ਪੜਚੋਲ ਕਰੋ

Car Driving Tips : ਜੇਕਰ ਗੱਡੀ ਚਲਾਉਣਾ ਸਿੱਖਣਾ ਹੈ ਤਾਂ ਇਨ੍ਹਾਂ 5 ਗੱਲਾਂ ਦਾ ਧਿਆਨ ਰੱਖੋ , ਬਣ ਜਾਵੋਗੇ 'ਹੈਵੀ ਡਰਾਈਵਰ'

Car Driving Tips :  ਜੇਕਰ ਤੁਸੀਂ ਗੱਡੀ ਚਲਾਉਣਾ ਸਿੱਖ ਰਹੇ ਹੋ ਤਾਂ ਕਾਰ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੀ ਕਾਰ ਮੈਨੂਅਲ ਹੈ ਜਾਂ ਆਟੋਮੈਟਿਕ।

Car Driving Tips :  ਜੇਕਰ ਤੁਸੀਂ ਗੱਡੀ ਚਲਾਉਣਾ ਸਿੱਖ ਰਹੇ ਹੋ ਤਾਂ ਕਾਰ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੀ ਕਾਰ ਮੈਨੂਅਲ ਹੈ ਜਾਂ ਆਟੋਮੈਟਿਕ। ਮੈਨੂਅਲ ਕਾਰ ਵਿੱਚ ਕਲੱਚ ਅਤੇ ਗੇਅਰਾਂ ਦੀ ਸਮਝ ਬਹੁਤ ਜ਼ਰੂਰੀ ਹੈ। ਡਰਾਈਵਿੰਗ A-B-C ਸਿਸਟਮ ਨਾਲ ਸ਼ੁਰੂ ਹੁੰਦੀ ਹੈ, ਜਿੱਥੇ A ਦਾ ਅਰਥ ਐਕਸਲੇਟਰ, B ਦਾ ਅਰਥ ਬ੍ਰੇਕ ਅਤੇ C ਦਾ ਅਰਥ ਕਲਚ ਹੈ।

ਸ਼ੁਰੂ ਵਿੱਚ ਤੁਹਾਨੂੰ ਬੰਦ ਕਾਰ ਵਿੱਚ ਬੈਠ ਕੇ ਇਹਨਾਂ ਤਿੰਨਾਂ ਪੈਡਲਾਂ ਨੂੰ ਦਬਾਉਣ ਦਾ ਅਭਿਆਸ ਕਰਨਾ ਚਾਹੀਦਾ ਹੈ। ਇਹ ਤੁਹਾਡੇ ਪੈਰਾਂ ਦੇ ਨਿਯੰਤਰਣ ਵਿੱਚ ਸੁਧਾਰ ਕਰੇਗਾ ਅਤੇ ਸੜਕ 'ਤੇ ਗੱਡੀ ਚਲਾਉਣ ਦੇ ਤੁਹਾਡੇ ਡਰ ਨੂੰ ਘਟਾਏਗਾ। ਹੌਲੀ-ਹੌਲੀ ਜਿਵੇਂ-ਜਿਵੇਂ ਤੁਸੀਂ ਇਨ੍ਹਾਂ ਦੀ ਸਹੀ ਵਰਤੋਂ ਵਿੱਚ ਮੁਹਾਰਤ ਹਾਸਲ ਕਰਦੇ ਹੋ ਤਾਂ ਗੱਡੀ ਚਲਾਉਣਾ ਆਸਾਨ ਹੋ ਜਾਵੇਗਾ।

ਸਟੀਅਰਿੰਗ 'ਤੇ ਕੰਟਰੋਲ ਅਤੇ ਸਪੀਡ ਦਾ ਧਿਆਨ ਰੱਖੋ 

ਗੱਡੀ ਚਲਾਉਣਾ ਸਿੱਖਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੋਵੇਂ ਹੱਥ ਸਟੀਅਰਿੰਗ 'ਤੇ ਰੱਖੋ। ਕਈ ਲੋਕ ਸਟਾਇਲ ਦਿਖਾਉਣ ਦੇ ਚੱਕਰ 'ਚ ਇੱਕ ਹੱਥ ਨਾਲ ਗੱਡੀ ਚਲਾਉਂਦੇ ਹਨ, ਜੋ ਕਿ ਬਹੁਤ ਖਤਰਨਾਕ ਹੋ ਸਕਦਾ ਹੈ। ਖਾਸ ਕਰਕੇ ਸ਼ੁਰੂਆਤ ਕਰਨ ਵਾਲਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਸ਼ੁਰੂਆਤ ਵਿੱਚ ਹਮੇਸ਼ਾ ਘੱਟ ਸਪੀਡ 'ਤੇ ਗੱਡੀ ਚਲਾਓ। ਘੱਟ ਸਪੀਡ 'ਤੇ ਤੁਸੀਂ ਬ੍ਰੇਕ ਅਤੇ ਐਕਸਲੇਟਰ 'ਤੇ ਚੰਗਾ ਕੰਟਰੋਲ ਬਣਾ ਸਕਦੇ ਹੋ। ਜਦੋਂ ਤੁਹਾਡੇ 'ਚ ਥੋੜ੍ਹਾ ਜਿਹਾ ਆਤਮਵਿਸ਼ਵਾਸ ਆ ਜਾਵੇਗਾ ਅਤੇ ਸੜਕ ਖਾਲੀ ਹੋਵੇ ਤਾਂ ਤੁਸੀਂ ਗੇਅਰ ਬਦਲ ਕੇ ਹੌਲੀ-ਹੌਲੀ ਆਪਣੀ ਸਪੀਡ ਵਧਾ ਸਕਦੇ ਹੋ। ਇਸ ਨਾਲ ਤੁਸੀਂ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣਾ ਸਿੱਖ ਜਾਵੋਗੇ।

ਸੁਰੱਖਿਆ ਨਿਯਮਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਕਾਰ ਵਿੱਚ ਬੈਠਦੇ ਹੀ ਆਪਣੀ ਸੀਟ ਬੈਲਟ ਲਗਾਉਣਾ ਯਕੀਨੀ ਬਣਾਓ। ਨਾਲ ਹੀ ਆਪਣੀ ਸੀਟ ਦੀ ਪੋਜੀਸ਼ਨ ਨੂੰ ਸਹੀ ਕਰ ਲਵੋ ਤਾਂ ਜੋ ਤੁਹਾਨੂੰ ਸਟੀਅਰਿੰਗ ਫੜਨ ਅਤੇ ਸਾਹਮਣੇ ਦੇਖਣ ਵਿੱਚ ਕੋਈ ਮੁਸ਼ਕਲ ਨਾ ਆਵੇ। ਗੱਡੀ ਚਲਾਉਂਦੇ ਸਮੇਂ ਤੁਹਾਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਸਾਹਮਣੇ ਸੜਕ ਦੇ ਨਾਲ -ਨਾਲ ਸਾਈਡ ਵਾਲੇ ਸ਼ੀਸ਼ੇ ਅਤੇ ਰੀਅਰਵਿਊ ਸ਼ੀਸ਼ੇ 'ਤੇ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਨੂੰ ਆਸ -ਪਾਸ ਦੀਆਂ ਗੱਡੀਆਂ ਅਤੇ ਲੋਕਾਂ ਦਾ ਸਹੀ ਅੰਦਾਜ਼ਾ ਰਹੇਗਾ ਅਤੇ ਕਿਸੇ ਵੀ ਖ਼ਤਰੇ ਤੋਂ ਬਚ ਸਕਦੇ ਹੋ।

ਇੰਡੀਕੇਟਰ ਅਤੇ ਸਪੀਡ ਦਾ ਸਹੀ ਇਸਤੇਮਾਲ ਕਰੋ 

ਡਰਾਈਵਿੰਗ ਕਰਦੇ ਸਮੇਂ ਇੰਡੀਕੇਟਰ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਹਮੇਸ਼ਾ ਖੱਬੇ ਜਾਂ ਸੱਜੇ ਮੁੜਦੇ ਸਮੇਂ ਇੰਡੀਕੇਟਰ ਜ਼ਰੂਰ ਦਿਓ ਤਾਂ ਜੋ ਦੂਸਰੇ ਸਮਝ ਸਕਣ ਕਿ ਤੁਸੀਂ ਕਿਸ ਪਾਸੇ ਮੁੜਨ ਵਾਲੇ ਹੋ। ਨਾਲ ਹੀ ਤੇਜ਼ ਰਫ਼ਤਾਰ ਅਤੇ ਬਿਨ੍ਹਾਂ ਜ਼ਰੂਰਤ ਓਵਰਟੇਕ ਤੋਂ ਬਚੋ। ਬਹੁਤ ਸਾਰੇ ਲੋਕ ਜਲਦੀ ਸਿੱਖਣ ਦੀ ਕੋਸ਼ਿਸ਼ ਵਿੱਚ ਤੇਜ਼ ਗੱਡੀ ਚਲਾਉਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਹਮੇਸ਼ਾ ਆਰਾਮ ਨਾਲ ਗੱਡੀ ਚਲਾਓ ਅਤੇ ਨਿਯਮਾਂ ਦੀ ਪਾਲਣਾ ਕਰੋ।

ਨਿਯਮਾਂ ਦੀ ਪਾਲਣਾ ਕਰੋ

ਡਰਾਈਵਿੰਗ ਸਿੱਖਣ ਵੇਲੇ ਸਭ ਤੋਂ ਮਹੱਤਵਪੂਰਨ ਚੀਜ਼ ਆਤਮਵਿਸ਼ਵਾਸ ਹੈ। ਜੇਕਰ ਤੁਹਾਨੂੰ ਆਪਣੇ ਆਪ ਵਿੱਚ ਵਿਸ਼ਵਾਸ ਹੈ ਤਾਂ ਤੁਸੀਂ ਜਲਦੀ ਸਿੱਖੋਗੇ। ਘਬਰਾਉਣ ਦੀ ਕੋਈ ਲੋੜ ਨਹੀਂ ਹੈ; ਬਸ ਹੌਲੀ-ਹੌਲੀ ਅਭਿਆਸ ਕਰਦੇ ਰਹੋ। ਨਾਲ ਹੀ ਹਮੇਸ਼ਾ ਆਪਣਾ ਡਰਾਈਵਿੰਗ ਲਾਇਸੈਂਸ ਆਪਣੇ ਨਾਲ ਰੱਖੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਸਹੀ ਢੰਗ ਨਾਲ ਗੱਡੀ ਚਲਾਉਣਾ ਸਿੱਖਣ ਨਾਲ ਤੁਸੀਂ ਨਾ ਸਿਰਫ਼ ਆਪਣੇ ਆਪ ਨੂੰ ਸੁਰੱਖਿਅਤ ਰੱਖੋਗੇ ਸਗੋਂ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋਗੇ।

ਟਾਪ ਹੈਡਲਾਈਨ

Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Biggest Car Discount: ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget