ਪੜਚੋਲ ਕਰੋ

ਬੁਲੇਟ ਲਵਰਜ਼ ਲਈ ਖੁਸ਼ਖਬਰੀ! ਕੰਪਨੀ ਵਲੋਂ ਬੀਐਸ 6 ਮਾਡਲ ਲਾਂਚ, ਜਾਣੋ ਫੀਚਰਸ

ਹਾਲ ਹੀ 'ਚ ਰੋਇਲ ਇੰਨਫੀਲਡ ਕੰਪਨੀ ਨੇ ਬੁਲੇਟ ਦਾ ਬੀਐਸ 6 ਇੰਜਨ ਨਾਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਮੋਟਰ ਸਾਇਕਲ ਨੂੰ ਦੋ ਨਵੇਂ ਰੰਗਾਂ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰਸਾਇਕਲ ਦੇ ਡਿਜ਼ਾਇਨ ਨੂੰ ਵੀ ਅਪਡੇਟ ਕੀਤਾ ਗਿਆ ਹੈ।

ਨਵੀਂ ਦਿੱਲੀਹਾਲ ਹੀ 'ਚ ਰੋਇਲ ਇੰਨਫੀਲਡ ਕੰਪਨੀ ਨੇ ਬੁਲੇਟ ਦਾ ਬੀਐਸ ਇੰਜਨ ਨਾਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਮੋਟਰ ਸਾਇਕਲ ਨੂੰ ਦੋ ਨਵੇਂ ਰੰਗਾਂ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰਸਾਇਕਲ ਦੇ ਡਿਜ਼ਾਇਨ ਨੂੰ ਵੀ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ ਇਸ 'ਚ ਕਾਰਬੋਰਿਟਰ ਦੀ ਥਾਂ ਿਉਲ ਇੰਨਜੇਕਸ਼ਨ ਟੈਕਨੋਲੋਜੀ ਦਾ ਇਸਤਮਾਲ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ 'ਚ ਅਲਾਏ ਵੀਲ ਵੀ ਦਿੱਤੇ ਹਨ। ਇਸ ਵਿੱਚ ਬੇਹਤਰ ਬ੍ਰੇਕਿੰਗ ਸਿਸਟਮ ਲਈ ਏਬੀਐਸ ਸਿਸਟਮ ਨੂੰ ਵੀ ਅਪਡੇਟ ਕੀਤਾ ਹੈ। ਇਹ ਤੁਹਾਨੂੰ ਦੋ ਨਵੇਂ ਰੰਗਾਂ 'ਚ ਮਿਲੇਗਾਜਿਸ ਵਿੱਚ ਸਟੀਲਥ ਬਲੈਕ ਅਤੇ ਕ੍ਰੋਮ ਬਲੈਕ ਸ਼ਾਮਲ ਹਨ। ਬੁਲੇਟ ਲਵਰਜ਼ ਲਈ ਖੁਸ਼ਖਬਰੀ! ਕੰਪਨੀ ਵਲੋਂ ਬੀਐਸ 6 ਮਾਡਲ ਲਾਂਚ, ਜਾਣੋ ਫੀਚਰਸ ਕੰਪਨੀ ਵਲੋਂ ਇਸ ਮੋਟਰਸਾਇਕਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸਿਰਫ 10 ਹਜ਼ਾਰ ਰੁਪਏ ਨਾਲ ਇਸ ਮੋਟਰਸਾਇਕਲ ਨੂੰ ਬੁਕ ਕੀਤਾ ਜਾ ਸਕਦਾ ਹੋ। ਕੰਪਨੀ ਦਾ ਦਾਅਵਾ ਹੈ ਕੀ ਇਸ ਮੋਟਰਸਾਇਕਲ ਦੀ ਮਾਈਲੇਜ 35 ਤੋਂ 40 Km ਦੀ ਹੈ। ਇਸ 'ਚ 350 cc ਸਿੰਗਲ ਸਲੈਂਡਰ ਏਅਰ ਕੁਲਡ ਵਾਲਾ ਦੱਮਦਾਰ ਇੰਜਨ ਹੈ। ਬੀਐਸ ਤੋਂ ਬੀਐਸ ਮਾਡਲ 11 ਹਜ਼ਾਰ ਰੁਪਏ ਮਹਿੰਗਾ ਹੋਵੇਗਾ। ਇਸ ਦੀ ਕੀਮਤ ਲੱਖ ਰੁਪਏ ਰੱਖੀ ਗਈ ਹੈ। ਜਿਸ ਦੀ ਖਰੀਦ 'ਤੇ ਸਾਲ ਵਾਰੰਟੀ ਵੀ ਮਿਲੇਗੀ। 

ਟਾਪ ਹੈਡਲਾਈਨ

Cheapest Cars: ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Embed widget