ਪੜਚੋਲ ਕਰੋ

Toyota ਅਪ੍ਰੈਲ ਮਹੀਨੇ ਤੋਂ ਬੰਦ ਕਰ ਦੇਵੇਗੀ ਆਪਣੀਆਂ ਇਹ ਗੱਡੀਆਂ, ਹੁਣ ਮਿਲ ਰਿਹਾ ਭਾਰੀ ਡਿਸਕਾਉਂਟ

ਟੋਯੋਟਾ ਕਿਰਲੋਸਕਰ ਮੋਟਰ ਪਹਿਲੀ ਅਪ੍ਰੈਲ 2020 ਤੋਂ ਆਪਣੀ ਪੂਰੀ ਈਟੀਓਸ ਸੀਰੀਜ਼ ਨੂੰ ਬੰਦ ਕਰਨ ਜਾ ਰਹੀ ਹੈ। ਈਟੀਓਸ ਰੇਂਜ ‘ਚ ਤਿੰਨ ਮਾਡਲ ਈਟੀਓਸ ਲੀਵਾ ਹੈਚਬੈਕ, ਈਟੀਓਸ ਸੇਡਾਨ ਤੇ ਈਟੀਓਸ ਕ੍ਰੋਸ ਮੌਜੂਦ ਹੈ।

  ਨਵੀਂ ਦਿੱਲੀ: ਟੋਯੋਟਾ ਕਿਰਲੋਸਕਰ ਮੋਟਰ ਪਹਿਲੀ ਅਪ੍ਰੈਲ 2020 ਤੋਂ ਆਪਣੀ ਪੂਰੀ ਈਟੀਓਸ ਸੀਰੀਜ਼ ਨੂੰ ਬੰਦ ਕਰਨ ਜਾ ਰਹੀ ਹੈ। ਈਟੀਓਸ ਰੇਂਜ ‘ਚ ਤਿੰਨ ਮਾਡਲ ਈਟੀਓਸ ਲੀਵਾ ਹੈਚਬੈਕ, ਈਟੀਓਸ ਸੇਡਾਨ ਤੇ ਈਟੀਓਸ ਕ੍ਰੋਸ ਮੌਜੂਦ ਹੈ। ਈਟੀਓਸ ਲੀਵਾ ਦੇ ਬੰਦ ਹੁੰਦੇ ਹੀ ਟੋਯੋਟਾ ਕੋਲ ਐਂਟਰੀ ਲੇਵਲ ਹੈਚਬੈਕ ਕੋਈ ਹੋਰ ਨਹੀਂ ਮਰੂਤੀ ਸੁਜ਼ੂਕੀ ਤੋਂ ਲਈ ਜਾ ਰਹੀ ਗਲਾਂਜ਼ਾ ਹੋਵੇਗੀ। ਈਟੀਓਸ ਸੀਰੀਜ਼ ਤੋਂ ਇਲਾਵਾ ਕੰਪਨੀ ਆਪਣੀ ਕੋਰੋਲਾ ਅਲਟੀਸ ਮਿਡ-ਸਾਈਜ਼ ਸੇਡਾਨ ਨੂੰ ਵੀ ਬੰਦ ਕਰ ਦੇਵੇਗੀ। ਟੋਯੋਟਾ ਨੂੰ ਲੱਗਦਾ ਹੈ ਕਿ ਗਾਹਕ ਹੁਣ ਮਿਡ-ਸਾਈਜ਼ ਸੇਡਾਨ ਦੀ ਵਜਾਏ ਐਮਪੀਵੀ ਵੱਲ ਵੱਧ ਰਹੇ ਹਨ। ਦਸ ਦਈਏ ਕਿ ਕਾਰ ਨਿਰਮਾਤਾ ਕੰਪਨੀ ਆਪਣੇ ਇਨ੍ਹਾਂ ਵਾਹਨਾਂ ਨੂੰ ਬੀਐਸ 6 ਮੁਤਾਬਕ ਨਹੀਂ ਬਣਾਏਗੀ ਜਿਸ ਕਾਰਨ ਇਨ੍ਹਾਂ ਦੀ ਵਿਕਰੀ ਅਗਲੇ ਮਹੀਨੇ ਬੰਦ ਹੋ ਜਾਵੇਗੀ। ਇੰਨਾਂ ਹੀ ਨਹੀਂ ਟੋਯੋਟਾ ਡੀਲਰਸ਼ਿਪ ‘ਤੇ ਈਟੀਓਸ ਰੇਂਜ ਤੇ ਅਲਟੀਸ ਦੀ ਬਚੀ ਹੋਈ ਇਨਵੇਂਟਰੀ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਤਾਂ ਜੋ ਇਨ੍ਹਾਂ ਨੂੰ ਇਸੇ ਮਹੀਨੇ ਦੇ ਅਖੀਰ ਤੱਕ ਵੇਚਿਆ ਜਾ ਸਕੇ। ਡਿਸਕਾਉਂਟ ਬਾਰੇ ਜਾਣਕਾਰੀ ਲਈ ਗਾਹਕ ਆਪਣੇ ਨਜ਼ਦੀਕੀ ਡਿਲਰਸ਼ਿਪਸ ‘ਤੇ ਜਾ ਸਕਦੇ ਹਨ ਕਿਉਂਕਿ ਡਿਲਰਸ਼ਿਪ ਤੋਂ ਡਿਲਰਸ਼ਿਪ ਤੇ ਸ਼ਹਿਰ ਤੋਂ ਸ਼ਹਿਰ ਵੱਖ-ਵੱਖ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਹ ਵੀ ਪੜ੍ਹੋ: Motor Vehicle Act: ਇੱਕ ਨਹੀਂ ਹੁਣ ਦੋ ਹੈਲਮੇਟ ਲਾਜ਼ਮੀ, ਜਾਣੋ ਨਵਾਂ ਨਿਯਮ

ਟਾਪ ਹੈਡਲਾਈਨ

Diwali 2026 'ਚ ਹੋਵੇਗਾ ਵੱਡਾ SUV ਧਮਾਕਾ, ਲਾਂਚ ਹੋਣਗੀਆਂ 2 ਦਮਦਾਰ Hybrid SUVs
Diwali 2026 'ਚ ਹੋਵੇਗਾ ਵੱਡਾ SUV ਧਮਾਕਾ, ਲਾਂਚ ਹੋਣਗੀਆਂ 2 ਦਮਦਾਰ Hybrid SUVs
ਆਫ-ਰੋਡਿੰਗ ਲਈ Tata Sierra QWD ਕਿੰਨੀ ਸ਼ਕਤੀਸ਼ਾਲੀ ਹੈ? ਇੱਥੇ ਅਸੀਂ ਇਸਦਾ ਅਨੁਭਵ ਕੀਤਾ ਹੈ।
ਆਫ-ਰੋਡਿੰਗ ਲਈ Tata Sierra QWD ਕਿੰਨੀ ਸ਼ਕਤੀਸ਼ਾਲੀ ਹੈ? ਇੱਥੇ ਅਸੀਂ ਇਸਦਾ ਅਨੁਭਵ ਕੀਤਾ ਹੈ।
Challan After Selling Car :  ਗੱਡੀ ਵੇਚ ਦਿੱਤੀ, ਪਰ ਚਲਾਨ ਅਜੇ ਵੀ ਤੁਹਾਡੇ ਨਾਮ 'ਤੇ ? ਜਾਣੋ ਇਸ ਮੁਸੀਬਤ ਤੋਂ ਕਿਵੇਂ ਬਚਿਆ ਜਾਵੇ
Challan After Selling Car :  ਗੱਡੀ ਵੇਚ ਦਿੱਤੀ, ਪਰ ਚਲਾਨ ਅਜੇ ਵੀ ਤੁਹਾਡੇ ਨਾਮ 'ਤੇ ? ਜਾਣੋ ਇਸ ਮੁਸੀਬਤ ਤੋਂ ਕਿਵੇਂ ਬਚਿਆ ਜਾਵੇ
India First Hydrogen Train: ਇੱਕ ਹਾਈਡ੍ਰੋਜਨ ਟ੍ਰੇਨ ਇੱਕ ਆਮ ਟ੍ਰੇਨ ਨਾਲੋਂ ਕਿੰਨੀ ਸਸਤੀ ਹੈ? ਜਾਣੋ ਇਸਦੀ ਪ੍ਰਤੀ ਕਿਲੋਮੀਟਰ ਕੀਮਤ ਕਿੰਨੀ ਹੈ।
India First Hydrogen Train: ਇੱਕ ਹਾਈਡ੍ਰੋਜਨ ਟ੍ਰੇਨ ਇੱਕ ਆਮ ਟ੍ਰੇਨ ਨਾਲੋਂ ਕਿੰਨੀ ਸਸਤੀ ਹੈ? ਜਾਣੋ ਇਸਦੀ ਪ੍ਰਤੀ ਕਿਲੋਮੀਟਰ ਕੀਮਤ ਕਿੰਨੀ ਹੈ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Microphone Permission :  ਫੋਨ ਦੀ ਪ੍ਰਾਈਵੇਸੀ ਰੱਖੋ ਸੁਰੱਖਿਅਤ! ਮਾਈਕ੍ਰੋਫੋਨ ਵਰਤਣ ਵਾਲੀਆਂ ਐਪਾਂ ਇੰਝ ਕਰੋ ਚੈੱਕ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
1 ਲੱਖ ਦਾ ਲੋਨ ਲੈ ਕੇ ਇਸ ਮਹਿਲਾ ਨੇ ਬਦਲੀ ਕਿਸਮਤ, ਹੁਣ ਹਰ ਸਾਲ ਕਮਾ ਰਹੀ 7-8 ਲੱਖ ਰੁਪਏ, ਜਾਣੋ ਕਿਵੇਂ ਬਣੀ 'ਲਖਪਤੀ ਦੀਦੀ'
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਆਗੂ 'ਤੇ ਜਾਨਲੇਵਾ ਹਮਲਾ: ਹਸਪਤਾਲ ਕਰਵਾਇਆ ਗਿਆ ਭਰਤੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਸ਼ੋਅਰੂਮ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਲਾਕੇ 'ਚ ਫੈਲੀ ਦਹਿਸ਼ਤ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਸੜਕਾਂ ਪੂਰੀ ਤਰ੍ਹਾਂ ਹੋਈਆਂ ਬੰਦ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Big News: ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
ਕਿਸਾਨਾਂ ਲਈ ਵੱਡੀ ਖਬਰ, ਮੀਂਹ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਲਈ 75,000 ਰੁਪਏ ਪ੍ਰਤੀ ਹੈਕਟੇਅਰ ਮਿਲੇਗਾ ਮੁਆਵਜ਼ਾ; ਸਰਕਾਰ ਵੱਲੋਂ ਐਲਾਨ...
Embed widget