ਪੜਚੋਲ ਕਰੋ

ਟਾਇਰ ਵਿੱਚ ਮੇਖ ਵੜੇ ਜਾਂ ਕੰਡਾ ਚੱਲਦਾ ਰਹੇਗਾ ਵਾਹਨ, ਰੱਖ-ਰਖਾਅ ਦਾ ਖਰਚਾ ਹੋ ਜਾਵੇਗਾ ਜ਼ੀਰੋ, ਆ ਰਿਹਾ Puncture Proof Tyre

ਟਾਇਰ ਕੰਪਨੀ ਮਿਸ਼ੇਲਿਨ ਨੇ ਅਜਿਹੇ ਟਾਇਰਾਂ ਦੀ ਖੋਜ ਕੀਤੀ ਹੈ ਜੋ ਕਦੇ ਪੰਕਚਰ ਨਹੀਂ ਹੁੰਦੇ। ਇਨ੍ਹਾਂ ਟਾਇਰਾਂ ਦੀ ਵਰਤੋਂ ਕੁਝ ਦੇਸ਼ਾਂ ਵਿੱਚ ਕੀਤੀ ਵੀ ਜਾ ਰਹੀ ਹੈ। ਹਾਲਾਂਕਿ, ਫਿਲਹਾਲ ਇਹ ਸਿਰਫ ਅਜ਼ਮਾਇਸ਼ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ ਪਰ...

ਕਿੰਨਾ ਚੰਗਾ ਹੋਵੇਗਾ ਜੇਕਰ ਸਾਨੂੰ ਅਜਿਹਾ ਟਾਇਰ ਮਿਲ ਜਾਵੇ ਜੋ ਕਦੇ ਪੰਕਚਰ ਹੀ ਨਾ ਹੋਵੇ। ਹੁਣ ਹਨੇਰੇ-ਸਵੇਰੇ ਟਾਇਰ ਪੰਕਚਰ ਹੋਣ ਕਾਰਨ ਕਿਤੇ ਨਾ ਕਿਤੇ ਫਸ ਜਾਣ ਦੀ ਪ੍ਰੇਸ਼ਾਨੀ ਖਤਮ ਹੋ ਗਈ ਹੈ। ਇਨ੍ਹਾਂ ਦੀ ਮੁਰੰਮਤ ਲਈ ਪੈਸੇ ਖਰਚਣ ਦੀ ਝੰਜਟ ਵੀ ਖਤਮ ਹੋ ਗਈ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਕ ਅਜਿਹੀ ਕੰਪਨੀ ਹੈ ਜੋ ਇਸ ਤਕਨੀਕ 'ਤੇ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਦੇ ਟਾਇਰ ਬਹੁਤ ਜਲਦੀ ਦੇਖੇ ਜਾ ਸਕਦੇ ਹਨ। ਫ੍ਰੈਂਚ ਕੰਪਨੀ ਮਿਸ਼ੇਲਿਨ ਦੁਨੀਆ ਭਰ ਵਿੱਚ ਪੰਕਚਰ ਰਹਿਤ ਟਾਇਰ ਉਪਲਬਧ ਕਰਾਉਣ ਦੇ ਬਹੁਤ ਨੇੜੇ ਪਹੁੰਚ ਗਈ ਹੈ।

ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਹੈ ਕਿ ਇਸ ਦਾ ਪ੍ਰੋਟੋਟਾਈਪ ਬਣਾਇਆ ਗਿਆ ਹੈ। ਕੰਪਨੀ ਨੇ ਇਸ ਨੂੰ Michelin Uptis ਦਾ ਨਾਂ ਦਿੱਤਾ ਹੈ। UPTIS ਦਾ ਮਤਲਬ ਹੈ ਵਿਲੱਖਣ ਪੰਕਚਰ ਪਰੂਫ ਟਾਇਰ ਸਿਸਟਮ। ਕੰਪਨੀ ਨੇ ਲਿਖਿਆ ਹੈ ਕਿ Michelin Uptis ਪ੍ਰੋਟੋਟਾਈਪ ਇੱਕ ਪੰਕਚਰ ਪਰੂਫ ਵ੍ਹੀਲ ਹੈ ਜਿਸ ਵਿੱਚ ਕੰਪਰੈੱਸਡ ਹਵਾ ਨਹੀਂ ਹੈ। ਇਸ ਨਾਲ ਟਾਇਰ ਪ੍ਰੈਸ਼ਰ ਅਤੇ ਪੰਕਚਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਪੰਕਚਰ ਹੋਣ ਦੀ ਸੂਰਤ ਵਿੱਚ ਵਾਹਨ ਦੇ ਸੰਤੁਲਨ ਗੁਆਉਣ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ। ਇਸ ਨਾਲ ਡਰਾਈਵਰ ਦੀ ਸੁਰੱਖਿਆ ਵੀ ਵਧੇਗੀ।

ਇਨ੍ਹਾਂ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ
ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਟਾਇਰਾਂ ਦੀ ਵਰਤੋਂ ਸਿੰਗਾਪੁਰ, ਅਮਰੀਕਾ ਅਤੇ ਫਰਾਂਸ 'ਚ ਡਿਲੀਵਰੀ ਫਲੀਟ 'ਚ ਕੀਤੀ ਜਾ ਰਹੀ ਹੈ। ਵਰਤਮਾਨ ਵਿੱਚ, ਮਿਸ਼ੇਲਿਨ ਇੱਕੋ ਇੱਕ ਕੰਪਨੀ ਹੈ ਜਿਸ ਨੇ ਅਸਲ ਵਿੱਚ ਸੜਕਾਂ 'ਤੇ ਪੰਕਚਰ ਰਹਿਤ ਉਤਾਰ ਦਿੱਤੇ ਹਨ। 2020 ਤੋਂ, ਮਿਸ਼ੇਲਿਨ ਦੇ ਉਪਟਿਸ ਟਾਇਰ 30 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰ ਚੁੱਕੇ ਹਨ।

ਕੀ ਫਾਇਦਾ ਹੋਵੇਗਾ
ਵਾਹਨਾਂ ਵਿੱਚ ਇਨ੍ਹਾਂ ਟਾਇਰਾਂ ਦੀ ਵਰਤੋਂ ਕਰਨ ਨਾਲ ਵਾਹਨ ਅਤੇ ਡਰਾਈਵਰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਰਹਿਣਗੇ। ਉਨ੍ਹਾਂ ਨੂੰ ਟਾਇਰ ਪੰਕਚਰ ਹੋਣ ਦੀ ਸੂਰਤ ਵਿੱਚ ਵਾਹਨ ਨੂੰ ਦੁਰਘਟਨਾ ਤੋਂ ਬਚਾਉਣ ਲਈ ਕੋਈ ਜੱਦੋਜਹਿਦ ਨਹੀਂ ਕਰਨੀ ਪਵੇਗੀ। ਇਸ ਤੋਂ ਇਲਾਵਾ ਉਤਪਾਦਕਤਾ ਪਹਿਲਾਂ ਨਾਲੋਂ ਵਧੇਗੀ ਕਿਉਂਕਿ ਲੰਬੇ ਰੂਟਾਂ 'ਤੇ ਟਾਇਰ ਪੰਕਚਰ ਨਾ ਹੋਣ ਨਾਲ ਸਮਾਂ ਬਚੇਗਾ। ਕੱਚੇ ਮਾਲ ਦੀ ਖਪਤ ਘਟੇਗੀ ਜਿਸ ਨਾਲ ਘੱਟ ਵੇਸਟ ਮਟੀਰੀਅਲ ਵੀ ਘੱਟ ਪੈਦਾ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ

ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ

ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?

ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ

ABP Premium

ਵੀਡੀਓਜ਼

ਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp SanjhaPaddy | Farmers | ਝੋਨੇ ਦੀ ਖ਼ਰੀਦ ਨੂੰ ਲੈਕੇ ਸੁਖਪਾਲ ਖਹਿਰਾ ਦਾ CM Maan ਨੂੰ ਵੱਡਾ ਸਵਾਲ? |Abp SanjhaPaddy | Farmers | ਕਿਸਾਨ ਆਗੂ ਦਾ ਸਰਕਾਰ 'ਤੇ ਇਲਜ਼ਾਮ |ਰੇਲ ਦੀ ਪੱਟੜੀ 'ਤੇ ਬੈਠ ਕੀਤਾ ਪ੍ਰਦਰਸ਼ਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?

IPL 2025: ਰਿਟੈਨਸ਼ਨ 'ਚ ਸਭ ਤੋਂ ਮਹਿੰਗੇ ਵਿਕੇ ਹੈਨਰਿਕ ਕਲਾਸੇਨ, ਵਿਰਾਟ-ਹਾਰਦਿਕ ਨੂੰ ਛੱਡਿਆ ਪਿੱਛੇ, ਜਾਣੋ ਟਾਪ-10 ਖਿਡਾਰੀ

ਅੱਜ ਦਰਬਾਰ ਸਾਹਿਬ 'ਚ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਦਿੱਲੀ ਦੰ*ਗਿ*ਆਂ ਦੇ 40 ਸਾਲ ਪੂਰੇ ਹੋਣ 'ਤੇ ਨਹੀਂ ਕੀਤੀ ਜਾਵੇਗੀ ਆਤਿਸ਼ਬਾਜ਼ੀ, ਸ਼ਾਮ ਨੂੰ ਜਗਾਏ ਜਾਣਗੇ 1 ਲੱਖ ਘਿਓ ਦੇ ਦੀਵੇ

Diwali 2024 Upay: ਦੀਵਾਲੀ 'ਤੇ ਤਿਜੋਰੀ 'ਚ ਰੱਖੋ ਆਹ ਪੰਜ ਚੀਜ਼ਾਂ, ਪੂਰਾ ਸਾਲ ਟਿਕੀ ਰਹੇਗੀ ਲਕਸ਼ਮੀ

Embed widget