ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

80 km ਤੱਕ ਦਾ ਮਾਈਲੇਜ, ਕੀਮਤ 60 ਹਜ਼ਾਰ ਤੋਂ ਘੱਟ, Powerful ਇੰਜਣ ਦੇ ਨਾਲ ਆਉਂਦੀਆਂ ਆਹ Bikes

Best Mileage Bikes: ਜੇਕਰ ਤੁਸੀਂ ਵੀ ਰੋਜ਼ਾਨਾ ਵਰਤੋਂ ਲਈ ਅਜਿਹੀ ਬਾਈਕ ਲੱਭ ਰਹੇ ਹੋ ਜੋ ਕਿਫਾਇਤੀ ਹੋਣ ਦੇ ਨਾਲ-ਨਾਲ ਚੰਗੀ ਮਾਈਲੇਜ ਵੀ ਦਿੰਦੀ ਹੋਵੇ, ਤਾਂ ਇਹ ਖਬਰ ਸਿਰਫ਼ ਤੁਹਾਡੇ ਲਈ ਹੈ।

Best Mileage Bikes: ਅੱਜ ਦੇ ਸਮੇਂ 'ਚ ਬਾਈਕ ਲੋਕਾਂ ਦੀ ਰੋਜ਼ ਦੀ ਜ਼ਰੂਰਤ ਬਣ ਗਈ ਹੈ। ਲੋਕ ਅਜਿਹੀ ਬਾਈਕ ਖਰੀਦਣਾ ਪਸੰਦ ਕਰਦੇ ਹਨ ਜਿਹੜੀ ਸਸਤੀ ਹੋਵੇ ਅਤੇ ਵਧੀਆ ਮਾਈਲੇਜ ਦਿੰਦੀ ਹੋਵੇ। ਇੱਥੇ ਅਸੀਂ ਤੁਹਾਨੂੰ ਇੱਕ ਅਜਿਹੀ ਬਾਈਕ ਬਾਰੇ ਦੱਸਣ ਜਾ ਰਹੇ ਹਾਂ ਜਿਹੜੀ ਬਜਟ ਵਿੱਚ ਵੀ ਫਿੱਟ ਬੈਠਦੀ ਹੈ ਅਤੇ ਸ਼ਾਨਦਾਰ ਮਾਈਲੇਜ ਦਿੰਦੀ ਹੈ। ਭਾਰਤੀ ਬਾਜ਼ਾਰ 'ਚ 1 ਲੱਖ ਰੁਪਏ ਦੇ ਬਜਟ 'ਚ ਕਈ ਅਜਿਹੀਆਂ ਬਾਈਕਸ ਹਨ, ਜਿਨ੍ਹਾਂ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ ਅਤੇ ਇਹ ਬਾਈਕਸ ਵਧੀਆ ਮਾਈਲੇਜ ਵੀ ਦਿੰਦੀਆਂ ਹਨ।

TVS Radeon
ਪਹਿਲੀ ਬਾਈਕ TVS Radeon ਹੈ ਜਿਸ ਦਾ ਡਿਜ਼ਾਈਨ ਕਾਫੀ ਆਕਰਸ਼ਕ ਹੈ। ਇਸ TVS ਬਾਈਕ ਦੀ ਕੀਮਤ 70 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਐਕਸ-ਸ਼ੋਰੂਮ ਵਿੱਚ 83 ਹਜ਼ਾਰ 620 ਰੁਪਏ ਦੇ ਵਿਚਕਾਰ ਹੈ। TVS Radeon ਵਿੱਚ 109.7cc ਸਿੰਗਲ-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 8.08 PS ਦੀ ਪਾਵਰ ਅਤੇ 8.7 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। TVS ਦੀ ਇਹ ਬਾਈਕ 73 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ, ਜਿਸ 'ਚ LCD ਇੰਸਟਰੂਮੈਂਟ ਕੰਸੋਲ ਦੇ ਨਾਲ ਕਈ ਸੇਫਟੀ ਫੀਚਰਸ ਦਿੱਤੇ ਗਏ ਹਨ।

Honda Shine
ਹੌਂਡਾ ਸ਼ਾਈਨ ਦੇਸ਼ ਵਿੱਚ ਵਿਕਣ ਵਾਲੀਆਂ ਸਭ ਤੋਂ ਮਸ਼ਹੂਰ ਬਾਈਕਾਂ ਵਿੱਚੋਂ ਇੱਕ ਹੈ। ਇਸ ਮੋਟਰਸਾਈਕਲ ਵਿੱਚ 4-ਸਟ੍ਰੋਕ, SI ਇੰਜਣ ਲੱਗਿਆ ਹੋਇਆ ਹੈ। ਇਹ ਇੰਜਣ 7,500 rpm 'ਤੇ 5.43 kW ਦੀ ਪਾਵਰ ਦਿੰਦਾ ਹੈ ਅਤੇ 5,000 rpm 'ਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ। ਹੀਰੋ ਦੀ ਇਹ ਬਾਈਕ 55 kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਦਿੱਲੀ 'ਚ ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 64,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਇਸ ਕੀਮਤ ਵਿੱਚ ਅੰਤਰ ਦੇਖਣ ਨੂੰ ਮਿਲ ਸਕਦਾ ਹੈ।

TVS Sport
TVS ਸਪੋਰਟ ਵਿੱਚ ਸਿੰਗਲ-ਸਿਲੰਡਰ, 4-ਸਟ੍ਰੋਕ, ਫਿਊਲ ਇੰਜੈਕਸ਼ਨ, ਏਅਰ-ਕੂਲਡ ਸਪਾਰਕ ਇਗਨੀਸ਼ਨ ਇੰਜਣ ਹੈ। ਇਹ ਇੰਜਣ 7,350 rpm 'ਤੇ 6.03 kW ਦੀ ਪਾਵਰ ਅਤੇ 4,500 rpm 'ਤੇ 8.7 Nm ਦਾ ਟਾਰਕ ਪ੍ਰਦਾਨ ਕਰਦਾ ਹੈ। ਇਹ ਬਾਈਕ 90 kmph ਦੀ ਟਾਪ-ਸਪੀਡ ਦਿੰਦੀ ਹੈ। TVS ਦੀ ਇਹ ਬਾਈਕ 80 kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 59,881 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Punjab News: ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਮੁਫ਼ਤ ਸਹੂਲਤ; ਦਿਓ ਧਿਆਨ...
Punjab News: ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਮੁਫ਼ਤ ਸਹੂਲਤ; ਦਿਓ ਧਿਆਨ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Advertisement
ABP Premium

ਵੀਡੀਓਜ਼

US Deport: ਕਾਸ਼ ਮੈਂ ਪਹਿਲਾਂ ਹੀ ਭਾਰਤ ਵਿੱਚ ਕੰਮ ਕਰ ਲੈਂਦਾ, 45 ਲੱਖ ਨਾ ਡੁੱਬਦਾ.Donald Trump ਖਿਲਾਫ ਪ੍ਰਦਰਸ਼ਨ,ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਗਰਮਾਇਆ|abp sanjhaਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਹੈ,ਹੁਣ ਭਗਵੰਤ ਮਾਨ ਤਿਆਰੀ ਕਰ ਲਵੇ:ਰਵਨੀਤ ਬਿੱਟੂਡੱਲੇਵਾਲ ਨੂੰ ਮਿਲੇ ਬੰਗਾਲ ਦੇ ਪ੍ਰਿੰਸੀਪਲ ਸਕੱਤਰ ਨੇ ਅੰਦੋਲਨ ਲਈ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਕੌਣ ਬਣੇਗਾ ਦਿੱਲੀ ਦਾ ਮੁੱਖਮੰਤਰੀ? ਇਨ੍ਹਾਂ 7 ਨਾਵਾਂ 'ਤੇ ਹੋ ਰਹੀ ਵਿਚਾਰ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ ਨੂੰ ਨਹੀਂ ਮਿਲ ਰਹੀਆਂ ਨਸਾਂ
Punjab News: ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਮੁਫ਼ਤ ਸਹੂਲਤ; ਦਿਓ ਧਿਆਨ...
Punjab News: ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਮੁਫ਼ਤ ਸਹੂਲਤ; ਦਿਓ ਧਿਆਨ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Punjab News: ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕਿਵੇਂ ਹੋਏਗਾ ਲਾਭ...
Harrdy Sandhu: ਹਾਰਡੀ ਸੰਧੂ ਨੂੰ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ ? ਸ਼ੋਅ ਦੇ ਅੱਧ ਵਿਚਾਲੇ ਮੱਚਿਆ ਹੰਗਾਮਾ, ਜਾਣੋ ਫਿਰ ਕਿਵੇਂ ਆਏ ਹਿਰਾਸਤ ਤੋਂ ਬਾਹਰ...
ਹਾਰਡੀ ਸੰਧੂ ਨੂੰ ਪੁਲਿਸ ਨੇ ਕਿਉਂ ਕੀਤਾ ਗ੍ਰਿਫਤਾਰ ? ਸ਼ੋਅ ਦੇ ਅੱਧ ਵਿਚਾਲੇ ਮੱਚਿਆ ਹੰਗਾਮਾ, ਜਾਣੋ ਫਿਰ ਕਿਵੇਂ ਆਏ ਹਿਰਾਸਤ ਤੋਂ ਬਾਹਰ...
ਗਰਮ ਹੋਣ 'ਤੇ ਲੱਗ ਸਕਦੀ ਅੱਗ! ਕਿੰਨਾ ਹੋਣਾ ਚਾਹੀਦਾ ਫੋਨ ਦਾ Temperature, ਫੋਨ Overheat ਹੋਣ ਤੋਂ ਇਦਾਂ ਬਚਾਓ
ਗਰਮ ਹੋਣ 'ਤੇ ਲੱਗ ਸਕਦੀ ਅੱਗ! ਕਿੰਨਾ ਹੋਣਾ ਚਾਹੀਦਾ ਫੋਨ ਦਾ Temperature, ਫੋਨ Overheat ਹੋਣ ਤੋਂ ਇਦਾਂ ਬਚਾਓ
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
ਆਤਿਸ਼ੀ ਨੇ ਜਿੱਤ ਦੇ ਜਸ਼ਨ 'ਚ ਕੀਤਾ ਡਾਂਸ ਤਾਂ AAP ਦੀ ਬਾਗੀ ਸਵਾਤੀ ਮਾਲੀਵਾਲ ਭੜਕੀ, ਕਿਹਾ- ਇਹ ਕਿਵੇਂ ਦੀ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Chandigarh News: ਸੁਖਨਾ ਝੀਲ ਨੇੜੇ ਬੰਬ ਮਿਲਣ ਤੇ ਫੈਲੀ ਦਹਿਸ਼ਤ, ਪੂਰਾ ਇਲਾਕਾ ਸੀਲ; ਪੜ੍ਹੋ ਖਬਰ...
Embed widget