60,000 ਰੁਪਏ ਸਸਤੀਆਂ ਮਿਲ ਰਹੀਆਂ Hyundai ਦੀਆਂ ਇਹ ਕਾਰਾਂ, ਇਹ ਕੰਪਨੀ ਵੀ ਦੇ ਰਹੀ ਲੱਖਾਂ ਦੀ ਰਿਆਇਤ
ਇਸ ਦਰਮਿਆਨ Hyundai ਵੀ ਆਪਣੀਆਂ ਕਾਰਾਂ 'ਤੇ 50,000 ਤੋਂ ਜ਼ਿਆਦਾ ਛੋਟ ਦੇ ਰਹੀ ਹੈ। ਜੇਕਰ ਤੁਹਾਡਾ ਆਪਣੀ ਪੁਰਾਣੀ ਗੱਡੀ ਤੋਂ ਮਨ ਅੱਕ ਗਿਆ ਹੈ ਤਾਂ ਨਵੀਂ ਕਾਰ ਖਰੀਦਣ ਦਾ ਸਹੀ ਸਮਾਂ ਹੈ।

ਕੋਰੋਨਾ ਸੰਕਟ ਦਰਮਿਆਨ ਕਾਰ ਕੰਪਨੀਆਂ ਆਪਣੀਆਂ ਕਾਰਾਂ 'ਤੇ ਲਗਾਤਾਰ ਡਿਸਕਾਊਂਟ ਆਫਰ ਦੇ ਰਹੀਆਂ ਹਨ। ਇਸ ਦਰਮਿਆਨ Hyundai ਵੀ ਆਪਣੀਆਂ ਕਾਰਾਂ 'ਤੇ 50,000 ਤੋਂ ਜ਼ਿਆਦਾ ਛੋਟ ਦੇ ਰਹੀ ਹੈ। ਜੇਕਰ ਤੁਹਾਡਾ ਆਪਣੀ ਪੁਰਾਣੀ ਗੱਡੀ ਤੋਂ ਮਨ ਅੱਕ ਗਿਆ ਹੈ ਤਾਂ ਨਵੀਂ ਕਾਰ ਖਰੀਦਣ ਦਾ ਸਹੀ ਸਮਾਂ ਹੈ।
Hyundai Aura
ਇਸ ਮਹੀਨੇ ਇਹ ਕਾਰ ਖਰੀਦਣ 'ਤੇ 25,000 ਰੁਪਏ ਦਾ ਫਾਇਦਾ ਮਿਲ ਸਕਦਾ ਹੈ।
Hyundai Grand i10 Nios
ਸਤੰਬਰ ਮਹੀਨੇ ਇਹ ਕਾਰ ਖਰੀਦਣ 'ਤੇ 25 ਹਜ਼ਾਰ ਰੁਪਏ ਦਾ ਫਾਇਦਾ ਮਿਲ ਸਕਦਾ ਹੈ।
Hyundai Santro
ਇਹ ਕਾਰ ਇਸ ਮਹੀਨੇ ਖਰੀਦਣ 'ਤੇ 45,000 ਰੁਪਏ ਦੀ ਛੋਟ ਮਿਲ ਸਕਦੀ ਹੈ। ਇਹ ਹੁੰਡਈ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ।
Hyundai i20
ਹੁੰਡਈ ਆਈ20 ਨੂੰ ਕੰਪਨੀ ਨੇ ਹਾਲ ਹੀ 'ਚ BS6 ਇੰਜਣ ਨਾਲ ਅਪਗ੍ਰੇਡ ਕੀਤਾ ਸੀ। ਇਹ ਮਾਡਲ 60,000 ਰੁਪਏ ਸਸਤਾ ਮਿਲ ਸਕਦਾ ਹੈ।
Hyundai Grand i10
ਇਸ ਕਾਰ 'ਤੇ ਕੰਪਨੀ ਵੱਲੋਂ 60,000 ਰੁਪਏ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Mahindra ਵੀ ਦੇ ਰਹੀ ਡਿਸਕਾਊਂਟ
ਮਹਿੰਦਰਾ ਵੀ ਇਸ ਮਹੀਨੇ ਆਪਣੀਆਂ ਕਾਰਾਂ 'ਤੇ ਲੱਖਾਂ ਦੇ ਫਾਇਦੇ ਦੇ ਰਹੀ ਹੈ। ਕੰਪਨੀ Mahindra Alturas, Mahindra Scorpio, Mahindra XUV500, Mahindra Marazzo MPV, Mahindra XUV300, Mahindra KUV100 NXT ਤੇ Mahindra Bolero 'ਤੇ ਛੋਟ ਦੇ ਰਹੀ ਹੈ।
Corona virus: ਖਤਰਾ ਬਰਕਰਾਰ! ਦੁਨੀਆਂ ਭਰ 'ਚ ਇਕ ਦਿਨ 'ਚ ਤਿੰਨ ਲੱਖ ਤੋਂ ਜ਼ਿਆਦਾ ਕੇਸ ਦਰਜ, ਛੇ ਹਜ਼ਾਰ ਦੇ ਕਰੀਬ ਮੌਤਾਂ ਅਮਰੀਕਾ-ਬ੍ਰਾਜ਼ੀਲ 'ਚ ਕੋਰੋਨਾ ਕੇਸਾਂ ਦੀ ਰਫਤਾਰ ਘਟੀ, ਭਾਰਤ 'ਚ ਤੇਜ਼ੀ ਨਾਲ ਵਧ ਰਹੇ ਮਾਮਲੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















