ਪੜਚੋਲ ਕਰੋ
Advertisement
ਹੁੰਡਾਈ ਵੈਨਿਊ ਤੇ ਫੋਰਡ ਈਕੋਸਪਰਟ ‘ਚੋਂ ਕਿਹੜੀ ਬਿਹਤਰ, ਜਾਣੋ ਮਾਈਲੇਜ਼, ਕੀਮਤ ਤੇ ਫੀਚਰਾਂ ਬਾਰੇ
ਹੁੰਡਾਈ ਕਾਰ ਕੰਪਨੀ ਨੇ ਹਾਲ ਹੀ ‘ਚ ਵੈਨਿਊ ਐਸਯੂਵੀ ਲੌਂਚ ਕੀਤੀ ਜਿਸ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। ਇਸ ਦੀ ਕੀਮਤ, ਡਿਜ਼ਾਇਨ ਤੇ ਫੀਚਰ ਗਾਹਕਾਂ ਨੂੰ ਪਸੰਦ ਆ ਰਹੇ ਹਨ। ਸਬ-4 ਮੀਟਰ ਐਸਯੂਵੀ ਸੈਗਮੈਂਟ ‘ਚ ਇਸ ਦਾ ਮੁਕਾਬਲਾ ਫੋਰਡ ਈਕੋਸਪੋਰਟ ਨਾਲ ਹੈ।
ਨਵੀਂ ਦਿੱਲੀ: ਹੁੰਡਾਈ ਕਾਰ ਕੰਪਨੀ ਨੇ ਹਾਲ ਹੀ ‘ਚ ਵੈਨਿਊ ਐਸਯੂਵੀ ਲੌਂਚ ਕੀਤੀ ਜਿਸ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। ਇਸ ਦੀ ਕੀਮਤ, ਡਿਜ਼ਾਇਨ ਤੇ ਫੀਚਰ ਗਾਹਕਾਂ ਨੂੰ ਪਸੰਦ ਆ ਰਹੇ ਹਨ। ਸਬ-4 ਮੀਟਰ ਐਸਯੂਵੀ ਸੈਗਮੈਂਟ ‘ਚ ਇਸ ਦਾ ਮੁਕਾਬਲਾ ਫੋਰਡ ਈਕੋਸਪੋਰਟ ਨਾਲ ਹੈ। ਇਸ ਤੋਂ ਬਾਅਦ ਸਵਾਲ ਉੱਠਦਾ ਹੈ ਮਾਈਲੇਜ਼ ਤੇ ਪ੍ਰਫਾਰਮੈਂਸ ਦਾ। ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ।
ਇੰਜ਼ਨ ਤੇ ਟ੍ਰਾਂਸਮਿਸ਼ਨ
ਐਕਸੀਲਰਸ਼ੇਨ ਟੈਸਟ
ਐਕਸੀਲਰੇਸ਼ਨ ਟੇਸਟ ‘ਚ ਵੈਨਿਊ ਅੱਗੇ ਨਿਕਲੀ। ਉਸ ਨੂੰ 0 ਤੋਂ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ‘ਚ ਮਹਿਜ਼ 11.24 ਸੈਕਿੰਡ ਦਾ ਸਮਾਂ ਲੱਗਿਆ ਜਦਕਿ ਫੋਰਡ ਨੂੰ ਇਹੀ ਰਫ਼ਤਾਰ ਹਾਸਲ ਕਰਨ ‘ਚ 12.51 ਸੈਕਿੰਡ ਦਾ ਸਮਾਂ ਲੱਗਿਆ। 20 ਤੋਂ 80 ਕਿਮੀ ਪ੍ਰਤੀ ਘੰਟਾ ਦੇ ਮਾਮਲੇ ‘ਚ ਵੀ ਵੇਨਿਊ ਕੁਝ ਸੈਕਿੰਡ ਤੋਂ ਅੱਗੇ ਰਹੀ।
ਬ੍ਰੇਕਿੰਗ ਟੈਸਟ
ਇਸ ਤੋਂ ਇਲਾਵਾ ਦੋਵਾਂ ‘ਚ ਇੱਕੋ ਜਿਹਾ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਜਦਕਿ ਇਨ੍ਹਾਂ ਦੀ ਬ੍ਰੇਕਿੰਗ ਸਮਰੱਥਾ ਬਿਲਕੁਲ ਵੱਖਰੀ ਹੈ। ਇਸ ਟੈਸਟ ‘ਚ ਫੋਰਡ ਈਕੋਸਪੋਰਟ ਅੱਗੇ ਰਹੀ। 100 ਕਿਮੀ ਦੀ ਸਪੀਡ ‘ਤੇ ਫੋਰਡ ਬ੍ਰੇਕ ਲੱਗਣ ‘ਤੇ 42.78 ਮੀਟਰ ‘ਤੇ ਜਾ ਕੇ ਰੁਕੀ ਜਦਕਿ ਵੈਨਿਊ ਦੀ ਬ੍ਰੇਕ ਲੱਗਣ ‘ਤੇ ਉਹ 42.98 ਮੀਟਰ ‘ਤੇ ਜਾ ਕੇ ਰੁਕੀ।
ਮਾਈਲੇਜ਼
ਅਸੀਂ ਵੱਖ-ਵੱਖ ਹਲਾਤਾਂ ‘ਚ ਕਾਰਾਂ ਨੂੰ ਚਲਾ ਕੇ ਵੇਖਿਆ, ਜਿਸ ਦੇ ਨਤੀਜੇ ਇਸ ਤਰ੍ਹਾਂ ਹਨ।
ਹੁੰਡਾਈ ਵੈਨਿਊ |
ਫੋਰਡ ਈਕੋਸਪਰਟ |
|
ਇੰਜ਼ਨ |
1.0-ਲੀਟਰ ਟਰਬੋ |
1.5-ਲੀਟਰ ਟਰਬੋ |
ਪਾਵਰ |
120 ਪੀਐਸ |
123 ਪੀਐਸ |
ਟਾਰਕ |
172 ਐਨਐਮ |
150 ਐਨਐਮ |
ਗਿਅਰਬਾਕਸ |
7-ਸਪੀਡ ਡੀਟੀਸੀ |
6- ਸਪੀਡ ਏਟੀ |
ਹੁੰਡਾਈ ਵੈਨਿਊ |
ਫੋਰਡ ਈਕੋਸਪਰਟ |
|
0-100 ਕਿਮੀ/ ਪ੍ਰਤੀ ਘੰਟਾ |
11.24 ਸੈਕਿੰਡ |
12.51 ਸੈਕਿੰਡ |
20-80 ਕਿਮੀ/ ਪ੍ਰਤੀ ਘੰਟਾ |
6.72 ਸੈਕਿੰਡ |
7.57 ਸੈਕਿੰਡ |
ਹੁੰਡਾਈ ਵੈਨਿਊ |
ਫੋਰਡ ਈਕੋਸਪਰਟ |
|
100-0 ਕਿਮੀ/ ਪ੍ਰਤੀ ਘੰਟਾ |
42.92 ਮੀਟਰ |
42.78 ਮੀਟਰ |
80-0 ਕਿਮੀ/ ਪ੍ਰਤੀ ਘੰਟਾ |
26.69 ਮੀਟਰ |
24.90 ਮੀਟਰ |
ਹੁੰਡਾਈ ਵੈਨਿਊ |
ਫੋਰਡ ਈਕੋਸਪਰਟ |
|
ਸ਼ਹਿਰ |
10.25 ਕਿਮੀ/ ਪ੍ਰਤੀ ਲੀਟਰ |
7.04 ਕਿਮੀ/ ਪ੍ਰਤੀ ਲੀਟਰ |
ਹਾਈਵੇਅ |
16.72 ਕਿਮੀ/ ਪ੍ਰਤੀ ਲੀਟਰ |
17.12 ਕਿਮੀ/ ਪ੍ਰਤੀ ਲੀਟਰ |
50% ਸ਼ਹਿਰ 'ਚ ਤੇ 50% ਹਾਈਵੇਅ 'ਤੇ |
25% ਸ਼ਹਿਰ 'ਚ ਅਤੇ 75% ਹਾਈਵੇਅ 'ਤੇ |
75% ਸ਼ਹਿਰ 'ਚ ਤੇ 25% ਹਾਈਵੇਅ 'ਤੇ |
|
ਹੁੰਡਾਈ ਵੈਨਿਊ |
12.70 ਕਿਮੀ/ ਪ੍ਰਤੀ ਲੀਟਰ |
14.44 ਕਿਮੀ/ ਪ੍ਰਤੀ ਲੀਟਰ |
11.34 ਕਿਮੀ/ਪ੍ਰਤੀ ਲੀਟਰ |
ਫੋਰਡ ਈਕੋਸਪਰਟ |
9.97 ਕਿਮੀ/ ਪ੍ਰਤੀ ਲੀਟਰ |
12.60 ਕਿਮੀ/ ਪ੍ਰਤੀ ਲੀਟਰ |
ਕਿਮੀ/ ਪ੍ਰਤੀ ਲੀਟਰ |
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement