ਪੜਚੋਲ ਕਰੋ

ਹੁਣ ਹੋਵੇਗੀ ਬਚਤ ਹੀ ਬਚਤ! ਮਿਲੇਗਾ ਪੈਟਰੋਲ ਤੋਂ 20 ਰੁਪਏ ਸਸਤਾ Fuel, ਜਾਣੋ ਕੀ ਹੈ ਖਾਸੀਅਤ?

E85 Fuel in India: ਇੱਕ ਗਾਹਕ ਲਈ E85 ਕਾਰ ਸਿਰਫ਼ ਤਾਂ ਹੀ ਖਰੀਦਣੀ ਸਿਆਣਪ ਹੋਵੇਗੀ, ਜੇਕਰ ਉਹ ਆਪਣੀ ਕਾਰ ਦੀ ਬਹੁਤ ਵਰਤੋਂ ਕਰਦਾ ਹੈ ਅਤੇ ਫਿਊਲ 'ਤੇ ਹੋਣ ਵਾਲੀ ਬਚਤ ਦੇ ਨਾਲ ਕਾਰ ਦੀ ਜ਼ਿਆਦਾ ਕੀਮਤ ਕੱਢ ਸਕੇ।

E85 Fuel in India:  ਭਾਰਤ ਨੇ ਪੈਟਰੋਲ ਦੇ ਆਪਸ਼ਨ ਦੇ ਤੌਰ ‘ਤੇ ਈਥਾਨੌਲ-ਮਿਕਸ ਫਿਊਲ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਦੇਸ਼ ਦਾ ਪਹਿਲਾ E85 ਫਿਊਲ ਸਟੇਸਨ ਨਵੀਂ ਦਿੱਲੀ ਦੇ ਪੂਸਾ ਰੋਡ 'ਤੇ ਖੁੱਲ੍ਹਿਆ ਹੈ। E85 ਵਿੱਚ 85 ਪ੍ਰਤੀਸ਼ਤ ਈਥਾਨੌਲ ਅਤੇ 15 ਪ੍ਰਤੀਸ਼ਤ ਪੈਟਰੋਲ ਹੈ। ਇਸਦੀ ਕੀਮਤ ₹82.12 ਪ੍ਰਤੀ ਲੀਟਰ ਹੈ, ਜੋ ਕਿ ਮੌਜੂਦਾ E20 ਪੈਟਰੋਲ ਨਾਲੋਂ ਲਗਭਗ ₹20 ਸਸਤਾ ਹੈ।

ਪਹਿਲੀ ਨਜ਼ਰ 'ਚ ਇਹ ਫਿਊਲ ਆਕਰਸ਼ਕ ਲੱਗਦਾ ਹੈ ਕਿਉਂਕਿ ਇਸ ਨਾਲ ਡਰਾਈਵਿੰਗ ਦਾ ਖਰਚਾ ਘੱਟ ਹੋ ਸਕਦਾ ਹੈ ਅਤੇ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਂਦਾ ਹੈ। ਹਾਲਾਂਕਿ, ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਭਾਰਤ ਵਿੱਚ ਇਸ ਸਮੇਂ ਲਗਭਗ ਕੋਈ ਵੀ ਅਜਿਹੀਆਂ ਕਾਰਾਂ ਨਹੀਂ ਹਨ, ਜਿਹੜੀਆਂ E85 ਫਿਊਲ 'ਤੇ ਚੱਲ ਸਕਣ।

ਮਾਰੂਤੀ ਨੇ ਫਲੈਕਸ-ਫਿਊਲ ਵੈਗਨਆਰ ਕੀਤੀ ਪੇਸ਼

ਮਾਰੂਤੀ ਸੁਜ਼ੂਕੀ ਨੇ ਹਾਲ ਹੀ ਵਿੱਚ ਫਲੈਕਸ-ਫਿਊਲ ਤਕਨਾਲੋਜੀ ਵਾਲੀ ਵੈਗਨਆਰ ਪੇਸ਼ ਕੀਤੀ ਹੈ, ਪਰ ਇਹ ਸਿਰਫ ਕਮਰਸ਼ੀਅਲ ਯੂਜ਼ ਲਈ ਮੌਜੂਦ ਹੈ। ਆਮ ਖਪਤਕਾਰਾਂ ਲਈ ਅਜਿਹੀਆਂ ਗੱਡੀਆਂ ਦੀ ਵਿਕਰੀ ਉਦੋਂ ਹੋਣੀ ਸ਼ੁਰੂ ਹੋਵੇਗੀ, ਜਦੋਂ E85 ਫਿਊਲ ਨੈੱਟਵਰਕ ਦੇਸ਼ ਦੇ ਹੋਰ ਸ਼ਹਿਰਾਂ ਤੱਕ ਵੀ ਫੈਲ ਜਾਵੇਗਾ। ਸਰਕਾਰ ਅਤੇ ਤੇਲ ਕੰਪਨੀਆਂ ਸ਼ੁਰੂ ਵਿੱਚ 50 ਤੋਂ 100 E85 ਸਟੇਸ਼ਨ ਖੋਲ੍ਹਣ ਦੀ ਯੋਜਨਾ ਬਣਾ ਰਹੀਆਂ ਹਨ। ਟੀਚਾ ਇਸ ਸਾਲ ਦੇ ਅੰਤ ਤੱਕ ਇਸ ਗਿਣਤੀ ਨੂੰ 500 ਅਤੇ 2027 ਦੇ ਅੰਤ ਤੱਕ ਲਗਭਗ 5,000 ਤੱਕ ਵਧਾਉਣਾ ਹੈ। ਇਸਦਾ ਮਤਲਬ ਹੈ ਕਿ ਆਉਣ ਵਾਲੇ ਸਾਲਾਂ ਵਿੱਚ E85 ਫਿਊਲ ਹੌਲੀ-ਹੌਲੀ ਹੋਰ ਲੋਕਾਂ ਦੀ ਪਹੁੰਚ ਵਿੱਚ ਆ ਸਕਦਾ ਹੈ।

ਗੱਡੀ ਵਿੱਚ ਕਰਨੇ ਪੈਂਦੇ ਤਕਨੀਕੀ ਬਦਲਾਅ

ਸਿਰਫ਼ ਫਿਊਲ ਸਸਤਾ ਹੋਣ ਨਾਲ ਇਹ ਤਕਨੀਕ ਸਾਰਿਆਂ ਲਈ ਫਾਇਦੇਮੰਦ ਨਹੀਂ ਬਣ ਜਾਂਦੀ। E85 'ਤੇ ਚੱਲਣ ਵਾਲੀਆਂ ਫਲੈਕਸ-ਫਿਊਲ ਕਾਰਾਂ ਵਿੱਚ ਕਈ ਤਕਨੀਕੀ ਬਦਲਾਅ ਕਰਨੇ ਪੈਂਦੇ ਹਨ, ਜਿਸ ਵਿੱਚ ਇੱਕ ਵੱਖਰਾ ਫਿਊਲ ਟੈਂਕ, ਇੰਲੈਕਟ੍ਰੋਨਿਕ ਕੰਟਰੋਲ ਯੂਨਿਟ ਸ਼ਾਮਲ ਹੈ। ਇਹੀ ਕਾਰਨ ਹੈ ਕਿ ਅਜਿਹੀਆਂ ਕਾਰਾਂ ਦੀ ਕੀਮਤ ਨਿਯਮਤ ਪੈਟਰੋਲ ਮਾਡਲਾਂ ਨਾਲੋਂ ਜ਼ਿਆਦਾ ਹੋਵੇਗੀ, ਜਿਵੇਂ ਕਿ CNG ਰੂਪਾਂ ਵਿੱਚ ਹੁੰਦੀ ਹੈ।

ਇਸ ਤੋਂ ਇਲਾਵਾ, E85 ਬਾਲਣ ਵਿੱਚ ਪੈਟਰੋਲ ਨਾਲੋਂ ਘੱਟ ਊਰਜਾ ਹੁੰਦੀ ਹੈ, ਇਸ ਲਈ ਕਾਰ ਦੀ ਮਾਈਲੇਜ ਥੋੜ੍ਹੀ ਘੱਟ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਜਦੋਂ ਬਾਲਣ ਸਸਤਾ ਹੋ ਸਕਦਾ ਹੈ, ਤਾਂ ਪ੍ਰਤੀ ਲੀਟਰ ਦੂਰੀ ਵੀ ਥੋੜ੍ਹੀ ਘੱਟ ਹੋਵੇਗੀ। ਅਜਿਹੇ ਵਿੱਚ ਗਾਹਕਾਂ ਲਈ E85 Fuel ਖਰੀਦਣਾ ਤਾਂ ਹੀ ਸਮਝਦਾਰੀ ਹੋਵੇਗੀ, ਤਾਂ ਜੋ ਉਹ ਆਪਣੀ ਗੱਡੀ ਦੀ ਜ਼ਿਆਦਾ ਵਰਤੋਂ ਕਰਦੇ ਹੋਣ।

 

ਟਾਪ ਹੈਡਲਾਈਨ

Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Biggest Car Discount: ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ
ਦਸ਼ਹਿਰਾ 'ਤੇ Tata Cars 'ਤੇ ਮਿਲ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਛੂਟ, ₹3.35 ਲੱਖ ਦਾ ਮਿਲ ਰਿਹਾ ਡਿਸਕਾਊਂਟ
ਦਸ਼ਹਿਰਾ 'ਤੇ Tata Cars 'ਤੇ ਮਿਲ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਛੂਟ, ₹3.35 ਲੱਖ ਦਾ ਮਿਲ ਰਿਹਾ ਡਿਸਕਾਊਂਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Embed widget