲਾਂ ਲਈ ਕਰਜ਼ਾ ਲੈਂਦੇ ਹੋ, ਤਾਂ ਤੁਹਾਨੂੰ ਇਨ੍ਹਾਂ ਪੰਜ ਸਾਲਾਂ ਵਿੱਚ ਕਾਰ ਦੀ ਰਕਮ ਤੋਂ ਇਲਾਵਾ ਬੈਂਕ ਨੂੰ 2.66 ਕਰੋੜ ਰੁਪਏ ਅਦਾ ਕਰਨੇ ਪੈਣਗੇ।

- ਜਦੋਂ ਕਿ ਜੇਕਰ ਤੁਸੀਂ ਇਹ ਕਰਜ਼ਾ 7 ਸਾਲਾਂ ਲਈ ਲੈ ਰਹੇ ਹੋ, ਤਾਂ ਤੁਹਾਨੂੰ ਬੈਂਕ ਵਿੱਚ 3.82 ਕਰੋੜ ਰੁਪਏ ਵਾਧੂ ਜਮ੍ਹਾ ਕਰਵਾਉਣੇ ਹੋਣਗੇ।
 
ਟਾਪ ਹੈਡਲਾਈਨ

ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ
Driving License Cancellation Rule : ਕਿੰਨੇ ਚਲਾਨ ਕੱਟਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ, ਕੀ ਹਨ ਨਿਯਮ?
Driving License Cancellation Rule : ਕਿੰਨੇ ਚਲਾਨ ਕੱਟਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ, ਕੀ ਹਨ ਨਿਯਮ?
ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਆਮ ਆਦਮੀ ਪਾਰਟੀ ਨੇ ਹਲਕਾ ਸੰਗਠਨ ਇੰਚਾਰਜ ਅਤੇ ਬਲਾਕ ਪ੍ਰਧਾਨਾਂ ਦਾ ਕੀਤਾ ਐਲਾਨ...
ਪੰਜਾਬ ਸਿਆਸਤ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਆਮ ਆਦਮੀ ਪਾਰਟੀ ਨੇ ਹਲਕਾ ਸੰਗਠਨ ਇੰਚਾਰਜ ਅਤੇ ਬਲਾਕ ਪ੍ਰਧਾਨਾਂ ਦਾ ਕੀਤਾ ਐਲਾਨ...
Comedian Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ, ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Comedian Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ, ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 ਪੁਲਿਸ ਅਫਸਰਾਂ ਦੇ ਤਬਾਦਲੇ, 11 ਸਟੇਸ਼ਨ ਇੰਚਾਰਜਾਂ ਅਤੇ 3 SI ਨੂੰ ਮਿਲੀ ਨਵੀ ਜ਼ਿੰਮੇਵਾਰੀ, ਵੇਖੋ ਲਿਸਟ...
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Embed widget