ਪੜਚੋਲ ਕਰੋ

2021 'ਚ ਆ ਰਹੀਆਂ ਇਹ ਪੰਜ ਘੱਟ ਬਜਟ ਵਾਲੀਆਂ ਕਾਰਾਂ, ਵੇਖੋ ਕੀਮਤ ਤੇ ਫੀਚਰਸ

ਅੱਜ ਅਸੀਂ ਤੁਹਾਨੂੰ ਇੱਥੇ 2021 ਵਿੱਚ ਲਾਂਚ ਹੋਣ ਵਾਲੀਆਂ ਐਸੀਆਂ 5 ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 5 ਲੱਖ ਤੋਂ ਵੀ ਘੱਟ ਜਾਂ ਲਗਭਗ 5 ਲੱਖ ਹੋਵੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਦੇ ਮਾਡਲਾਂ ਵਿੱਚ ਮਾਈਕ੍ਰੋ ਐਸਯੂਵੀ ਵੀ ਸ਼ਾਮਲ ਹਨ।

ਜੇ ਤੁਸੀਂ ਆਪਣੇ ਦੋ ਪਹੀਆ ਵਾਹਨ ਤੋਂ ਅਪਗ੍ਰੇਡ ਹੋ ਕੇ ਕਾਰ ਖਰੀਦਣਾ ਚਾਹੁੰਦੇ ਹੋ ਜਾਂ ਪੁਰਾਣੀ ਕਾਰ ਨੂੰ ਬਦਲਣ ਅਤੇ ਘੱਟ ਬਜਟ ਵਿੱਚ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਸਾਰੀਆਂ ਨਵੀਆਂ ਕਾਰਾਂ ਮਾਰਕੀਟ ਵਿੱਚ ਆਉਣ ਵਾਲੀਆਂ ਹਨ। ਅੱਜ ਅਸੀਂ ਤੁਹਾਨੂੰ ਇੱਥੇ 2021 ਵਿੱਚ ਲਾਂਚ ਹੋਣ ਵਾਲੀਆਂ ਐਸੀਆਂ 5 ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 5 ਲੱਖ ਤੋਂ ਵੀ ਘੱਟ ਜਾਂ ਲਗਭਗ 5 ਲੱਖ ਹੋਵੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਦੇ ਮਾਡਲਾਂ ਵਿੱਚ ਮਾਈਕ੍ਰੋ ਐਸਯੂਵੀ ਵੀ ਸ਼ਾਮਲ ਹਨ। Maruti Suzuki Alto ਨਵਾਂ ਐਡੀਸ਼ਨ ਭਾਰਤ ਦੀ ਚੋਟੀ ਦੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਛੋਟੀਆਂ ਕਾਰਾਂ ਦੇ ਹਿੱਸੇ ਵਿੱਚ ਸਭ ਤੋਂ ਅੱਗੇ ਹੈ ਅਤੇ ਉਹ ਆਪਣੀ ਪਕੜ ਬਣਾਈ ਰੱਖਣ ਲਈ ਜਲਦੀ ਹੀ ਆਪਣੀ ਐਂਟਰੀ ਲੈਵਲ ਕਾਰ ਆਲਟੋ ਦੇ ਨਵੇਂ ਐਡੀਸ਼ਨ ਨੂੰ ਬਾਜ਼ਾਰ ਵਿੱਚ ਲਿਆਉਣ ਜਾ ਰਹੀ ਹੈ। ਆਲਟੋ ਸਭ ਤੋਂ ਘੱਟ ਬਜਟ ਕਾਰਾਂ ਵਿੱਚ ਵਿਕਦੀ ਹੈ ਅਤੇ 2021 ਵਿੱਚ ਮਾਰੂਤੀ ਸੁਜ਼ੂਕੀ ਆਲਟੋ ਕਾਰ ਦਾ ਇੱਕ ਨਵਾਂ ਮਾਡਲ ਲੈ ਕੇ ਆਵੇਗੀ।ਨਵੇਂ ਮਾਡਲ ਵਿੱਚ ਸਮਾਰਟਫੋਨ ਕਨੈਕਟੀਵਿਟੀ ਦੇ ਨਾਲ ਟੱਚਸਕ੍ਰੀਨ ਵਰਗੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ। ਕਾਰ ਦੀ ਕੀਮਤ 3.50 ਲੱਖ ਤੋਂ 5 ਲੱਖ ਦੇ ਵਿਚਕਾਰ ਹੋ ਸਕਦੀ ਹੈ। Tata HBX ਐਚਬੀਐਕਸ ਕਾਰ ਹੈ ਤਾਂ ਛੋਟੀ ਪਰ ਆਪਣੇ ਡਿਜ਼ਾਇਨ ਤੇ ਲੁੱਕਸ ਕਰਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ।ਐਣਬੀਐਕਸ ਕਾਰ ਅੰਦਰੋਂ ਕਾਫੀ ਸਪੇਸਿਅਸ ਦਿਖ ਰਹੀ ਹੈ। ਇਹ ਟਾਟਾ ਦਾ ਸਭ ਤੋਂ ਨਵੀਨਤਨ ਡਿਜ਼ਾਇਨ ਹੈ।ਇਸ ਤੋਂ ਇਲਾਵਾ ਕਾਰ ਦਾ ਇੰਟੀਰੀਅਰ ਡਿਜ਼ਾਇਨ ਵੀ ਕਾਫੀ ਸ਼ਾਨਦਾਰ ਹੈ।ਐਚਬੀਐਕਸ ਕਾਰ ਨੂੰ ਇਸ ਸਾਲ ਦੇ ਅਖੀਰ ਤੱਕ ਪੈਟ੍ਰੋਲ ਇੰਜਨ ਦੇ ਨਾਲ ਲਾਂਚ ਕੀਤਾ ਜਾਵੇਗਾ। ਡੀਜ਼ਲ ਇੰਜਨ ਦੇ ਨਾਲ ਇਹ ਕਾਰ ਕਾਫੀ ਮਹਿੰਗੀ ਹੋ ਸਕਦੀ ਹੈ।ਇਹ ਕਾਰ ਆਟੋ ਐਕਸਪੋ 2020 ਵਿੱਚ ਵੀ ਸ਼ੋਅਕੇਸ ਹੋ ਚੁੱਕੀ ਹੈ।ਇਸ ਦੀ ਕੀਮਤ 4 ਤੋਂ 6 ਲੱਖ ਰੁਪਏ ਹੋਣ ਦੀ ਉਮੀਦ ਹੈ। Renault Kiger ਫ੍ਰੈਂਚ ਕਾਰ ਕੰਪਨੀ Renault ਵੀ ਭਾਰਤ ਵਿੱਚ ਛੋਟੀਆਂ ਕਾਰਾਂ ਦੇ ਹਿੱਸੇ ਵਿੱਚ ਆਪਣਾ ਬ੍ਰਾਂਡ ਬਣਾਉਣਾ ਚਾਹੁੰਦੀ ਹੈ।Renault ਦੀ ਟ੍ਰਾਈਬਰ ਨੇ ਸਭ ਤੋਂ ਘੱਟ ਰੇਂਜ ਦੀਆਂ 7 ਸੀਟਰ ਕਾਰਾਂ ਵਿੱਚ ਆਪਣੀ ਪਛਾਣ ਬਣਾਈ ਹੈ। Renault ਹੁਣ ਕਿਫਾਇਤੀ ਕਾਰਾਂ ਦੇ ਹਿੱਸੇ ਵਿੱਚ ਨਵੀਂ ਕਾਰ Kiger ਨੂੰ ਲਾਂਚ ਕਰਨ ਜਾ ਰਿਹਾ ਹੈ।Kiger ਸਬ ਕੰਪੈਕਟ ਐਸਯੂਵੀ 2021 ਵਿੱਚ ਲਾਂਚ ਕੀਤੀ ਜਾਏਗੀ। ਇਹ ਕਾਰ ਹੁੰਡਈ ਵੇਨਿਊ , Kea Sonet ਅਤੇ ਟਾਟਾ Nexon ਨੂੰ ਟੱਕਰ ਦੇਵੇਗੀ। ਕਾਰ ਦੀ ਕੀਮਤ 6 ਲੱਖ ਤੋਂ ਸ਼ੁਰੂ ਹੋਵੇਗੀ। Nissan Magnite ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ। ਇਹ ਚਾਰ ਮੀਟਰ ਤੋਂ ਘੱਟ ਲੰਮੀ SUV ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹੋਵੇਗੀ। ਆਓ ਜਾਣੀਏ ਇਸ ਕਾਰ ਦੇ ਕੁਝ ਹੋਰ ਫ਼ੀਚਰਜ਼। Nissan Magnite ’ਚ ਸੈਗਮੈਂਟ ਫ਼ਸਟ 7.0 ਇੰਚ ਟੀਐਫ਼ਟੀ ਇੰਸਟਰੂਮੈਂਟ ਕੰਸੋਲ ਯੂਨਿਟ ਹੈ ਜੋ ਇਸ ਰੇਂਜ ਦੀ ਕਿਸੇ ਵੀ ਕਾਰ ਵਿੱਚ ਹੁਣ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਮੈਗਨਾਈਟ ’ਚ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇ ਕੁਨੈਕਟੀਵਿਟੀ ਦੇ ਨਾਲ 8 ਇੰਚ ਦੀ ਟੱਚਸਕ੍ਰੀਨ ਇਨਫ਼ੋਟੇਨਮੈਂਟ, ਐਂਬੀਐਂਟ ਮੂਡ ਲਾਈਟਿੰਗ, ਕਰੂਜ਼ ਕੰਟਰੋਲ ਸਮੇਤ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ। ਨਿਸਾਨ ਦੀ ਇਸ ਕਾਰ ਦਾ ਡੈਸ਼ਬੋਰਡ ਸ਼ਾਨਦਾਰ ਹੈ। ਇਸ ਵਿੱਚ ਏਸੀ ਵੈਂਟਸ, ਗਲੌਬ ਬਾੱਕਸ ਤੇ ਸਪੀਕਰ ਸਮੇਤ ਹੋਰ ਇੰਸਟਰੂਮੈਂਟ ਦੀ ਪਲੇਸਿੰਗ ਵੀ ਸ਼ਾਨਦਾਰ ਹੈ। Hyundai AX ਭਾਰਤ ਵਿੱਚ ਕਾਰਾਂ ਦੇ ਵਧ ਰਹੇ ਬਾਜ਼ਾਰ ਦੇ ਮੱਦੇਨਜ਼ਰ, ਕੋਰੀਆ ਦੀ ਕੰਪਨੀ ਹੁੰਡਈ ਵੀ ਛੋਟੇ ਕਾਰਾਂ ਦੇ ਖੇਤਰ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਹੁੰਡਈ ਅਗਲੇ ਸਾਲ ਇੱਕ ਮਾਈਕਰੋ SUV ਲਾਂਚ ਕਰ ਸਕਦੀ ਹੈ। ਜਿਸ ਨੂੰ AX ਨਾਮ ਦਿੱਤਾ ਗਿਆ ਹੈ। ਇਹ ਕਾਰ ਸੈਂਟਰੋ ਦੇ ਪਲੇਟਫਾਰਮ 'ਤੇ ਅਧਾਰਤ ਹੋ ਸਕਦੀ ਹੈ। ਕਾਰ ਦਾ ਮੁਕਾਬਲਾ ਟਾਟਾ ਦੀ HBX ਅਤੇ ਨਿਸਾਨ ਦੀ Magnite ਨਾਲ ਹੋਵੇਗਾ। ਇਸ ਕਾਰ ਦੀ ਕੀਮਤ 4 ਤੋਂ 6 ਲੱਖ ਦੇ ਵਿਚਕਾਰ ਹੋ ਸਕਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...
Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...
Punjab News: ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?
ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?
Punjab News: ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...
ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...
Punjab News: ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...
ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...

ਵੀਡੀਓਜ਼

ਪੰਜਾਬ 'ਚ ਨਸ਼ਾ ਕੌਣ ਵੇਚ ਰਿਹਾ? ਕੇਜਰੀਵਾਲ ਨੇ ਕਰਤਾ ਵੱਡਾ ਖੁਲਾਸਾ
ਰਿਸ਼ਤੇਦਾਰੀ 'ਤੇ ਟਿਕਟ ਨਹੀਂ ਮਿਲਦੀ ! CM ਮਾਨ ਦਾ ਸਿੱਧਾ ਐਲਾਨ
ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਅਕਾਲ ਤਖ਼ਤ ਸਾਹਿਬ 'ਤੇ ਬੋਲੇ CM ਮਾਨ, ਉਸ ਤੋਂ ਵੱਡੀ ਕੋਈ ਪਦਵੀ ਨਹੀਂ
ਨਸ਼ਾ, ਟਿਕਟਾਂ ਤੇ ਵਿਰੋਧੀ! ਇੱਕ ਹੀ ਭਾਸ਼ਣ 'ਚ CM ਮਾਨ ਦੇ ਤਿੱਖੇ ਵਾਰ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...
Aam Aadmi Party: 'ਆਪ' ਚ ਆਇਆ ਸਿਆਸੀ ਭੂਚਾਲ, 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ; ਜਾਣੋ ਕੌਣ-ਕੌਣ...
Punjab News: ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?
ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?
Punjab News: ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...
ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...
Punjab News: ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...
ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...
Punjab News: ਪੰਜਾਬ ਤੋਂ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ; ਹੁਣ ਕਰੀਬੀ ਸਾਥੀ...
Punjab News: ਪੰਜਾਬ ਤੋਂ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ; ਹੁਣ ਕਰੀਬੀ ਸਾਥੀ...
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Embed widget